ਕੌਮਾਂਤਰੀ
ਟਰੰਪ ਨੇ ਚੀਨ ਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ’ਤੇ ਵੀ ਟੈਰਿਫ਼ ਲਗਾਉਣ ਦੀ ਦਿੱਤੀ ਧਮਕੀ, ਕਿਹਾ- ਅਮਰੀਕਾ ਨੂੰ ਸਭ ਤੋਂ ਅੱਗੇ ਲੈ ਕੇ ਜਾਵਾਂਗੇ
ਅਮਰੀਕਾ ਇੱਕ ਅਜਿਹਾ ਸਿਸਟਮ ਬਣਾਏਗਾ ਜੋ ਨਿਰਪੱਖ ਹੋਵੇਗਾ ਅਤੇ ਸਾਡੇ ਖ਼ਜ਼ਾਨੇ ਵਿੱਚ ਪੈਸਾ ਲਿਆਏਗਾ ਅਤੇ ਅਮਰੀਕਾ ਦੁਬਾਰਾ ਅਮੀਰ ਬਣ ਜਾਵੇਗਾ
UK News: ਏ.ਆਈ ਨੂੰ ਲੈ ਕੇ ਬ੍ਰਿਟੇਨ ਦੇ ਹੇਠਲੇ ਸਦਨ ਦੇ ਸਪੀਕਰ ਨੇ ਭਾਰਤ ਤੋਂ ਸਿੱਖਣ ਦੀ ਦਿਤੀ ਸਲਾਹ
UK News: ਕਿਹਾ, ਭਾਰਤ ਤੋਂ ਸਿੱਖੋ ਕਿ ਕਿਵੇਂ ਏ.ਆਈ ਰਾਹੀਂ ਸੰਸਦੀ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ
Ruby Dhalla Canada News: 'ਹਰ ਗ਼ੈਰ-ਕਾਨੂੰਨੀ ਪ੍ਰਵਾਸੀ ਨੂੰ ਡਿਪੋਰਟ ਕਰਾਂਗੀ', ਕੈਨੇਡਾ ਵਿਚ ਪੰਜਾਬੀ ਮੂਲ ਦੀ ਸਾਬਕਾ ਸਾਂਸਦ ਦਾ ਵੱਡਾ ਬਿਆਨ
Ruby Dhalla Canada News: 'ਇਸ ਵੇਲੇ ਕੈਨੇਡਾ ਵਿਚ 5 ਲੱਖ ਗ਼ੈਰ ਕਾਨੂੰਨੀ ਪ੍ਰਵਾਸੀ'
Canada News: ਕੈਨੇਡਾ ਨੇ ਕਬੂਲਿਆ ਸੱਚ...ਕਿਹਾ, ਸਾਡੇ ਦੇਸ਼ ਤੋਂ ਭਾਰਤ ’ਚ ਫੈਲਾਇਆ ਜਾਂਦਾ ਹੈ ਅਤਿਵਾਦ ਤੇ ਅਤਿਵਾਦੀਆਂ ਨੂੰ ਹੁੰਦੀ ਹੈ ਫ਼ੰਡਿੰਗ
Canada News: ਕੈਨੇਡਾ ਸਰਕਾਰ ਦੀ ‘ਵਿਦੇਸ਼ੀ ਦਖ਼ਲ ਕਮਿਸ਼ਨ’ ਦੀ ਰਿਪੋਰਟ ਵਿਚ ਹੋਇਆ ਪ੍ਰਗਟਾਵਾ
US Army: ਅਮਰੀਕੀ ਫ਼ੌਜ ’ਚ ਟਰਾਂਸਜੈਂਡਰਾਂ ਦੀ ਭਰਤੀ ’ਤੇ ਲੱਗ ਸਕਦੀ ਹੈ ਪਾਬੰਦੀ, ਟਰੰਪ ਨੇ ਕਾਰਜਕਾਰੀ ਹੁਕਮਾਂ ’ਤੇ ਕੀਤੇ ਦਸਤਖ਼ਤ
US Army: ਰਖਿਆ ਮੰਤਰੀ ਨੂੰ ਟਰਾਂਸਜੈਂਡਰ ਫ਼ੌਜੀਆਂ ਸਬੰਧੀ ਪੈਂਟਾਗਨ ਦੀ ਨੀਤੀ ਨੂੰ ਸੋਧਨ ਦੇ ਦਿਤੇ ਨਿਰਦੇਸ਼
1985 ਦੇ ਏਅਰ ਇੰਡੀਆ ਬੰਬ ਧਮਾਕੇ ਦੇ ਸ਼ੱਕੀ ਨੂੰ ਮਾਰਨ ਵਾਲੇ ਹਿੱਟਮੈਨ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਸੁਣਾਈ ਉਮਰ ਕੈਦ
ਰਿਪੁਦਮਨ ਦਾ ਸਾਲ 2022 ’ਚ ਗੋਲੀਆਂ ਮਾਰ ਕੇ ਹੋਇਆ ਸੀ ਕਤਲ
Brampton News: ਬਰੈਂਪਟਨ ’ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਗ੍ਰਿਫ਼ਤਾਰ
ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਕੀਤੀ ਜਾ ਰਹੀ ਹੈ ਭਾਲ
South Korean Airport: ਦੱਖਣੀ ਕੋਰੀਆ ਦੇ ਹਵਾਈ ਅੱਡੇ 'ਤੇ ਜਹਾਜ਼ ਨੂੰ ਅੱਗ ਲੱਗੀ: 3 ਜ਼ਖ਼ਮੀ
ਏਅਰ ਬੁਸਾਨ ਜਹਾਜ਼ ਵਿੱਚ 169 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਨ।
US News: ਅਮਰੀਕੀ ਨਿਆਂ ਮੰਤਰਾਲੇ ਦੀ ਵੱਡੀ ਕਾਰਵਾਈ: ਰਾਸ਼ਟਰਪਤੀ ਟਰੰਪ ਵਿਰੁਧ ਮੁਕੱਦਮੇ ’ਚ ਸ਼ਾਮਲ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
US News: ਟਰੰਪ ਵਿਰੁਧ ਅਪਰਾਧਕ ਜਾਂਚ ’ਚ ਸ਼ਾਮਲ ਘੱਟੋ-ਘੱਟ 12 ਕਰਮਚਾਰੀਆਂ ਵਿਰੁਧ ਹੋਈ ਕਾਰਵਾਈ
ਟਰੰਪ ਪ੍ਰਸ਼ਾਸਨ ਨੇ ਦੇਸ਼ ਵਿਆਪੀ ਪ੍ਰਵਾਸੀ ਲਾਗੂ ਕਰਨ ਮੁਹਿੰਮ ਕੀਤੀ ਸ਼ੁਰੂ, ਲਗਭਗ ਇੱਕ ਹਜ਼ਾਰ ਲੋਕ ਗ੍ਰਿਫਤਾਰ, ਜਾਣੋ ਅਧਿਕਾਰੀਆਂ ਨੇ ਕੀ ਕਿਹਾ
ਟਰੰਪ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਕਈ ਏਜੰਸੀਆਂ ਸ਼ਾਮਲ