ਖ਼ਬਰਾਂ
ਮੱਧ ਪ੍ਰਦੇਸ਼ ਸਰਕਾਰ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ!
ਉਲੰਘਣਾ ਕਰਨ 'ਤੇ 2 ਸਾਲ ਦੀ ਸਜਾ ਦਾ ਪ੍ਰਬੰਧ
ਮਿਸ਼ਨ ਬੰਗਾਲ 'ਤੇ ਬੋਲੇ ਅਮਿਤ ਸ਼ਾਹ , ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਵੇਗੀ ਭਾਜਪਾ
ਮਮਤਾ ਸਰਕਾਰ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ
ਪੰਜਾਬ ’ਚ ਕਿਸਾਨਾਂ ਵੱਲੋਂ ਵੱਖ-ਵੱਖ ਥਾਈਂ ਚੱਕਾ ਜਾਮ
ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਵਿਰੁੱਧ ਖੇਤੀ ਕਾਨੂੰਨ ਵਾਪਸ ਲਏ ਤਾਂ ਜੋ ਕਿਸਾਨਾਂ ਨੂੰ ਉੱਜੜਨ ਤੋਂ ਬਚਾਇਆ ਜਾ ਸਕੇ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਦੇਖ ਰੇਖ ਸਬੰਧੀ ਪਾਕਿ ਸਰਕਾਰ ਦੇ ਫੈਸਲੇ 'ਤੇ ਭਾਰਤ ਦਾ ਬਿਆਨ
ਸਿੱਖਾਂ ਦੀਆਂ ਭਾਵਨਾਵਾਂ ਦੇ ਖਿਲਾਫ਼ ਹੈ ਪਾਕਿਸਤਾਨ ਸਰਕਾਰ ਦਾ ਫੈਸਲਾ- MEA
ਭਾਰਤ- ਅਮਰੀਕਾ ਦੀ ਦੋਸਤੀ ਦੇਖ ਫਿਰ ਭੜਕਿਆ ਚੀਨ, ਇਸ ਤਰ੍ਹਾਂ ਕੱਢੀ ਭੜਾਸ
ਭਾਰਤ-ਅਮਰੀਕਾ ਦੀ ਦੋਸਤੀ ਚੋਣਾਂ ਦੇ ਤਣਾਅ ਤੋਂ ਕੋਹਾਂ ਦੂਰ
ਟਰੰਪ ਅਤੇ ਬਿਡਨ ਦੇ ਹਜ਼ਾਰਾਂ ਸਮਰਥਕ ਨਿਊਯਾਰਕ ਦੀਆਂ ਸੜਕਾਂ ‘ਤੇ
ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵਿਚ ਹਰ ਵੋਟ ਦੀ ਗਿਣਤੀ ਕਰਨ ਦੀ ਕੀਤੀ ਮੰਗ
12 ਨਵੰਬਰ ਨੂੰ ਜ਼ੋਨਲ ਰੈਲੀ ਤੇ 26 ਨਵੰਬਰ ਨੂੰ ਹੋਵੇਗਾ ਬੱਸਾਂ ਦਾ ਚੱਕਾ ਜਾਮ
6 ਡਿਪੂਆਂ ਦੇ ਕਾਮੇ ਹਿੱਸਾ ਲੈਣਗੇ ਜ਼ੋਨਲ ਰੈਲੀ 'ਚ
ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫਾ ਲਾਜ਼ਮੀ ਬਣਾਉਣ ਲਈ ਸਕੂਲ ਮੁਖੀ ਹੋਣਗੇ ਜਿੰਮੇਵਾਰ
ਵਜ਼ੀਫਾ ਸਕੀਮਾਂ ਲਈ ਸਕੂਲ ਪੱਧਰ 'ਤੇ 5 ਨਵੰਬਰ ਤਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
100 ਲੋਕਾਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, ਹਾਲੇ ਵੀ ਕਈ ਲੋਕ ਲਾਪਤਾ
ਲਾਪਤਾ ਲੋਕਾਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ
ਕੰਮ ਦੇ ਪ੍ਰੈਸ਼ਰ ਨਾਲ ਇਸ ਦੇਸ਼ ਵਿਚ 14 ਡਿਲੀਵਰੀ ਕਰਮਚਾਰੀਆਂ ਦੀ ਮੌਤ, 21 ਘੰਟੇ ਕਰ ਰਹੇ ਸਨ ਕੰਮ
ਡਿਲੀਵਰੀ ਖਰੀਦਦਾਰਾਂ ਨੂੰ ਆਨਲਾਈਨ ਆਡਰ ਦੀ ਵਧਦੀ ਮਾਤਰਾ ਦਾ ਕਰਨਾ ਪਿਆ ਸਾਹਮਣਾ