ਖ਼ਬਰਾਂ
ਗੁਰਦਾਸਪੁਰ ਨਾਲ ਲੱਗਦੀ ਠਾਕੁਰਪੁਰ ਪੋਸਟ ਨੇੜੇ ਦੇਖੇ ਗਏ ਡ੍ਰੋਨ
ਪਾਕਿ ਵਾਲੇ ਪਾਸਿਓਂ ਭਾਰਤ 'ਚ ਦੋ ਵਾਰ ਦਾਖ਼ਲ ਹੋਇਆ ਡ੍ਰੋਨ
1 ਨਵੰਬਰ ਤੋਂ ਸੁਖਨਾ ਝੀਲ ਵਿਚ ਬੋਟਿੰਗ ਸ਼ੁਰੂ,ਹਰ ਗੇੜ ਵਿਚ ਵੋਟ ਨੂੰ ਕਰਨਾ ਹੋਵੇਗਾ ਸੈਨੀਟਾਈਜ਼ਰ
ਇਸ ਸਾਲ, ਸੁਖਨਾ ਝੀਲ 'ਤੇ ਨਹੀਂ ਹੋਵੇਗਾ ਕੋਈ ਲੇਜ਼ਰ ਸ਼ੋਅ
ਟਰੰਪ ਤੇ ਬਿਡੇਨ 'ਚ ਸ਼ਬਦੀ ਵਾਰ, ਟਰੰਪ ਬੋਲੇ ਭ੍ਰਿਸ਼ਟ ਲੀਡਰ ਨੇ 47 ਸਾਲ ਤੱਕ ਦਿੱਤਾ ਅਮਰੀਕਾ ਨੂੰ ਧੋਖਾ
ਬਿਡੇਨ ਨੂੰ ਸਿਰਫ ਸੱਤਾ ਹਾਸਲ ਕਰਨ ਦੀ ਚਿੰਤਾ ਹੈ
ਐਸਐਚਓ ਨੂੰ ਭਾਜਪਾ ਵਿਧਾਇਕ ਦੇ ਡਰਾਇਵਰ ਨਾਲ ਉਲਝਣਾ ਪਿਆ ਮਹਿੰਗਾ
ਟ੍ਰੈਫਿਕ ਵਿਵਸਥਾ ਸੰਭਾਲ ਰਹੇ ਐਸਐਚਓ ਨੂੰ ਕੀਤਾ ਮੁਅੱਤਲ
ਕੋਰੋਨਾ ਕਾਲ ਵਿਚ CM ਯੋਗੀ ਨੇ ਕਾਇਮ ਕੀਤਾ ਵੱਖਰਾ ਰਿਕਾਰਡ!
1,35,362 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ ਹੈ।
Halloween Day: ਜਾਣੋ ਅੱਜ ਦੇ ਦਿਨ ਕਿਉਂ ਮਨਾਇਆ ਜਾਂਦਾ ਹੈ ਹੈਲੋਵੀਨ, ਕੀ ਹੈ ਇਸਦੀ ਕਹਾਣੀ
ਭੂਤ ਬਣ ਕੇ ਘੁੰਮਣ ਦਾ ਦਿਨ ਇਸ ਲਈ ਮਨਾਇਆ ਜਾਂਦਾ ਹੈ ਤਾਂ ਇੱਕ ਬੁਰੀਆਂ ਆਤਮਾਵਾਂ ਧਰਤੀ 'ਤੇ ਨਾ ਆਉਣ।
ਦੀਵਾਲੀ ਤੋਂ ਪਹਿਲਾਂ ਕੇਜਰੀਵਾਲ ਸਰਕਾਰ ਨੇ ਦਿੱਤਾ ਤੋਹਫਾ!
ਇਲੈਕਟ੍ਰਿਕ ਵਾਹਨ ਦੀ ਸਬਸਿਡੀ ਸੋਮਵਾਰ ਤੋਂ ਸਿੱਧੇ ਖਾਤੇ ਵਿੱਚ ਆਵੇਗੀ
ਬਿਹਾਰ ਵਿਚ ਇਕ ਅਜਿਹੇ ਉਮੀਦਵਾਰ ਜੋ ਰੋਜ਼ 40KM ਨੰਗੇ ਪੈਰ ਸਾਇਕਲ 'ਤੇ ਕਰ ਰਹੇ ਪ੍ਰਚਾਰ
ਉਸ ਦੇ ਖੇਤਰ ਦਾ ਅਜੇ ਤੱਕ ਕੋਈ ਵਿਕਾਸ ਨਹੀਂ ਹੋਇਆ
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਤੁਰਕੀ, ਹੁਣ ਤੱਕ 26 ਦੀ ਮੌਤ, 709 ਜਖ਼ਮੀ
ਉੱਥੇ ਹੀ ਯੂਨਾਨ ਦੇ ਸਾਮੋਸ ਪ੍ਰਾਇਦੀਪ 'ਚ ਘੱਟੋ ਘੱਟ ਚਾਰ ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।
ਬਾਜ ਨਹੀ ਆ ਰਹੇ ਸ਼ਰਾਰਤੀ ਅਨਸਰ, ਹੁਣ ਕੋਟਫ਼ਤੂਹੀ 'ਚ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧ 'ਚ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ।