ਕੌਮਾਂਤਰੀ
ਕੋਵਿਡ-19 ਨੂੰ ਲੈ ਕੇ ਕਈ ਦੇਸ਼ ਗ਼ਲਤ ਦਿਸ਼ਾ 'ਚ ਲੜ ਰਹੇ ਹਨ ਲੜਾਈ : ਡਬਲਿਯੂ.ਐਚ.ਓ.
ਕਿਹਾ, ਕੁੱਝ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕੀਤਾ
COVID-19: ਅਮਰੀਕਾ ਵਿਚ ਫਾਇਨਲ ਟੈਸਟਿੰਗ 'ਚ ਪਹੁੰਚੀ ਵੈਕਸੀਨ, ਨਤੀਜਿਆਂ ਤੋਂ ਉਤਸ਼ਾਹਤ ਵਿਗਿਆਨੀ
ਪੂਰੀ ਦੁਨੀਆਂ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਟਰਾਇਲ ਜਾਰੀ ਹੈ ਅਤੇ ਹੁਣ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ
ਭਾਰਤ 'ਚ ਕੁਪੋਸ਼ਣ-ਗ੍ਰਸਤ ਲੋਕਾਂ ਦੀ ਗਿਣਤੀ ਛੇ ਕਰੋੜ ਤਕ ਘਟੀ
ਬੱਚਿਆਂ ਅੰਦਰ ਬੌਣੇਪਣ ਦੀ ਸਮੱਸਿਆ ਨੂੰ ਕਾਫ਼ੀ ਠੱਲ੍ਹ ਪਰ ਬਾਲਗ਼ਾਂ ਅੰਦਰ ਮੋਟਾਪਾ ਵੱਧ ਰਿਹੈ
ਪਾਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦਵਾਰੇ ਵਿਚ ਲਗਵਾਇਆ ਬਨਾਵਟੀ ਘਾਹ
ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦਵਾਰਾ ਕੰਪਲੈਕਸ ਵਿਚ 16 ਹਜ਼ਾਰ ਫੁੱਟ ਬਨਾਵਟੀ ਘਾਹ ਲਗਵਾਇਆ ਹੈ
ਕੋਵਿਡ-19 ਨੂੰ ਲੈ ਕੇ ਕਈ ਦੇਸ਼ ਗ਼ਲਤ ਦਿਸ਼ਾ 'ਚ ਲੜ ਰਹੇ ਹਨ ਲੜਾਈ : WHO
ਕਿਹਾ, ਕੁੱਝ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਨੂੰ ਖ਼ਤਮ ਕੀਤਾ
ਦੱਖਣੀ ਚੀਨ ਸਾਗਰ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਲਖੀ ਵਧੀ, ਟਰੰਪ ਦੀ ਡਰੈਗਨ ਨੂੰ ਚਿਤਾਵਨੀ!
ਅਮਰੀਕਾ ਨੇ ਚੀਨ ਦੇ ਦੱਖਣੀ ਚੀਨ ਸਾਗਰ 'ਤੇ ਦਾਅਵਿਆਂ ਨੂੰ ਕੀਤਾ ਖਾਰਜ
''ਯੂਏਪੀਏ ਲਗਾ ਕੇ ਸਰਕਾਰ ਸਿੱਖ ਨੌਜਵਾਨਾਂ ਦਾ ਕਰੀਅਰ ਤਬਾਹ ਕਰ ਰਹੀ ਸਰਕਾਰ''
ਹਿੰਦੂ ਐਨਆਰਆਈ ਵੱਲੋਂ ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ
ਟਰੰਪ ਦੇ ਟੈਕਨੀਸ਼ੀਅਨ ਦਾ ਦਾਅਵਾ- FBI ਨੂੰ ਮਿਲੇ ਸਬੂਤ, ਵੁਹਾਨ ਦੀ ਲੈਬ ‘ਚੋਂ ਲੀਕ ਹੋਇਆ ਕੋਰੋਨਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁੱਖ ਟੈਕਨੀਸ਼ੀਅਨ ਨੇ ਦਾਅਵਾ ਕੀਤਾ ਹੈ ਕਿ ਚੀਨ ਦੇ ਵੁਹਾਨ ਦੀ ਲੈਬ ਦੇ ਮਾਹਰ ਪੱਛਮੀ ਖੂਫੀਆ ਇੰਟੈਲੀਜੈਂਸ ਨਾਲ ਮਿਲ ਗਏ ਹਨ।
ਦੁਨੀਆਂ ਭਰ ‘ਚ ਕੋਰੋਨਾ ਦੀ ਰਫ਼ਤਾਰ ਤੇਜ਼, 24 ਘੰਟਿਆਂ ‘ਚ ਆਏ 1.95 ਲੱਖ ਨਵੇਂ ਮਾਮਲੇ
ਹੁਣ ਤੱਕ ਕੋਰੋਨਾ ਨਾਲ ਹੋਈਆਂ 5 ਲੱਖ 74 ਹਜ਼ਾਰ ਮੌਤਾਂ
ਅਪਰਾਧਿਕ ਪਿਛੋਕੜ ਵਾਲਿਆਂ ਲਈ ਬੰਦ ਹੋਏ ਬ੍ਰਿਟੇਨ ਦੇ ਦਰਵਾਜ਼ੇ, ਲਾਗੂ ਹੋਵੇਗਾ ਨਵਾਂ ਇਮੀਗਰੇਸ਼ਨ ਕਾਨੂੰਨ!
ਨਫ਼ਰਤ ਫ਼ੈਲਾਉਣ ਅਤੇ ਤਣਾਅ ਭੜਕਾਉਣ ਵਾਲਿਆਂ ਖਿਲਾਫ਼ ਸਿਕੰਜਾ ਕੱਸਣ 'ਚ ਮਿਲੇਗੀ ਮਦਦ