ਖ਼ਬਰਾਂ
ਮੌਸਮ ਵਿਭਾਗ ਦਾ ਅਨੁਮਾਨ : ਅਗੱਸਤ-ਸਤੰਬਰ ਮਹੀਨਿਆਂ ਦੌਰਾਨ ਹੋਣਗੀਆਂ ਭਰਵੀਆਂ ਬਾਰਸ਼ਾਂ!
ਛੇਤੀ ਹੀ ਖ਼ਤਮ ਹੋਵੇਗੀ ਮੀਂਹ ਦੀ ਉਡੀਕ, ਮੌਨਸੂਨ ਮੁੜ ਹੋਵੇਗੀ ਸਰਗਰਮ
ਜ਼ਹਿਰੀਲੀ ਸ਼ਰਾਬ ਮਾਮਲਾ : ਮੁੱਖ ਮੰਤਰੀ ਵਲੋਂ ਮਾਮਲੇ ਦੀ ਨਿਆਇਕ ਜਾਂਚ ਦੇ ਆਦੇਸ਼
ਮਾਮਲੇ ਵਿਚ ਪਿੰਡ ਮੁਛਲ ਦੀ ਇਕ ਔਰਤ ਗ੍ਰਿਫ਼ਤਾਰ
ਅਮਰੀਕਾ ਤੇ ਚੀਨ ਨੂੰ ਇਕ-ਦੂਜੇ ਦੇ ਵਣਜ ਦੂਤਘਰਾਂ ਨੂੰ ਬੰਦ ਕਰਨ ਨਾਲ ਹੋਇਆ ਨੁਕਸਾਨ
ਖੇਤਰਾਂ ਦੀ ਨਿਗਰਾਨੀ ਅਤੇ ਜਾਸੂਸੀ ਕਰਨ ਦੀ ਸਮਰੱਥਾ ਵੀ ਘਟੀ
'ਬਿਹਾਰ ਦੇ ਖੇਤੀ ਬਾਜ਼ਾਰ 'ਤੇ ਪੀਏਯੂ ਦੀ ਸਨਸਨੀਖ਼ੇਜ਼ ਰਿਪੋਰਟ ਬਾਰੇ ਸਪਸ਼ਟੀਕਰਨ ਦੇਣ ਕੈਪਟਨ ਅਤੇ ਬਾਦਲ'
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਦੇ ...
ਲਦਾਖ਼ 'ਚ ਹਮਲਾ ਤੇ ਭੂਟਾਨ 'ਚ ਜ਼ਮੀਨ 'ਤੇ ਦਾਅਵਿਆਂ ਤੋਂ ਚੀਨ ਦੇ ਇਰਾਦਿਆਂ ਦਾ ਪਤਾ ਲਗਦੈ : ਪੋਂਪਿਓ
ਕਿਹਾ, ਬੀਜਿੰਗ ਅਪਣੀ ਤਾਕਤ ਅਜਮਾਉਣ ਲਈ ਦੁਨੀਆਂ ਦੀ ਪ੍ਰੀਖਿਆ ਲੈ ਰਿਹਾ
ਇਨਸਾਨਾਂ ਦੇ ਕੱਦ ਦਾ ਬੱਕਰਾ, ਭਾਰ 160 ਕਿਲੋ, ਕੀਮਤ ਹੈਰਾਨ ਕਰ ਦੇਵੇਗੀ
ਤੀਸਗੜ੍ਹ ਦੇ ਦੁਰਗ ਜ਼ਿਲੇ ਵਿਚ ਇਨ੍ਹੀਂ ਦਿਨੀਂ ਇਕ ਬੱਕਰਾ ਆਪਣੇ ਬਹੁਤ ਸਾਰੇ ਵਿਲੱਖਣ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ
ਫ਼ੀਸ ਮਾਮਲਾ : ਡਬਲ ਬੈਂਚ ਦਾ ਫ਼ੈਸਲਾ ਪਹਿਲਾਂ ਵਾਲਾ ਆਉਣ 'ਤੇ ਲਵਾਂਗੇ ਲੋਕਪੱਖੀ ਫ਼ੈਸਲਾ : ਸਿੰਗਲਾ
ਫ਼ੀਸ ਮਾਮਲੇ ਵਿਚ ਵਕੀਲਾਂ ਦਾ ਪੈਨਲ ਕਰ ਰਿਹੈ ਜ਼ੋਰਦਾਰ ਪੈਰਵੀ
ਸਾਡੇ J -20 ਦੇ ਸਾਹਮਣੇ ਨਹੀਂ ਟਿਕੇਗਾ ਰਾਫੇਲ- ਚੀਨ,ਭਾਰਤ ਤੋਂ ਮਿਲਿਆ ਕਰਾਰਾ ਜਵਾਬ
ਚੀਨੀ ਮੀਡੀਆ ਵਿਚ ਰਾਫੇਲ ਲੜਾਕੂ ਜਹਾਜ਼ ਦੀ ਭਾਰਤੀ ਹਵਾਈ ਸੈਨਾ ਵਿਚ ਸ਼ਾਮਲ ਹੋਣ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ।
ਬੀਐਸ-4 ਵਾਹਨਾਂ ਬਾਰੇ ਨਵਾਂ ਫ਼ੈਸਲਾ, ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤਕ ਰਜਿਸਟ੍ਰੇਸ਼ਨ 'ਤੇ ਲਾਈ ਰੋਕ!
ਤੈਅ ਗਿਣਤੀ ਤੋਂ ਵੱਧ ਵਿੱਕੇ ਸਨ ਵਾਹਨ
ਲੌਕਡਾਊਨ ਵਿਚ ਵੀ ਮਾਲਾਮਾਲ ਹੋਇਆ SBI, 81 ਫੀਸਦੀ ਵਧਿਆ ਮੁਨਾਫ਼ਾ
ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਗਾਏ ਗਏ ਲੌਕਡਾਊਨ ਨਾਲ ਜ਼ਿਆਦਾਤਰ ਸੈਕਟਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।