ਕੌਮਾਂਤਰੀ
ਕੋਰੋਨਾ ਤੋਂ ਬਅਦ ਇਸ ਬੀਮਾਰੀ ਨੇ ਉਡਾਈ ਚੀਨ ਦੀ ਨੀਂਦ,ਦੋ ਲੋਕਾਂ ਦੀ ਹੋਈ ਮੌਤ
ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਨੂੰ ਮੁਸੀਬਤ ਵਿੱਚ ਪਾਉਣ ਵਾਲੇ ਚੀਨ ਵਿੱਚ ਬੁਊਬੋਨਿਕ ਪਲੇਗ ਨਾਮ ਦੀ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ।
ਮੈਥੇਨਾਲ ਵਾਲਾ ਸੈਨੇਟਾਈਜ਼ਰ ਪੀਣ ਨਾਲ ਅਮਰੀਕਾ 'ਚ 4 ਲੋਕਾਂ ਦੀ ਮੌਤ
ਅਲਕੋਹਲ ਵਾਲਾ ਹੈਂਡ ਸੈਨੇਟਾਈਜ਼ਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਦਾ ਹੈ ਪਰ ਅਜਿਹੇ ਉਤਪਾਦਾਂ ਨੂੰ ਪੀ ਕੇ ਲੋਕ ਅਪਣੀ ਜਾਨ ਦੇ ਦੁਸ਼ਮਣ ਬਣ ਰਹੇ ਹਨ।
ਗਲੋਬਲ ਵਾਰਮਿੰਗ ਦਾ ਅਸਰ: ਕੈਨੇਡਾ 'ਚ ਅਖ਼ੀਰਲੀ ਬਚੀ ਆਈਸਬਰਗ ਵੀ ਟੁੱਟ ਗਈ
ਗਰਮ ਮੌਸਮ ਅਤੇ ਵਧ ਰਹੇ ਵਿਸ਼ਵਵਿਆਪੀ ਤਾਪਮਾਨ ਕਾਰਨ ਕੈਨੇਡਾ ਦੀ ਅਖ਼ੀਰਲੀ ਵਿਸ਼ਾਲ ਬਰਫ਼ ਦੀ ਚਟਾਨ ਟੁੱਟ ਗਈ ਹੈ।
ਚੀਨ 'ਚ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ, ਪੂਰਾ ਇਲਾਕਾ ਸੀਲ
ਚੀਨ ਜਿਥੇ ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ, ਉਥੇ ਹੁਣ ਬਿਊਬੋਨਿਕ ਪਲੇਗ ਨਾਲ ਇਕ ਹਫ਼ਤੇ 'ਚ ਦੂਜੀ ਮੌਤ ਹੋ ਗਈ ਹੈ।
ਕੋਰੋਨਾ ਸਕਾਰਾਤਮਕ ਹੋਣ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲਣਗੇ 94 ਹਜ਼ਾਰ ਰੁਪਏ
ਅਮਰੀਕਾ ਦੇ ਕੈਲੀਫੋਰਨੀਆ ਦੀ ਇਕ ਕਾਉਂਟੀ ਨੇ ਫੈਸਲਾ ਕੀਤਾ ਹੈ ਕਿ ਕੋਰੋਨਾ ਵਾਇਰਸ ਨਾਲ ਸੰਕਰਮਣ ਦੀ ਪੁਸ਼ਟੀ ਹੋਣ 'ਤੇ ਇਕ ਵਿਅਕਤੀ ਨੂੰ .....
ਲੱਦਾਖ ਸਰਹੱਦ 'ਤੇ ਤਣਾਅ ਖ਼ਤਮ ਕਰਨ ਲਈ ਚੀਨ ਨੇ ਦਿੱਤਾ ਆਫਰ ,ਪਰ ਭਾਰਤ ਅੜਿਆ
ਭਾਰਤੀ ਫੌਜ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਰਹੇਗੀ ਜਦ ਤਕ ਚੀਨੀ ਫੌਜ ਆਪਣੀ ਜਗ੍ਹਾ ਵਾਪਸ ਨਹੀਂ ਜਾਂਦੀ
ਗਲੋਬਲ ਮਹਾਂਮਾਰੀ ਦੌਰਾਨ ਸਾਈਬਰ ਅਪਰਾਧਾਂ 'ਚ ਹੋਇਆ ਜ਼ਬਰਦਸਤ ਵਾਧਾ
ਸੰਯੁਕਤ ਰਾਸ਼ਟਰ ਰੀਪੋਰਟ
ਅਮਰੀਕਾ ਦਵਾਈਆਂ ਲਈ ਦੂਜੇ ਦੇਸ਼ਾਂ 'ਤੇ ਨਹੀਂ ਰਹੇਗਾ ਨਿਰਭਰ : ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਦਵਾਈਆਂ ਅਤੇ ਡਾਕਟਰੀ ਸਪਲਾਈ ਲਈ ਚੀਨ ਅਤੇ ਹੋਰ ਦੇਸ਼ਾਂ 'ਤੇ ਅਪਣੀ ਨਿਰਭਰਤਾ ਖ਼ਤਮ ਕਰੇਗਾ
ਭਾਰਤ ਦੇ ਬਾਅਦ ਹੁਣ ਅਮਰੀਕਾ ਨੇ ਵੀ ਲਗਾਈ ਟਿਕਟਾਕ, ਵੀਚੈਟ 'ਤੇ ਪਾਬੰਦੀ
ਟਰੰਪ ਨੇ ਕਾਰਜਕਾਰੀ ਹੁਕਮਾਂ 'ਤੇ ਕੀਤੇ ਦਸਤਖ਼ਤ, ਅਰਥਵਿਵਸਥਾ ਲਈ ਦਸਿਆ ਖ਼ਤਰਾ
50 ਫ਼ੀਸਦੀ ਪ੍ਰਭਾਵੀ ਹੋਣ 'ਤੇ ਵੀ ਲੋਕਾਂ ਲਈ ਵਰਤੀ ਜਾਵੇਗੀ ਕੋਰੋਨਾ ਵੈਕਸੀਨ
ਰੂਸ ਨੇ ਆਪਣੇ ਕੋਰੋਨਾ ਵਾਇਰਸ ਟੀਕੇ ਦਾ ਪ੍ਰੀਖਣ ਪੂਰਾ ਕਰ ਲੈਣ ਦਾ ਐਲਾਨ ਕਰ ਦਿੱਤਾ ਹੈ।