ਖ਼ਬਰਾਂ
ਰੂਸੀ ਵੈਕਸੀਨ ਬਣਾਉਣ ਵਿੱਚ ਸ਼ਾਮਲ ਕੰਪਨੀ ਦੇ CEO ਬੋਲੇ- ਮੇਰੇ ਪੂਰੇ ਪਰਿਵਾਰ ਨੂੰ ਦਿੱਤੀ ਗਈ ਵੈਕਸੀਨ
ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ, ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵੈਕਸੀਨ ਲੱਭਣ ਦਾ ਕੰਮ ਮਹੀਨਿਆਂ ਤੋਂ ਚੱਲ ਰਿਹਾ ਹੈ,
ਆਕਲੈਂਡ 'ਚ ਅੰਮ੍ਰਿਤਧਾਰੀ ਟਰੱਕ ਡਰਾਈਵਰ ਨੂੰ ਸ੍ਰੀ ਸਾਹਿਬ ਪਾ ਕੇ ਕੰਮ ਕਰਨ ਦੀ ਮਿਲੀ ਇਜਾਜ਼ਤ
ਆਕਲੈਂਡ ਵਿਚ ਅੰਮਿਤਧਾਰੀ ਟਰੱਕ ਡਰਾਈਵਰ ਨੂੰ ਸੀ ਸਾਹਿਬ ਪਾ ਕੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ
ਤਾਇਵਾਨ ਨਾਲ ਤਣਾਅ ਦੇ ਵਿਚਕਾਰ ਚੀਨ ਨੇ ਨਵੇਂ ਹਥਿਆਰ Sky Thunder ਦਾ ਕੀਤਾ ਖੁਲਾਸਾ
ਚੀਨੀ ਰਾਜ ਮੀਡੀਆ ਨੇ ਮੰਗਲਵਾਰ ਨੂੰ ਖਬਰ ਦਿੱਤੀ ਕਿ ਤਾਇਵਾਨ ਨਾਲ ਵੱਧ ਰਹੇ ਤਣਾਅ ਦੇ ਵਿਚਕਾਰ, ਬੀਜਿੰਗ ਨੇ ਆਪਣੀ ਨਵੀਂ ਹਥਿਆਰ ਪ੍ਰਣਾਲੀ ਦਾ ਖੁਲਾਸਾ ਕੀਤਾ ਹੈ।
ਕੋਰੋਨਾ:ਆ ਗਈ ਚਿਹਰੇ 'ਤੇ ਮਾਸਕ ਪਵਾਉਣ ਵਾਲੀ ਮਸ਼ੀਨ, ਵੀਡੀਓ ਵਾਇਰਲ
ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਦੁਨੀਆ ਭਰ ਦੇ ਮਾਹਰ ਲੋਕਾਂ ਨੂੰ ਹਮੇਸ਼ਾਂ ਮਾਸਕ ਪਹਿਨਣ ........
SYL ਮੁੱਦਾ: ਕੈਪਟਨ ਨੇ SYL ਨੂੰ ਕੌਮੀ ਸੁਰੱਖਿਆ ਭੰਗ ਕਰਨ ਦੀ ਸੰਭਾਵਨਾ ਵਾਲਾ ਮੁੱਦਾ ਦਸਿਆI
ਕੇਂਦਰ ਸਰਕਾਰ ਨੂੰ ਭਾਵੁਕ ਮਾਮਲੇ 'ਤੇ ਸੁਚੇਤ ਰਹਿਣ ਦੀ ਅਪੀਲ
ਬੈਂਸ ਭਰਾਵਾਂ ਨੇ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਕੈਪਟਨ ਦੀ ਰਿਹਾਇਸ਼ ਵੱਲ ਕੀਤਾ ਮਾਰਚ!
ਆਰਡੀਨੈਂਸ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿਚ ਲਿਆਉਣ ਦੀ ਮੰਗ
ਮੀਂਹ ਦੀ ਬੇਰੁਖੀ ਦਾ ਅਸਰ: ਪੰਜਾਬ ਵਿਚ ਬਿਜਲੀ ਦੀ ਖਪਤ ਰੀਕਾਰਡ 12000 ਮੈਗਾਵਾਟ ਨੇੜੇ ਢੁਕੀ!
ਨਿਜੀ ਖੇਤਰਾਂ ਤੋਂ ਬਿਜਲੀ ਖਰੀਦਣ ਨੂੰ ਦਿਤੀ ਜਾ ਰਹੀ ਹੈ ਤਰਜੀਹ
SYL ਮੁੱਦਾ: ਪਾਣੀਆਂ ਦੀ ਮੁੜ ਸਮੀਖਿਆ ਬਿਨਾ ਸੰਭਵ ਨਹੀਂ ਪੰਜਾਬ-ਹਰਿਆਣਾ ਵਿਚਕਾਰਲੇ ਝਗੜੇ ਦਾ ਹੱਲ!
55 ਸਾਲਾਂ 'ਚ ਪੰਜਾਬ ਦੇ ਦਰਿਆਵਾਂ ਦਾ ਪਾਣੀ 17.2 ਐਮ.ਏ.ਐਫ਼. ਤੋਂ ਘਟ ਕੇ 14 ਐਮ.ਏ.ਐਫ਼ ਰਹਿ ਗਿਆ
ਢੀਂਡਸਾ ਨੇ ਕੀਤਾ ਮਾਝੇ ਵਲ ਦਾ ਰੁਖ, ਕਈ ਆਗੂਆਂ ਨੂੰ ਕੀਤਾ ਪਾਰਟੀ ਵਿਚ ਸ਼ਾਮਲ!
ਲੋਕ ਇਨਸਾਫ਼ ਪਾਰਟੀ ਦੇ ਚਾਲੀ ਤੋਂ ਵਧ ਅਹੁਦੇਦਾਰਾਂ ਨੇ ਪਿਛਲੇ ਦਿਨੀਂ ਦਿਤੇ ਸੀ ਅਸਤੀਫ਼ੇ
ਕਰੋਨਾ ਤੇ ਹੜ੍ਹਾਂ ਦੀ ਮਾਰ : ਚਾਹਪੱਤੀ ਦੇ ਉਦਘਾਟਨ 'ਚ ਭਾਰੀ ਗਿਰਾਵਟ, ਮਹਿੰਗੀ ਚਾਹ ਲਈ ਰਹੋ ਤਿਆਰ!
ਦੇਸ਼ ਅੰਦਰ 40 ਤੋਂ 60 ਫ਼ੀ ਸਦੀ ਤਕ ਵਧੀਆ ਚਾਹ ਦੀਆਂ ਕੀਮਤਾਂ