ਕੌਮਾਂਤਰੀ
''Amitabh Bachchan ਨੂੰ ਸਿੱਖ ਨਸਲਕੁਸ਼ੀ 'ਤੇ ਮੁਆਫ਼ੀ ਮੰਗ ਲੈਣੀ ਚਾਹੀਦੀ ਐ''
ਰਵੀ ਸਿੰਘ ਨੇ ਅਪਣੇ ਟਵੀਟ ਵਿਚ ਲਿਖਿਆ ਕਿ...
ਚੀਨ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਕਰ ਰਿਹਾ ਕੋਰੋਨਾ ਵੈਕਸੀਨ ਦਾ ਮਨੁੱਖੀ ਟਰਾਇਲ
ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਦੀ ਲਾਗ ਦੇ ਵਿਚਕਾਰ ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ..........
ਚੀਨ ਨੂੰ ਜਵਾਬ ਦੇਣ ਦਾ ਵਕਤ ਆ ਗਿਆ- US, ਭਾਰਤ ਨਾਲ ਕੀਤੇ ਵਾਅਦਿਆਂ ਤੋਂ ਵੀ ਮੁਕਰਿਆ
ਕੋਰੋਨਾਵਾਇਰਸ, ਦੱਖਣੀ ਚੀਨ ਸਾਗਰ ਅਤੇ ਹਾਂਗ ਕਾਂਗ ਦੇ ਮੁੱਦੇ 'ਤੇ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ।
I Love India, ਭਾਰਤ-ਚੀਨ ਵਿਚਕਾਰ ਸ਼ਾਤੀ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕਰਾਂਗਾ - ਟਰੰਪ
ਲੈਰੀ ਕੁਡਲੋ ਨੇ ਭਾਰਤ ਨੂੰ ਇਕ ਮਹਾਨ ਸਹਿਯੋਗੀ ਕਰਾਰ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਦੋਸਤ ਹਨ
ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਆਕਸਫੋਰਡ ਕੋਰੋਨਾ ਵਾਇਰਸ ਟੀਕਾ ਟ੍ਰਾਇਲ ਡਾਟਾ
Covid-19 ਟੀਕਾ ਫੇਜ਼ -1 ਟ੍ਰਾਇਲ ਡਾਟਾ 20 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ
6 ਸਾਲ ਦਾ ਬੱਚਾ ਬਣਿਆ ਦੁਨੀਆਂ ਦਾ ਹੀਰੋ, ਭੈਣ ਨੂੰ ਕੁੱਤੇ ਤੋਂ ਬਚਾਇਆ, ਲੱਗੇ 90 ਟਾਂਕੇ
ਬਰਿੱਜਰ ਬਾਰੇ ਦੁਨੀਆ ਨੂੰ ਉਦੋਂ ਪਤਾ ਲੱਗਿਆ ਜਦੋਂ ਉਸਦੀ ਮਾਸੀ ਨਿਕੋਲ ਵਾਕਰ ਨੇ ਬਰਿੱਜਰ ਅਤੇ ਉਸਦੀ ਭੈਣ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ
ਪਾਕਿ ਨੇ ਕੁਲਭੂਸ਼ਣ ਜਾਧਵ ਨਾਲ ਸਫ਼ਾਰਤੀ ਸੰਪਰਕ ਕਰਵਾਇਆ
ਪਾਕਿਸਤਾਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਵੀਰਵਾਰ ਨੂੰ ਸਫ਼ਾਰਤੀ ਪਹੁੰਚ ਮੁਹਈਆ ਕਰਵਾਈ।
ਅਮਰੀਕਾ ਵਿਚ ਡਾਕ ਸੇਵਾ ’ਤੇ ਆਰਥਕ ਸੰਕਟ, ਦੇਰ ਨਾਲ ਪੁੱਜੇਗੀ ਡਾਕ
ਨਵ-ਨਿਯੁਕਤ ਪੋਸਟ ਮਾਸਟਰ ਜਨਰਲ ਦੁਆਰਾ ਖ਼ਰਚਾ ਘੱਟ ਕਰਨ ਲਈ ਚੁਕੇ ਗਏ ਕਦਮਾਂ ਕਾਰਨ ਅਮਰੀਕਾ ਵਿਚ ਡਾਕ ਨਾਲ ਸਮਾਨ ਪਹੁੰਚਾਣ ਵਿਚ ਇਕ ਤੋਂ ਵੱਧ ਦਿਨਾਂ ਦੀ ਦੇਰ ਹੋ ਸਕਦੀ ਹੈ।
ਆਕਸਫ਼ੋਰਡ ਯੂਨੀਵਰਸਿਟੀ ਦੇ ਮਨੁੱਖੀ ਟਰਾਇਲ ਦੇ ਸ਼ਾਨਦਾਰ ਨਤੀਜੇ, ਸਤੰਬਰ ਤਕ ਆਵੇਗਾ ਟੀਕਾ
ਚੀਨੀ ਕੰਪਨੀ ਵਲੋਂ ਵੀ ਸਫ਼ਲਤਾ ਦਾ ਦਾਅਵਾ
ਚਾਬਹਾਰ ਰੇਲਵੇ ਪਾ੍ਰਜੈਕਟ ਸਬੰਧੀ ਇਰਾਨ ਦਾ ਦਾਅਵਾ, ਕਿਹਾ, ਭਾਰਤ ਨੂੰ ਨਹੀਂ ਕੀਤਾ ਗਿਆ ਬਾਹਰ!
ਪ੍ਰਾਜੈਕਟ ਦੇ ਪੂਰਾ ਹੋਣ ਬਾਅਦ ਭਾਰਤ ਨੂੰ ਹੋਵੇਗਾ ਵੱਡਾ ਫ਼ਾਇਦਾ