ਕੌਮਾਂਤਰੀ
ਨੇਪਾਲੀ ਆਗੂਆਂ ਦਾ ਦਾਅਵਾ: ਚੀਨ ਨੇ ਫ਼ੌਜੀ ਠਿਕਾਣੇ ਬਨਾਉਣ ਲਈ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕੀਤਾ
ਨੇਪਾਲੀ ਆਗੂਆਂ ਮੁਤਾਬਕ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ 'ਤੇ ਕੀਤਾ ਕਥਿਤ ਕਬਜ਼ਾ
US Elections 2020- ਰਾਸ਼ਟਰਪਤੀ ਚੋਣਾਂ ਲਈ ਕਾਊਂਟਿੰਗ ਸ਼ੁਰੂ, ਹੁਣ ਤੱਕ ਬਾਇਡਨ ਟਰੰਪ ਤੋਂ ਅੱਗੇ
ਅਜੇ ਤਕ 50 'ਚੋਂ 22 ਸੂਬਿਆਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ 'ਚੋਂ 12 'ਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ ਜਦਕਿ 10 'ਚ ਬਾਇਡਨ ਜਿੱਤੇ ਹਨ।
ਆਪਣੀਆਂ ਹੀ ਧੀਆਂ ਦਾ ਜਿਨਸੀ ਸ਼ੋਸ਼ਣ ਕਰਦੀ ਸੀ ਮਾਂ, ਹੋਈ 723 ਸਾਲ ਦੀ ਸਜ਼ਾ
ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ
ਅਮਰੀਕਾ ’ਚ ਚੋਣ ਮੌਕੇ ਹਿੰਸਾ ਦਾ ਡਰ-ਵਾਈਟ ਹਾਊਸ ਕਿਲ੍ਹੇ 'ਚ ਬਦਲਿਆ
ਇਸ ਤੋਂ ਬਾਅਦ, ਰਾਸ਼ਟਰਪਤੀ ਦੀ ਰਿਹਾਇਸ਼ ਦੇ ਆਲੇ ਦੁਆਲੇ ਇਕ ਅਸਥਾਈ ਉੱਚੀ ਕੰਧ ਖੜ੍ਹੀ ਕਰ ਦਿੱਤੀ ਗਈ।
ਫਰਾਂਸੀਸੀ ਹਵਾਈ ਹਮਲਿਆਂ ਨੇ ਮਾਲੀ ਵਿਚ ਅਲ-ਕਾਇਦਾ ਨਾਲ ਜੁੜੇ 50 ਤੋਂ ਵੱਧ ਜੇਹਾਦੀਆਂ ਨੂੰ ਮਾਰਿਆ
ਹਮਲੇ ਤੋਂ ਬਆਦ ਵਿਸਫੋਟਕ ਅਤੇ ਇੱਕ ਆਤਮਘਾਤੀ ਜੈਕਟ ਮਿਲੀ
ਆਸਟ੍ਰੀਆ ਦੇ ਵਿਅਨਾ 'ਚ ਭਿਆਨਕ ਅੱਤਵਾਦੀ ਹਮਲਾ, ਦੋ ਲੋਕਾਂ ਦੀ ਮੌਤ
ਹਥਿਆਰਬੰਦ ਹਮਲਾਵਰਾਂ ਵੱਲੋਂ 6 ਥਾਵਾਂ 'ਤੇ ਗੋਲੀਬਾਰੀ
US Election- ਅਮਰੀਕਾ 'ਚ ਅੱਜ ਤੋਂ ਵੋਟਿੰਗ ਸ਼ੁਰੂ, ਜਾਣੋ ਕਿਵੇਂ ਚੁਣਿਆ ਜਾਂਦਾ ਹੈ ਰਾਸ਼ਟਰਪਤੀ
ਰਾਸ਼ਟਰਪਤੀ ਚੋਣ ਵਿੱਚ ਪਾਪੁਲਰ ਵੋਟ ਹਾਸਲ ਕਰ ਲੈਣ ਨਾਲ ਰਾਸ਼ਟਰਪਤੀ ਨਹੀਂ ਚੁਣਿਆ ਜਾਂਦਾ।
ਫ਼ਿਲੀਪੀਨਜ਼ 'ਚ ਤੂਫ਼ਾਨ 'ਗੋਨੀ' ਨੇ ਦਿਤੀ ਦਸਤਕ, 7 ਦੀ ਮੌਤ
ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਗਏ 10 ਲੱਖ ਲੋਕ
ਜਾ ਕੋ ਰਾਖੇ ਸਾਈਆਂ...: ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
ਜ਼ਬਰਦਸਤ ਭੂਚਾਲ ਬਾਅਦ ਇਮਾਰਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਭਾਰੀ ਪਈਆਂ ਟਰੰਪ ਦੀਆਂ ਰੈਲੀਆਂ: 30 ਹਜ਼ਾਰ ਸੰਕਰਮਿਤ, 700 ਨੇ ਗਵਾਈ ਆਪਣੀ ਜਾਨ
ਬਿਡੇਨ ਨੇ ਉਠਾਏ ਸਵਾਲ