ਖ਼ਬਰਾਂ
ਵਿਜੈ ਮਾਲਿਆ ਨੂੰ ਗੁਪਤ ਕਾਨੂੰਨੀ ਕੇਸ ਦੇ ਖ਼ਤਮ ਹੋਣ ਤੱਕ ਭਾਰਤ ਨੂੰ ਹਵਾਲਗੀ ਨਹੀਂ
ਥੌਮਸਨ ਨੇ ਕਿਹਾ ਕਿ ਹਵਾਲਗੀ ਉਦੋਂ ਤਕ ਨਹੀਂ ਕੀਤੀ ਜਾ ਸਕਦੀ ਜਦੋਂ ਤਕ ਇਹ ਹੱਲ ਨਹੀਂ ਹੋ ਜਾਂਦਾ
ਗੰਧਕ ਅਤੇ ਪੋਟਾਸ਼ ਨੂੰ ਕੁੱਟਣ ਸਮੇਂ ਧਮਾਕਾ ਨਾਲ ਦੋ ਨਾਬਾਲਗ ਬੱਚੇ ਗੰਭੀਰ ਜ਼ਖ਼ਮੀ
ਸ਼ਹਿਰ ਨਿਵਾਸੀਆਂ ਨੇ ਗੰਧਕ ਅਤੇ ਪੋਟਾਸ਼ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ
ਸ਼ਰਾਬ ਦੀ ਪੀਣ ਦੀ ਆਦੀ ਔਰਤ ਨੇ 11 ਮਹੀਨਿਆਂ ਦੀ ਬੱਚੀ ਸਮੇਤ ਤਿੰਨ ਧੀਆਂ ਨੂੰ ਝੀਲ ਵਿਚ ਸੁਟਿਆ
ਆਪ ਵੀ ਜਲਘਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਐਸਸੀਓ ਕਾਨਫਰੰਸ : LAC ਤੇ ਜਾਰੀ ਤਣਾਅ ਦੇ ਵਿਚਕਾਰ ਪਹਿਲੀ ਵਾਰ ਮੋਦੀ-ਜਿਨਪਿੰਗ ਹੋਏ ਆਹਮੋ-ਸਾਹਮਣੇ
ਭਾਰਤ ਦੇ ਐਸਸੀਓ ਦੇਸ਼ਾਂ ਨਾਲ ਮਜ਼ਬੂਤ ਸੱਭਿਆਚਾਰਕ ਅਤੇ ਇਤਿਹਾਸਕ ਸੰਬੰਧ ਹਨ-ਪ੍ਰਧਾਨ ਮੰਤਰੀ
ਸੜਕ ਹਾਦਸੇ ਵਿਚ ਜੀਜੇ ਸਾਲੇ ਦੀ ਮੌਤ
ਟਰੱਕ ਡਰਾਇਵਰ ਤੇ ਮੁਕੱਦਮਾ ਦਰਜ ਕੀਤਾ
ਸਤਿੰਦਰ ਪਾਲ ਸਿੰਘ ਗਿੱਲ ਪੰਜਾਬ ਜੈਨਕੋ ਦੇ ਚੇਅਰਮੈਨ ਨਿਯੁਕਤ
ਊਰਜਾ ਸ੍ਰੋਤ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ
ਮੁੱਖ ਮੰਤਰੀ ਨੇ ਦਿਵਾਲੀ ਅਤੇ ਗੁਰਪੁਰਬ 'ਤੇ ਸੂਬੇ 'ਚ ਦੋ ਘੰਟਿਆਂ ਲਈ ਹਰੇ ਪਟਾਕੇ ਚਲਾਉਣ ਦੀ ਇਜਾਜ਼ਤ
ਕ੍ਰਿਸਮਿਸ ਦੇ ਤਿਉਹਾਰ 'ਤੇ ਪਟਾਕੇ ਚਲਾਉਣ ਦਾ ਵੀ ਸਮਾਂ ਨਿਰਧਾਰਤ
ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਦੀ ਮੌਤ
ਇੱਕ ਦੋਸ਼ੀ ਤੇ ਮੁਕੱਦਮਾ ਦਰਜ ਕੀਤਾ
ਰੋਸ ਧਰਨੇ ਦੇ 41 ਵੇਂ ਦਿਨ ਬੀਬੀਆਂ ਨੇ ਵੱਡੀ ਗਿਣਤੀ 'ਚ ਲਵਾਈ ਹਾਜ਼ਰੀ
ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਿਸਾਨ ਮੋਰਚਾ ਡਟਿਆ
ਪੰਜਾਬ ਵੱਲੋਂ ਨਵੰਬਰ ਦੇ ਤੀਜੇ ਹਫਤੇ 'ਚ ਦੂਜਾ ਸੀਰੋ ਸਰਵੇਖਣ ਕਰਵਾਇਆ ਜਾਵੇਗਾ
ਨਤੀਜੇ ਮਹੀਨੇ ਦੇ ਅੰਤ ਤੱਕ ਆਉਣਗੇ