ਕੌਮਾਂਤਰੀ
ਪਹਿਲੀ ਵਾਰ ਅਮਰੀਕਾ ਨੂੰ ਮਿਲੀ ਮਹਿਲਾ ਉਪ ਰਾਸ਼ਟਰਪਤੀ, ਰਚਿਆ ਇਤਿਹਾਸ
ਇਸ ਅਹੁਦੇ 'ਤੇ ਕਾਬਜ਼ ਹੋਣ ਵਾਲੀ ਪਹਿਲੀ ਸਾਊਥ ਏਸ਼ੀਅਨ ਮਹਿਲਾ ਬਣੀ
ਲੰਡਨ ਹਾਈ ਕੋਰਟ ਦਾ ਫੈਸਲਾ : ਸਿੱਖਾਂ ਨੂੰ ‘ਨਸਲੀ ਘੱਟਗਿਣਤੀ’ ਦਾ ਦਰਜਾ ਦੇਣ ਤੋਂ ਕੀਤਾ ਇਨਕਾਰ
ਲੰਬੇ ਸਮੇਂ ਤੋਂ ਚੱਲ ਰਹੀ ਲੜਾਈ ਵਿਚ ਹਾਰ ਗਏ ਸਿੱਖ
ਹਾਰ ਤੋਂ ਬਾਅਦ ਡੋਨਾਲਡ ਟਰੰਪ ਨਿਕਲੇ ਗੌਲਫ ਖੇਡਣ, ਲੋਕਾਂ ਨੇ ਘੇਰਾ ਪਾ ਕੇ ਹੂਟਿੰਗ ਕੀਤੀ ਸ਼ੁਰੂ
ਟਰੰਪ ਚੋਣਾਂ 'ਚ ਮਿਲੀ ਕਰਾਰੀ ਹਾਰ ਨੂੰ ਗੌਲਫ ਖੇਡਣ ਦੀ ਆੜ 'ਚ ਲੁਕਾਉਂਦੇ ਨਜ਼ਰ ਆਏ
USA ਚੋਣਾਂ : ਟਰੰਪ ਨੂੰ ਹਰਾ ਬਾਈਡੇਨ ਬਣੇ ਅਮਰੀਕਾ ਦੇ ਨਵੇਂ 46ਵੇਂ ਰਾਸ਼ਟਰਪਤੀ
ਭਾਰਤੀ ਮੂਲ ਦੀ ਕਮਲਾ ਹੈਰਿਸ ਅਮਰੀਕਾ ਦੀ ਨਵੀਂ ਉਪ-ਰਾਸ਼ਟਰਪਤੀ ਹੋਵੇਗੀ
ਬ੍ਰਿਟੇਨ ਦੇ ਸਿੱਖਾਂ ਨੂੰ ਧਾਰਮਿਕ ਘੱਟਗਿਣਤੀ ਦਾ ਦਰਜਾ ਨਹੀਂ ਮਿਲਿਆ
- ਮਰਦਮਸ਼ੁਮਾਰੀ ਵੱਖਰੀ ਪਛਾਣ ਦੀ ਮੰਗ ਕਰਦੀ ਹੈ
ਬਾਇਡਨ-ਹੈਰਿਸ ਨੂੰ ਜਿੱਤ ਦਾ ਭਰੋਸਾ, ਆਰਥਿਕਤਾ ਅਤੇ ਜਨਤਕ ਸਿਹਤ 'ਤੇ ਕੀਤਾ ਕੰਮ ਸ਼ੁਰੂ
ਅਸੀਂ ਪਹਿਲੇ ਦਿਨ ਤੋਂ ਕੋਰੋਨਾ ਨੂੰ ਕਾਬੂ ਕਰਨ ਲਈ ਅਪਣੀ ਯੋਜਨਾ ਲਾਗੂ ਕਰਾਂਗ : ਬਾਇਡਨ
ਕਾਬੁਲ ਬੰਬ ਧਮਾਕੇ ਵਿਚ ਅਫਗਾਨ ਟੀਵੀ ਦੇ ਸਾਬਕਾ ਪੱਤਰਕਾਰ ਦੀ ਮੌਤ
ਰਾਸ਼ਟਰਪਤੀ ਅਸ਼ਰਫ ਗਨੀ ਦੇ ਬੁਲਾਰੇ ਸਦੀਕ ਸੇਦੀਕੀ ਨੇ ਪੱਤਰਕਾਰ ਦੀ ਹੱਤਿਆ ਦੀ ਕੀਤਾ ਨਿੰਦਾ ਕੀਤੀ
UN ਦੀ ਸਲਾਹਕਾਰ ਕਮੇਟੀ ਵਿਚ ਮੈਂਬਰ ਬਣੀ ਭਾਰਤੀ ਉਮੀਦਵਾਰ ਵਿਦਿਸ਼ਾ ਮੈਤਰਾ
ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਹਾਸਲ ਕੀਤੀ ਵੱਡੀ ਜਿੱਤ
ਤਾਲਿਬਾਨ ਖਿਲਾਫ ਅਫਗਾਨਿਸਤਾਨ ਦੀ ਵੱਡੀ ਕਾਰਵਾਈ, ਹਵਾਈ ਹਮਲੇ ਵਿਚ ਮਾਰੇ ਗਏ 29 ਅੱਤਵਾਦੀ
ਇਸ ਮੁਹਿੰਮ ਵਿੱਚ ਤਾਲਿਬਾਨ ਦਾ ਇੱਕ ਖੁਫੀਆ ਅਧਿਕਾਰੀ ਵੀ ਮਾਰਿਆ ਗਿਆ ਹੈ।
ਅਮਰੀਕਾ 'ਚ ਚੋਣ ਦੇ ਮੱਦੇਨਜ਼ਰ ਰੈਪਰ ਕਿੰਗ ਵੌਨ ਦਾ ਕਤਲ, ਲੋਕਾਂ ਵਿੱਚ ਰੋਸ
ਘਟਨਾ ਸਥਾਨ 'ਤੇ ਪੁਲਿਸ ਮੁਲਾਜ਼ਮਾਂ ਨੂੰ ਮੌਕੇ 'ਤੇ ਵੇਖਿਆ ਜਾ ਸਕਦੇ ਹੈ।