ਕੌਮਾਂਤਰੀ
ਸਿਡਨੀ ਵਿਚ ਪੜ੍ਹਨ ਲਈ ਮਿਲ ਰਹੀ ਹੈ ਜ਼ਬਰਦਸਤ ਸਕਾਲਰਸ਼ਿਪ ,ਪੜ੍ਹੋ ਪੂਰੀ ਖ਼ਬਰ
ਸਿਡਨੀ ਯੂਨੀਵਰਸਿਟੀ ਨੇ ਸਿਡਨੀ ਸਕਾਲਰਜ਼ ਇੰਡੀਆ ਸਕਾਲਰਸ਼ਿਪ ਪ੍ਰੋਗਰਾਮ 2020 ਲਈ ਭਾਰਤੀ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਹਨ।
ਕੋਰੋਨਾ ਵਾਇਰਸ ਕਾਰਨ ਚੀਨ 'ਚ ਘਟਿਆ ਪ੍ਰਦੂਸ਼ਣ, ਨਾਸਾ ਨੇ ਜਾਰੀ ਕੀਤੀਆਂ ਤਸਵੀਰਾਂ
ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਨਾਸਾ ਤੇ ਯੂਰਪੀ ਪੁਲਾੜ ਏਜੰਸੀ ਦੇ ਪ੍ਰਦੂਸ਼ਣ ਨਿਗਰਾਨੀ ਉਪਗ੍ਰਹਿਆਂ ਨੇ ਚੀਨ 'ਚ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਹੈ।
ਦਿਲਜੀਤ ਦੋਸਾਂਝ ਦੇ ਮਜ਼ਾਕੀਆਂ ਟਵੀਟ ਦਾ ਇਵਾਂਕਾ ਟਰੰਪ ਨੇ ਦਿਤਾ ਜਵਾਬ!
ਇਵਾਂਕਾ ਟਰੰਪ ਨੇ ਦਿਤਾ ਜਵਾਬ
ਪਾਕਿ ਸਿੱਖ ਲੜਕੀ ਨੇ ਪੜਾਈ 'ਚ ਮਾਰੀਆਂ ਮੱਲਾਂ : ਬਾਇਓਕੈਮਿਸਟਰੀ ਵਿਚ ਗੋਲਡ ਮੈਡਲਿਸਟ ਬਣੀ!
ਸਾਥੀ ਪ੍ਰੋਫ਼ੈਸਰਾ ਅਤੇ ਵਿਦਿਆਰਥੀਆਂ ਦਾ ਮਿਲਿਆ ਪੂਰਨ ਸਮਰਥਨ
ਸਰੀਰ ਤੋਂ ਬਾਹਰ 9 ਦਿਨਾਂ ਤੱਕ ਜ਼ਿੰਦਾ ਰਹਿ ਸਕਦਾ ਹੈ ਕੋਰੋਨਾ ਵਾਇਰਸ, ਇੰਝ ਕਰੋ ਖ਼ਤਮ
ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ
ਅਮਰੀਕਾ-ਤਾਲਿਬਾਨ 'ਚ ਸ਼ਾਂਤੀ ਸਮਝੌਤਾ, 18 ਸਾਲਾਂ ਤੋਂ ਚਲ ਰਹੀ ਜੰਗ ਦਾ ਅੰਤ
135 ਦਿਨਾਂ ਅੰਦਰ ਅਫ਼ਗਾਨਿਸਤਾਨ 'ਚ ਅਪਣੇ ਫੌਜੀਆਂ ਦੀ ਗਿਣਤੀ ਸਿਰਫ਼ 8600 ਕਰੇਗਾ ਅਮਰੀਕਾ
ਬ੍ਰਿਟੇਨ ਦੇ ਸ਼ਾਹੀ ਜੋੜੇ ਮੇਘਨ ਤੇ ਹੈਰੀ ਦੀ ਸੁਰੱਖਿਆ ਦਾ ਖ਼ਰਚ ਨਹੀਂ ਚੁੱਕੇਗਾ ਕੈਨੇਡਾ
ਕੈਨੇਡਾ ਦੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਮਾਰਚ ਤੋਂ ਬਿ੍ਟੇਨ ਦੇ ਸ਼ਾਹੀ ਜੋੜੇ...
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅੱਜ ਖੇਡਿਆ ਜਾਵੇਗਾ ਦੂਜਾ ਟੈਸਟ ਮੈਚ
ਨਿਊਜ਼ੀਲੈਂਡ ਦੀ 'ਸ਼ਾਰਟ ਪਿੱਚ' ਰਣਨੀਤੀ ਸਾਹਮਣੇ ਫਿਰ ਹੋਵੇਗੀ ਭਾਰਤੀ ਬੱਲੇਬਾਜ਼ੀ ਦੀ ਪ੍ਰੀਖਿਆ
ਕੈਨੇਡਾ ਨੂੰ ਮਹਿੰਗਾ ਪੈਣ ਲੱਗਾ ਇੰਗਲੈਂਡ ਦੇ ਸ਼ਾਹੀ ਜੋੜੇ ਦਾ ਸਵਾਗਤ! ਜਾਣੋ ਕਿਵੇਂ?
ਸੁਰੱਖਿਆ ਦਾ ਖ਼ਰਚਾ ਲੋਕਾਂ ਵਲੋਂ ਦਿਤੇ ਜਾਂਦੇ ਟੈਕਸ 'ਚੋਂ ਕਰਨ ਦਾ ਵਿਰੋਧ
ਭਾਰਤ-ਅਮਰੀਕਾ ਸਾਂਝ ਤੋਂ ਪਾਕਿ 'ਚ ਘਬਰਾਹਟ, ਰੋਇਆ 'ਅਸ਼ਾਂਤੀ' ਦਾ ਰੋਣਾ!
ਹਾਲੀਆ ਰੱਖਿਆ ਸਮਝੌਤੇ ਨੂੰ ਖਿੱਤੇ ਅਸ਼ਾਂਤੀ ਵਧਾਉਣ ਵਾਲਾ ਦਸਿਆ