ਖ਼ਬਰਾਂ
ਰਣਬੀਰ ਦੇ ਹਮਸ਼ਕਲ ਨੌਜਵਾਨ ਦੀ ਦਿਲ ਦੇ ਦੌਰੇ ਕਾਰਨ ਮੌਤ, ਫ਼ੋਟੋ ਵੇਖ ਰਿਸ਼ੀ ਕਪੂਰ ਵੀ ਰਹਿ ਗਏ ਸੀ ਹੈਰਾਨ!
ਉਸ ਨੂੰ ਵੱਡੀ ਗਿਣਤੀ ਪ੍ਰਸੰਸਕ ਕਰਦੇ ਸੀ ਪਸੰਦ
ਦੁਨੀਆ ਵਿਚ ਕੋਈ ਵੀ ਪਿੱਛੇ ਨਾ ਰਹੇ, ਕੋਰੋਨਾ ਖਿਲਾਫ ਲੜਾਈ ਨੂੰ ਬਣਾਇਆ ਅੰਦੋਲਨ: : PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਉੱਚ ਪੱਧਰੀ ਸੈਸ਼ਨ ਨੂੰ ਡਿਜੀਟਲ ਮਾਧਿਅਮ ਰਾਹੀਂ ਸੰਬੋਧਨ.......
ਸੁਖਬੀਰ ਦੇ ਹੱਕ 'ਚ ਬੋਲੇ ਲੌਂਗੋਵਾਲ, ਕਿਹਾ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਸਾਜ਼ਿਸ਼!
ਵੇਰਕਾ ਵਲੋਂ ਭੇਜੇ ਜਾਂਦੇ ਘਿਓ 'ਚ ਸਾਹਮਣੇ ਆਈ ਸੀ ਘਪਲੇਬਾਜ਼ੀ
93,000 ਜਾਨਵਰਾਂ ਨੂੰ ਕਿਉਂ ਮਾਰਨ ਜਾ ਰਿਹਾ ਹੈ ਸਪੇਨ
ਸਪੇਨ ਵਿਚ ਕੋਰੋਨਾ ਵਾਇਰਸ ਦੇ ਮਹਾਂਮਾਰੀ ਦੇ ਫੈਲਣ ਦੇ ਡਰੋਂ ਲਗਭਗ 10 ਲੱਖ ਮਿੰਕ (ਥਣਧਾਰੀ) ਮਾਰੇ ਜਾ ਰਹੇ ਹਨ।
ਪਹਿਲ-ਕਦਮੀ: ਕਰੋਨਾ ਦੇ ਮਰੀਜ਼ਾਂ ਲਈ ਵੱਖਰੇ ਲੇਬਰ ਰੂਮ ਸਥਾਪਤ ਕੀਤੇ : ਬਲਬੀਰ ਸਿੰਘ ਸਿੱਧੂ
5929 ਗਰਭਵਤੀ ਮਹਿਲਾਵਾਂ ਦੀ ਕੋਵਿਡ ਲਈ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 90 ਪਾਜ਼ੇਟਿਵ
ਰਾਜਸਥਾਨ ਦੇ ਸੰਕਟ ਦਾ ਪੰਜਾਬ 'ਤੇ ਅਸਰ: 'ਆਪ' ਦੇ 4 ਵਿਧਾਇਕਾਂ 'ਤੇ ਅਯੋਗਤਾ ਦੀ ਤਲਵਾਰ ਫਿਰ ਲਟਕੀ!
ਸਪੀਕਰ ਨੇ ਖਹਿਰਾ ਤੇ ਸੰਦੋਆ ਨੂੰ ਕੀਤਾ ਤਲਬ, ਬਲਦੇਵ ਜੈਤੋ ਤੇ ਮਾਨਸ਼ਾਹੀਆ ਤੋਂ ਮੰਗਿਆ ਜੁਆਬ
ਫ਼ੀਸ ਵਸੂਲੀ ਮਾਮਲੇ ਦੀ ਸੁਣਵਾਈ ਟਲੀ : ਮਾਪਿਆਂ ਦਾ ਫੁਟਿਆ ਗੁੱਸਾ, ਸਕੂਲ ਖਿਲਾਫ਼ ਕੀਤਾ ਪ੍ਰਦਰਸ਼ਨ!
ਮਾਪਿਆਂ ਨੂੰ ਅਦਾਲਤ ਤੋਂ ਰਾਹਤ ਮਿਲਣ ਦੀ ਉਮੀਦ
ਸਿਆਸੀ ਸਰਗਰਮੀਆਂ ਸ਼ੁਰੂ: ਕਿਸਾਨ ਜਥੇਬੰਦੀਆਂ ਦੇ ਮੁਜ਼ਾਹਰੇ ਦਾ ਸਮਰਥਨ ਕਰੇਗਾ ਸ਼੍ਰੋ: ਅਕਾਲੀ ਦਲ: ਢੀਂਡਸਾ
ਮਤੇ ਰਾਹੀਂ ਸੁਖਬੀਰ ਬਾਦਲ ਤੋਂ ਸੌਦਾ ਸਾਧ ਦੀ ਪੌਸ਼ਾਕ ਮਾਮਲੇ 'ਚ ਮੰਗਿਆ ਸਪੱਸ਼ਟੀਕਰਨ
ਰਿਹਾਅ ਹੋਣ ਤੋਂ ਬਾਅਦ ਨਵਤੇਜ ਨੇ ਖੋਲ੍ਹੇ ਭੇਦ, ਕਿਹਾ ਪੇਸ਼ੀ ਤੋਂ ਬਿਨਾਂ ਕਿਉਂ ਭੇਜਿਆ ਜੇਲ੍ਹ
ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ...
ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦਾ ਨਵਾਂ ਉਪਰਾਲਾ ਸ਼ੁਰੂ
ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਆਨ ਲਾਈਨ ਸਿੱਖਿਆ ਦੇਣ ਦੀ.....