ਖ਼ਬਰਾਂ
ਬੇਅਦਬੀ ਮਾਮਲੇ 'ਚ ਸਿੱਖ ਪ੍ਰਚਾਰਕ ਹਰਜਿੰਦਰ ਮਾਝੀ ਨੇ ਕੀਤੇ ਨਵੇਂ ਖ਼ੁਲਾਸੇ
ਉਹਨਾਂ ਕਿਹਾ ਕਿ ਐਸਆਈਟੀ ਵੱਲੋਂ ਜਿਹੜੀ ਜਾਂਚ ਕੀਤੀ...
ਰਾਜਸਥਾਨ 'ਚ ਸਿਆਸੀ ਹਲਚਲ: ਸਚਿਨ ਪਾਇਲਟ ‘ਤੇ ਕਾਂਗਰਸ ਦਾ ਐਕਸ਼ਨ, ਪਾਰਟੀ ‘ਚੋਂ ਕੀਤਾ ਬਰਖ਼ਾਸਤ
ਕਾਂਗਰਸ ਨੇ ਸਚਿਨ ਪਾਇਲਟ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ
ਮੋਦੀਖ਼ਾਨਾ ਦੀ ਤਰਜ਼ 'ਤੇ ਪਿਛਲੇ 45 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਹੇ ਨੇ ਡਾ ਸੁਦੇਸ਼ ਕੁਮਾਰ
ਪਿਛਲੇ ਮਹੀਨੇ ਲੁਧਿਆਣਾ ਤੋਂ ਬਲਜਿੰਦਰ ਸਿੰਘ ਜਿੰਦੂ ਨਾਮੀ ਵਿਅਕਤੀ ਵਲੋਂ ਬਾਬੇ ਨਾਨਕ ਦੇ ਨਾਮ 'ਤੇ ਮੋਦੀਖਾਨਾ
ਕੁਆਰੰਟੀਨ ਨਿਯਮਾਂ ਬਾਰੇ ਪੰਜਾਬ ਸਰਕਾਰ ਦਾ ਨਵਾਂ ਫੈਸਲਾ, ਪੰਜਾਬ ਆਉਣ ਵਾਲੇ ਲੋਕਾਂ ਨੂੰ ਮਿਲੀ ਰਾਹਤ
ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕਈ ਥਾਵਾਂ ‘ਤੇ ਸਖਤੀ ਵਰਤਣ ਦਾ ਐਲਾਨ ਕੀਤਾ ਗਿਆ ਸੀ।
12 ਸਾਲ ਦੀ ਉਮਰ 'ਚ ਵੱਡੇ-ਵੱਡੇ ਕਵੀਸ਼ਰਾਂ ਨੂੰ ਮਾਤ ਪਾਉਂਦਾ ਇਹ ਸਿੱਖ ਬੱਚਾ
ਉਹਨਾਂ ਦੇ ਮਨ ਵਿਚ ਇਹ ਵਿਚਾਰ ਆਇਆ ਕਿ ਅੱਜ ਦੇ ਨੌਜਵਾਨ...
20 ਲੱਖ ਰੁਪਏ ਕਿਲ੍ਹੋ ਵਿਕਦਾ ਹੈ ਇਹ ਕੀੜਾ, ਚੀਨ ਕਰ ਕੇ ਠੱਪ ਹੋਇਆ ਕਾਰੋਬਾਰ
ਇਸ ਵਾਰ ਕਿਸੇ ਨੇ ਵੀ ਇਸ ਨੂੰ ਇਕ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੀ ਨਹੀਂ ਖਰੀਦਿਆ।
ਕੱਲ੍ਹ ਜਾਰੀ ਹੋਣਗੇ 10ਵੀਂ ਕਲਾਸ CBSE ਬੋਰਡ ਦੇ ਨਤੀਜੇ, HRD ਮੰਤਰੀ ਨੇ ਦਿੱਤੀ ਜਾਣਕਾਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ 12ਵੀਂ ਕਲਾਸ ਦੀ ਨਤੀਜੇ 13 ਜੁਲਾਈ ਨੂੰ ਜਾਰੀ ਕਰ ਦਿੱਤੇ ਹਨ।
ਗ਼ਰੀਬ ਸਿੱਖ ਬੱਚੇ ਨੇ ਨਹੀਂ ਲੱਗਣ ਦਿੱਤੀ ਕੌਮ ਨੂੰ ਲਾਜ! ਇੰਟਰਵਿਊ ‘ਚ ਦੱਸੀ ਹੱਡਬੀਤੀ
ਉਸ ਨੇ ਮਿਸਾਲ ਪੈਦਾ ਕਰਦਿਆਂ ਕਿਹਾ ਕਿ ਸਿੱਖ ਕਦੇ ਭੀਖ...
ਯੂਨੀਵਰਸਿਟੀ ਤੇ ਕਾਲਜਾਂ ਦੀਆਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ UGC ਦਾ ਨਵਾਂ ਬਿਆਨ
ਯੂਨੀਵਰਸਿਟੀਆਂ ਦੀਆਂ ਆਖਰੀ ਸਾਲ ਦੀਆਂ ਪ੍ਰੀਖਿਆਵਾਂ ਨੂੰ UGC ਨੇ ਇਕ ਵਾਰ ਫਿਰ ਤੋਂ ਜਰੂਰੀ ਕਰਾਰ ਦਿੰਦੇ ਹੋਏ ਇਸ ਨੂੰ ਵਿਦਿਆਰਥੀਆਂ ਦੇ ਵਿਆਪਕ ਹਿੱਤ ਵਿਚ ਦੱਸਿਆ ਹੈ।
ਆਉਣ ਵਾਲੇ ਸਮੇਂ ਵਿਚ ਬਦ ਤੋਂ ਬਦਤਰ ਹੋਵੇਗੀ ਕੋਰੋਨਾ ਦੀ ਸਥਿਤੀ! - WHO ਦੀ ਚੇਤਾਵਨੀ
ਹਰ ਦਿਨ ਨਵੇਂ ਕੇਸ ਆਉਣ ਦਾ ਰਿਕਾਰਡ ਟੁੱਟ ਰਿਹਾ ਹੈ