ਖ਼ਬਰਾਂ
ਸੁਪਰੀਮ ਕੋਰਟ ਦਾ ਰਾਮਪਾਲ ਨੂੰ ਪੈਰੋਲ ਦੇਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਹਤਿਆ ਦੇ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਆਪੇ ਬਣੇ ਬਾਬਾ ਰਾਮਪਾਲ ਨੂੰ ਪੈਰੋਲ 'ਤੇ ਰਿਹਾਅ ਕਰਨ ਤੋਂ ਇਨਕਾਰ ਕਰ ਦਿਤਾ।
ਭਾਰਤ 'ਚ ਕੁਪੋਸ਼ਣ-ਗ੍ਰਸਤ ਲੋਕਾਂ ਦੀ ਗਿਣਤੀ ਛੇ ਕਰੋੜ ਤਕ ਘਟੀ
ਬੱਚਿਆਂ ਅੰਦਰ ਬੌਣੇਪਣ ਦੀ ਸਮੱਸਿਆ ਨੂੰ ਕਾਫ਼ੀ ਠੱਲ੍ਹ ਪਰ ਬਾਲਗ਼ਾਂ ਅੰਦਰ ਮੋਟਾਪਾ ਵੱਧ ਰਿਹੈ
80 ਸਾਲਾ ਕਵੀ ਵਰਵਰ ਰਾਉ ਹਸਪਤਾਲ 'ਚ ਦਾਖ਼ਲ
ਕਵੀ ਅਤੇ ਕਾਰਕੁਨ ਵਰਵਰ ਰਾਉ ਨੂੰ ਚੱਕਰ ਆਉਣ ਮਗਰੋਂ ਮੰਗਲਵਾਰ ਨੂੰ ਸਰਕਾਰੀ ਜੇ ਜੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
ਪੂਰਬੀ ਲਦਾਖ਼ ਰੇੜਕਾ : ਭਾਰਤੀ ਅਤੇ ਚੀਨੀ ਕਮਾਂਡਰਾਂ ਨੇ ਚੌਥੇ ਦੌਰ ਦੀ ਗੱਲਬਾਤ ਕੀਤੀ
ਝਗੜੇ ਵਾਲੀਆਂ ਥਾਵਾਂ ਤੋਂ ਫ਼ੌਜ ਦੀ ਮੁਕੰਮਲ ਵਾਪਸੀ ਨੂੰ ਅੰਤਮ ਰੂਪ ਦੇਣ ਲਈ ਵਿਚਾਰਾਂ
ਕਾਨੂੰਨ ਦਾ ਸਬਕ ਸਿਖਾਉਣ ਵਾਲੀ ਕਾਂਸਟੇਬਲ ਦਾ ਦਾਅਵਾ- ਮੈਨੂੰ ਆ ਰਹੇ ਹਨ ਧਮਕੀ ਭਰੇ ਫੋਨ
ਮੰਤਰੀ ਦੇ ਬੇਟੇ ਨੂੰ ਕਾਨੂੰਨ ਦਾ ਸਬਕ ਸਿਖਾ ਰਹੀ ਸੀ ਕਾਂਸਟੇਬਲ
ਪਾਵਰਕਾਮ ਹਾਈਡਲ ਪ੍ਰਾਜੈਕਟਾਂ ਨੇ ਨਿਰਧਾਰਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਪਾਰ ਕੀਤਾ: ਵੇਨੂੰ ਪ੍ਰਸਾਦ
ਕੋਵਿਡ-19 ਦੇ ਬਾਵਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ
ਨਿਸ਼ਾਨ ਅਕੈਡਮੀ ਔਲਖ ਦਾ ਬਾਰਵ੍ਹੀਂ ਦਾ ਨਤੀਜਾ ਰਿਹਾ ਸੌ ਫ਼ੀ ਸਦੀ
ਹਰੇਕ ਸਟਰੀਮ ਦੇ ਵਿਦਿਆਰਥੀਆਂ ਨੇ ਚੰਗੇ ਅੰਕੇ ਪ੍ਰਾਪਤ ਕਰ ਕੇ ਅਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਪੜਾ ਕਾਰੋਬਾਰੀ ਦੀ ਹੱਤਿਆ
ਘਟਨਾ ਦਾ ਪਤਾ ਲੱਗਦਿਆ ਹੀ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।
ਕੋਰੋਨਾ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ 'ਚ ਪਹਿਲੀ ਮੌਤ
ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ।
ਐਮ.ਐਸ.ਐਮ.ਈਜ਼ ਲਈ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ ਅਧੀਨ 2166 ਕਰੋੜ ਰੁਪਏ ਮਨਜ਼ੂਰ ਕੀਤੇ
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ 94.93% ਮਨਜ਼ੂਰੀਆਂ ਨਾਲ ਭਾਰਤ ਦੇ ਸਾਰੇ ਸੂਬਿਆਂ ਵਿਚੋਂ ਤੀਸਰੇ ਸਥਾਨ 'ਤੇ ਕਾਬਜ਼ ਹੈ।