ਖ਼ਬਰਾਂ
ਸ਼੍ਰੋਮਣੀ ਕਮੇਟੀ ਵਲੋਂ ਧਰਮੀ ਫ਼ੌਜੀਆਂ ਨੂੰ ਅਣਗੋਲਿਆਂ ਕਰਨਾ ਮੰਦਭਾਗਾ : ਧਰਮੀ ਫ਼ੌਜੀ
ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਕੌਮੀ ਪ੍ਰਧਾਨ ਬਲਦੇਵ ਸਿੰਘ .....
ਚੀਨ ਨੇ ਫ਼ਿੰਗਰ 4 ਖੇਤਰ ਦੇ ਕੁਝ ਕੈਂਪਾਂ ਨੂੰ ਹਟਾਇਆ, Satellite ਤਸਵੀਰਾਂ ਵਿਚ ਦਿਖੇ ਸਬੂਤ
ਚੀਨ ਨੇ ਲੱਦਾਖ਼ ਵਿਚ ਪੈਨਗੋਂਗ ਝੀਲ ਦੇ ਕਿਨਾਰੇ ਫ਼ਿੰਗਰ 4 ਅਤੇ ਫ਼ਿੰਗਰ 8 ਦੇ ਵਿਚਕਾਰਲੇ ਖੇਤਰ ਵਿਚ ਘੁਸਪੈਠ ਕੀਤੀ ਸੀ।
ਫ਼ਰਾਂਸ ਦੇ ਕਾਲਜ ਨੇ ਜਿਸ ਸਿੱਖ ਨੌਜਵਾਨ ਨੂੰ ਪੱਗ ਬੰਨ੍ਹਣ ਕਾਰਨ ਕਢਿਆ ਸੀ ਬਾਹਰ ਅੱਜ ਬਣਿਆ ਡਿਪਟੀ ਮੇਅਰ
ਪੱਗ ਬੰਨ੍ਹਣ 'ਤੇ ਜਿਸ ਸਿੱਖ ਨੌਜਵਾਨ ਨੂੰ ਕਾਲਜ ਵਿਚੋਂ ਕੱਢ ਦਿਤਾ ਗਿਆ ਸੀ
ਪ੍ਰਸ਼ਾਸਨ ਨੇ ਕਬਜ਼ਾ ਕਰਨ ਆਏ ਵਿਅਕਤੀਆਂ ਨੂੰ ਕੀਤੀ ਤਾੜਨਾ
ਮਾਮਲਾ ਮਹਾਰਾਜੇ ਦੀ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ
ਕੈਪਟਨ ਸਰਕਾਰ ਨੂੰ ਆਖ਼ਰ ਮੰਨਣਾ ਪਿਆ ਰਾਸ਼ਨ ਘਪਲਾ : ਹਰਪਾਲ ਸਿੰਘ ਚੀਮਾ
'ਆਪ' ਨੇ ਰੱਦ ਕੀਤੀ ਕੋਰੋਨਾ ਦੌਰਾਨ ਵੰਡੇ ਰਾਸ਼ਨ ਕਾਣੀ-ਵੰਡ ਸਬੰਧੀ ਵਿਭਾਗੀ ਜਾਂਚ
ਭਗਵਾਂ ਸੋਚ ਨੂੰ ਬਾਲ ਮਨਾਂ 'ਤੇ ਥੋਪਣ ਲੱਗੀ ਮੋਦੀ ਸਰਕਾਰ : ਭਗਵੰਤ ਮਾਨ
ਸਕੂਲੀ ਸਿਲੇਬਸ 'ਚ ਛਾਂਗੇ ਗਏ ਅਹਿਮ ਪਾਠਾਂ ਵਿਰੁਧ ਸੰਸਦ ਤਕ ਵਿਰੋਧ ਕਰਾਂਗੇ : ਆਪ
ਕੋਰੋਨਾ ਕਾਰਨ ਜੰਮੂ-ਕਸ਼ਮੀਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦਾ ਕਾਰਜਕਾਲ 3 ਮਹੀਨਿਆਂ ਲਈ ਵਧਿਆ
ਮੌਜੂਦਾ ਕਮੇਟੀ ਹੀ ਸੰਭਾਲੇਗੀ ਗੁਰਦਵਾਰਿਆਂ ਦੀ ਸੇਵਾ ਸੰਭਾਲ
ਨਾਭਾ ਜੇਲ 'ਚ 16 ਬੰਦੀ ਸਿੰਘਾਂ ਵਲੋਂ ਭੁੱਖ-ਹੜਤਾਲ ਬਿਨਾਂ ਸ਼ਰਤ ਖ਼ਤਮ
ਇਥੇ ਮੈਕਸੀਮਮ ਸਕਿਊਰਟੀ ਜ਼ਿਲ੍ਹਾ ਜੇਲ੍ਹ ਦੀ ਬੈਰਕ ਨੰਬਰ-6 'ਚ ਬੰਦ 16 ਬੰਦੀ ਸਿੰਘਾਂ ਵਲੋਂ ਅਰਵਿੰਦਰ ਸਿੰਘ .....
ਮਹਾਰਾਜੇ ਦੀ 20 ਹਜ਼ਾਰ ਕਰੋੜ ਦੀ ਜਾਇਦਾਦ 'ਤੇ ਕਬਜ਼ਾ ਕਰਨ ਆਏ ਵਿਅਕਤੀਆਂ ਨੂੰ ਪ੍ਰਸ਼ਾਸਨ ਨੇ ਕੀਤੀ ਤਾੜਨਾ
ਫ਼ਰੀਦਕੋਟ ਰਿਆਸਤ, ਰਾਜ ਮਹਿਲ ਅਤੇ ਕਿਲ੍ਹਾ ਮੁਬਾਰਕ ਅੰਦਰ ਕੁੱਝ ਵਿਅਕਤੀਆਂ ਦੇ ਨਾਜਾਇਜ਼ ਤੌਰ 'ਤੇ ਕਾਬਜ਼ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ।
ਪੰਜਾਬ ਦੇ ਆੜ੍ਹਤੀਏ ਵੀ ਕੇਂਦਰੀ ਖੇਤੀ ਆਰਡੀਨੈਂਸਾਂ ਵਿਰੁਧ ਅੰਦੋਲਨ ਛੇੜਨਗੇ
15 ਜੁਲਾਈ ਨੂੰ ਸੂਬੇ ਭਰ 'ਚ ਕਾਰੋਬਾਰ ਠੱਪ ਕਰ ਕੇ ਰੋਸ ਦਿਵਸ ਮਨਾਉਣਗੇ