ਖ਼ਬਰਾਂ
ਲੁਧਿਆਣਾ ’ਚ ਕੋਰੋਨਾ ਦਾ ਖ਼ਤਰਾ ਵਧਿਆ, ਹੁਣ ਸਿਟੀ ਬੱਸ ਵਿਚ ਬਣੇਗੀ ਮੋਬਾਇਲ ਕੋਵਿਡ ਟੈਸਟਿੰਗ ਲੈਬ
ਮੇਅਰ ਬਲਕਾਰ ਸਿੰਘ ਸਿੱਧੂ ਨੇ ਨਿਗਮ ਅਫ਼ਸਰਾਂ ਨੂੰ ਆਦੇਸ਼...
SOI ਦੇ ਪ੍ਰਧਾਨ ਪਰਮਿੰਦਰ ਬਰਾੜ ਨੂੰ ਵੀ ਹੋਇਆ ਕੋਰੋਨਾ ਵਾਇਰਸ, ਹੋਏ ਇਕਾਂਤਵਾਸ
ਭਾਰਤੀ ਵਿਦਿਆਰਥੀ ਸੰਗਠਨ (Students Organization of India) ਦੇ ਪ੍ਰਧਾਨ ਅਤੇ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ
ਨਹੀਂ ਰੁਕ ਰਹੀਆਂ ਬੇਜ਼ੁਬਾਨਾਂ 'ਤੇ ਹਮਲੇ ਦੀਆਂ ਘਟਨਾਵਾਂ, ਹੁਣ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ
ਸਿੱਖ ਨੌਜਵਾਨ ਨੇ ਗਲੀ 'ਚ ਸੁੱਤੇ ਪਏ ਕੁੱਤੇ 'ਤੇ ਜਾਣ ਬੁੱਝ ਕੇ ਕਾਰ ਚੜਾ ਦਿੱਤੀ ਗਈ ਪਰ ਕੁੱਤੇ ਦੀ ਜਾਨ ਬਚ ਗਈ।
ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ ਪਾਵਰਕਾਮ ਹੋਇਆ ਸਖ਼ਤ, ਜ਼ੁਰਮਾਨੇ ਦੇ ਨਾਲ ਦਰਜ ਹੋਵੇਗਾ ਕੇਸ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀਐਮਡੀ ਵੇਣੁ ਪ੍ਰਸਾਦ...
ਅਨਮੋਲ ਕਵਾਤਰਾ ਨੇ ਲਾਈਵ ਹੋ ਕੇ ਦਿੱਤਾ NGO ਦਾ ਹਿਸਾਬ
ਅਨਮੋਲ ਕਵਾਤਰਾ ਨੇ ਕਿਹਾ ਬਾਕੀ NGO’s ਨਾਲ ਮੈਨੂੰ ਨਾ ਜੋੜੋ
ਭਾਜਪਾ ਵਿਧਾਇਕ ’ਤੇ ਬਲਾਤਕਾਰ ਦਾ ਦੋਸ਼
ਵਿਧਾਇਕ ਦੀ ਪਤਨੀ ਨੇ ਔਰਤ ਵਿਰੁਧ ਕੀਤਾ ਬਲੈਕਮੇÇਲੰਗ ਦਾ ਮੁਕੱਦਮਾ
ਜਦੋਂ ਚੇਤਨ ਚੌਹਾਨ ਨੇ 1984 ਵਿਚ ਬਚਾਈ ਸੀ ਨਵਜੋਤ ਸਿੱਧੂ ਸਮੇਤ ਸਿੱਖ ਕ੍ਰਿਕਟਰਾਂ ਦੀ ਜਾਨ
ਚੇਤਨ ਚੌਹਾਨ ਨੇ ਨਵਜੋਤ ਸਿੱਧੂ ਅਤੇ ਯੋਗਰਾਜ ਸਿੰਘ ਸਮੇਤ ਸਿੱਖ ਖਿਡਾਰੀਆਂ ਦੀ ਕੀਤੀ ਸੀ ਮਦਦ
ਕੇਂਦਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਪੈਨਸ਼ਨ ਨਿਯਮਾਂ ’ਚ ਸਰਕਾਰ ਨੇ ਕੀਤਾ ਅਹਿਮ ਬਦਲਾਅ
ਕੇਂਦਰੀ ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ ਹੈ। ਸਰਕਾਰ ਨੇ ਮੁਲਾਜ਼ਮਾਂ ਲਈ ਪੈਨਸ਼ਨ ਨਿਯਮਾਂ ’ਚ ਬਦਲਾਅ ਕੀਤਾ ਹੈ।
ਕੋਰੋਨਾ ਵਾਇਰਸ ਨੂੰ ਮਾਤ ਦੇਣ ਪਿਛੋਂ ਦੂਜੀ ਵਾਰ ਨਹੀਂ ਹੁੰਦਾ ਲਾਗ ਦਾ ਖ਼ਤਰਾ
ਕੋਰੋਨਾਵਾਇਰਸ ਫੈਲਣ ਬਾਰੇ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਹ ਲੋਕ ਜਿਨ੍ਹਾਂ ਦੇ
AGR ਬਕਾਇਆ : ਸੁਪਰੀਮ ਕੋਰਟ ਦੀ Reliance Jio ਨੂੰ ਫਟਕਾਰ, ਪੁੱਛਿਆ ਕੀ ਹੈ ਦਿੱਕਤ?
ਜਿਓ ਨੇ ਸਾਲ 2016 ਵਿਚ ਇਕ ਸੌਦੇ ਰਾਹੀਂ ਫੈਸਲਾ ਲਿਆ ਸੀ ਕਿ ਉਹ ਆਪਣੀਆਂ 4G ਸੇਵਾਵਾਂ ਲਈ ਆਰਕਾਮ ਸਪੈਕਟ੍ਰਮ ਦੇ 17 ਸਰਕਲਾਂ ਦੀ ਵਰਤੋਂ ਕਰੇਗੀ।