ਕੌਮਾਂਤਰੀ
ਅਮਰੀਕਾ ’ਚ ਬਣੀ ਦੁਨੀਆ ਦੀ ਪਹਿਲੀ ਉੱਡਣ ਵਾਲੀ ਕਾਰ, ਸਪੀਡ ਜਾਣ ਕੇ ਉੱਡਣਗੇ ਹੋਸ਼!
ਦੇਖ ਕੇ ਰਹਿ ਜਾਓਗੇ ਹੈਰਾਨ
ਇੰਸਟਾਗ੍ਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਨਵੇਂ Users ਨੂੰ ਦੱਸਣੀ ਹੋਵੇਗੀ ਇਹ ਗੱਲ
ਇੰਸਟਾਗ੍ਰਾਮ ਨੇ ਇਕ ਬਲੋਗ ਵਿਚ ਦਿੱਤੀ ਇਹ ਸੂਚਨਾ
ਅਮਰੀਕੀ ਪਰਲ ਬੰਦਰਗਾਹ 'ਤੇ ਹੋਇਆ ਹਮਲਾ, ਭਾਰਤੀ ਹਵਾਈ ਫ਼ੌਜ ਮੁੱਖੀ ਸਨ ਉੱਥੇ ਹੀ ਮੌਜੂਦ
ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ
ਭਾਰਤ ਨਾਲ ਵਪਾਰ ਰੱਦ ਹੋਣ ਕਾਰਨ ਪਾਕਿ 'ਚ ਵਧੀ ਮਹਿੰਗਾਈ: ਪਾਕਿਸਤਾਨੀ ਮੰਤਰੀ
ਪਾਕਿਸਤਾਨ ਵਿਚ ਟਮਾਟਰ ਦੀ ਕੀਮਤ 300 ਰੁਪਏ ਪ੍ਰਤੀ ਕਿਲੋ 'ਤੇ ਪੁੱਜੀ
ਚੀਨੀ ਪੁਰਸ਼ਾਂ ਨੂੰ ਵਿਆਹ ਦੀ ਆੜ 'ਚ ਵੇਚੀਆਂ ਗਈਆਂ 629 ਪਾਕਿ ਕੁੜੀਆਂ
ਪਾਕਿਸਤਾਨੀ ਦੀ ਲੱਗਭਗ 629 ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਜੋ ਉਨ੍ਹਾਂ ਨੂੰ ਚੀਨ ਲੈ ਗਏ।
ਦੁਨੀਆਂ ਵਿਚ ਸਭ ਤੋਂ ਵੱਧ ਹੁਸ਼ਿਆਰ ਹਨ ਇਸ ਦੇਸ਼ ਦੇ ਬੱਚੇ, ਸਰਵੇ ਵਿਚ ਹੋਇਆ ਖੁਲਾਸਾ
ਬੱਚਿਆਂ ਵਿਚ ਪੜ੍ਹਾਈ, ਗਣਿਤ ਅਤੇ ਵਿਗਿਆਨ ਦੀ ਸਮਝ ਜਾਣਨ ਲਈ ਕੀਤੇ ਗਏ ਇਕ ਸਰਵੇਖਣ ਵਿਚ ਪਾਇਆ ਗਿਆ ਹੈ ਕਿ ਚੀਨ ਦੇ ਵਿਦਿਆਰਥੀ ਦੁਨੀਆਂ ਵਿਚ ਸਭ ਤੋਂ ਤੇਜ਼ ਹਨ।
ਕਿਸਮਤ ਨੇ ਲਿਆ ਅਜਿਹਾ ਗੇੜਾ,Celebrities ਤੋਂ ਵੀ ਅਮੀਰ ਹੋਇਆ ਇਹ ਵਿਅਕਤੀ
ਬ੍ਰਿਟੇਨ ਦੀ ਨੈਸ਼ਨਲ ਲਾਟਰੀ ਤੋਂ ਜਿੱਤੇ ਹਨ ਇਹ ਪੈਸੇ
Abu Dhabi ਦੇ ਪ੍ਰਿੰਸ ਇਸ ਬੱਚੀ ਦੇ ਘਰ ਜਾਣ ਲਈ ਹੋਏ ਮਜ਼ਬੂਰ, ਜਾਣੋ ਕਿਉਂ?
ਅਬੂ ਧਾਬੀ ਜੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਇਕ ਸਮਾਰੋਹ ਵਿਚ ਪਹੁੰਚੇ ਸਨ, ਜਿੱਥੇ ਉਹਨਾਂ ਨੇ ਆਮ ਲੋਕਾਂ ਨਾਲ ਮੁਲਾਕਾਤ ਕੀਤੀ।
8 ਦਿਨਾਂ ਵਿਚ 24 ਹਜ਼ਾਰ ਵਾਰ ਕੀਤਾ ਫੋਨ, ਹੋਇਆ ਗਿਰਫ਼ਤਾਰ
ਬਜ਼ੁਰਗ ਨਾਗਰਿਕਾਂ ਦੀ ਵੱਧਦੀ ਸੰਖਿਆਂ ਦੀ ਚਣੌਤੀ ਨਾਲ ਜੂਝ ਰਿਹਾ ਹੈ ਜਪਾਨ