ਖ਼ਬਰਾਂ
ਸ਼ਾਹੀਨ ਬਾਗ ਧਰਨੇ 'ਤੇ ਸੁਪਰੀਮ ਕੋਰਟ ਦਾ ਬਿਆਨ, ਅਣਮਿੱਥੇ ਸਮੇਂ ਲਈ ਜਨਤਕ ਥਾਵਾਂ 'ਤੇ ਕਬਜ਼ਾ ਗਲਤ
ਸੁਪਰੀਮ ਕੋਰਟ ਨੇ ਕਿਹਾ ਵਿਰੋਧ ਜਤਾਉਣ ਲਈ ਰਾਸਤੇ ਨੂੰ ਜਾਮ ਨਹੀਂ ਕੀਤਾ ਜਾ ਸਕਦਾ
ਬੰਗਾ ਸ਼ਹਿਰ ਦੇ ਬੋਰਡਾਂ 'ਤੇ ਇੱਕ ਵਾਰ ਫਿਰ ਪੜ੍ਹਨ ਨੂੰ ਮਿਲੇ ਖ਼ਾਲਿਸਤਾਨ ਦੇ ਨਾਅਰੇ
ਪੁਲਿਸ ਮੁਲਾਜ਼ਮਾਂ ਵਲੋਂ ਜਾ ਰਹੇ ਹਨ ਇਹ ਨਾਅਰੇ ਮਿਟਾਏ
ਦੀਵਾਲੀ ਤੱਕ ਸੋਨਾ ਸਸਤਾ ਹੋਣ ਦੇ ਸੁਪਨੇ ਲੈਣਾ ਭੁੱਲ ਜਾਓ, ਜਾਣੋ ਅੱਜ ਦੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ ਦਾ ਦ੍ਰਿਸ਼ਟੀਕੋਣ ਕਿਸ ਹੱਦ ਤੱਕ ਆ ਸਕਦਾ ਹੈ ਹੇਠਾਂ
ਕੇਂਦਰ ਵੱਲੋਂ ਸੱਦੀ ਬੈਠਕ ਵਿਚ ਨਹੀਂ ਸ਼ਾਮਲ ਹੋਵੇਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
ਅਫਗਾਨਿਸਤਾਨ 'ਚ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਫੌਜ ਦੇ ਦੋ ਜਵਾਨਾਂ ਦੀ ਮੌਤ
ਕੁੱਝ ਦਿਨ ਪਹਿਲਾਂ ਵੀ ਕੀਤਾ ਸੀ ਹਮਲਾ
ਸੁਸ਼ਾਂਤ ਸਿੰਘ ਡਰੱਗ ਕੇਸ: ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ
ਵਿਸ਼ੇਸ਼ ਅਦਾਲਤ ਨੇ ਆਖਰੀ ਵਾਰ ਰੀਆ ਦੀ ਨਿਆਇਕ ਹਿਰਾਸਤ ਵਿਚ 6 ਅਕਤੂਬਰ ਤੱਕ ਕੀਤਾ ਸੀ ਵਾਧਾ
''ਮੋਦੀ ਤੇਰੀਆਂ ਜੜ੍ਹਾਂ ਪੁੱਟ ਦਿਆਂਗੇ, ਪੰਜਾਬ ਵੱਲ ਅੱਖ ਨਾ ਕਰੀਂ''
ਪੰਜਾਬ ਦੀਆਂ ਔਰਤਾਂ ਨੇ ਵੀ ਕੀਤਾ ਹੁਣ ਧਰਨਿਆਂ ਦਾ ਰੁਖ਼
ਅਟਲ ਟਨਲ: ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਡਰਾਈਵਰ,ਉਦਘਾਟਨ ਦੇ 24 ਘੰਟਿਆਂ ਦੇ ਅੰਦਰ ਵਾਪਰੇ 3 ਹਾਦਸੇ
ਕਿਸੇ ਨੂੰ ਵੀ ਸੁਰੰਗ ਦੇ ਅੰਦਰ ਪਾਰਕ ਕਰਨ ਦੀ ਨਹੀਂ ਹੈ ਆਗਿਆ
''ਕੇਂਦਰ ਨਾਲ ਜੰਗ ਜਿੱਤਣ ਲਈ ਵਕੀਲਾਂ ਅਤੇ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਕਿਸਾਨ ਜਥੇਬੰਦੀਆਂ''
ਐਡਵੋਕੇਟ ਫੂਲਕਾ ਦਾ ਕਿਸਾਨ ਜਥੇਬੰਦੀਆਂ ਨੂੰ ਸੁਝਾਅ
ਦੇਸ਼ 'ਚ ਕੋਰੋਨਾ ਦੇ ਮਾਮਲੇ 67 ਲੱਖ ਤੋਂ ਪਾਰ, 24 ਘੰਟਿਆਂ ਦੌਰਾਨ ਮਿਲੇ 72049 ਨਵੇਂ ਮਰੀਜ਼
ਪਿਛਲੇ 24 ਘੰਟਿਆਂ 'ਚ 986 ਲੋਕਾਂ ਦੀ ਮੌਤ