ਖ਼ਬਰਾਂ
ਪਿਛਲੇ 24 ਘੰਟੇ ਚ ਦਿੱਲੀ ਚ 2224 ਨਵੇਂ ਕੇਸ ਦਰਜ਼, ਕੁੱਲ ਗਿਣਤੀ 41 ਹਜ਼ਾਰ ਤੋਂ ਪਾਰ
ਹੀ ਹੁਣ ਤੱਕ ਦਿੱਲੀ ਵਿਚ 1327 ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ।
ਸੋਨੇ ਦੀ ਕੀਮਤ ਨੂੰ ਲੱਗੀ ਬਰੇਕ, ਚਾਂਦੀ ਦੇ ਭਾਅ ਵੀ ਆਏ ਥੱਲੇ!
ਕੀਮਤ 'ਚ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਆਈ ਗਿਰਾਵਟ
ਮੁੱਖ ਮੰਤਰੀ ਨੇ PM ਨੂੰ ਪੱਤਰ ਲਿਖ ਜ਼ਿੰਦਗੀਆ ਤੇ ਰੋਜ਼ੀ-ਰੋਟੀ ਬਚਾਉਣ ਲਈ 80845 ਕਰੋੜ ਦੀ ਸਹਾਇਤਾ ਮੰਗੀ
ਪ੍ਰਧਾਨ ਮੰਤਰੀ ਨੂੰ ਭੇਜੇ ਯਾਦ ਪੱਤਰ ਵਿੱਚ, ਕੈਪਟਨ ਅਮਰਿੰਦਰ ਸਿੰਘ ਨੇ ਮਨਰੇਗਾ ਅਤੇ ਹੋਰ ਪ੍ਰਮੁੱਖ ਕੇਂਦਰੀ ਪ੍ਰੋਗਰਾਮਾਂ ਤਹਿਤ ਪੂੰਜੀਗਤ ਖਰਚਿਆਂ 'ਚ ਵਾਧਾ ਮੰਗਿਆ
ਗੁਜਰਾਤ 'ਚ ਭੂਚਾਲ ਦੇ ਝਟਕਿਆਂ ਕਾਰਨ ਦਹਿਸ਼ਤ, 24 ਘੰਟਿਆਂ 'ਚ ਤਿੰਨ ਵਾਰ ਕੰਬੀ ਧਰਤੀ!
ਵਿਗਿਆਨੀਆਂ ਨੇ ਦਿਤੀ ਹੋਰ ਝਟਕੇ ਲੱਗਣ ਦੀ ਚਿਤਾਵਨੀ
ਫਾਜ਼ਿਲਕਾ ਦੇ DC ਵੱਲੋ ਜ਼ਿਲ੍ਹਾ ਵਾਸੀਆ ਨੂੰ ਕੋਵਿਡ-19 ਤੋਂ ਸੁਰੱਖਿਅਤ ਰੱਖਣ ਲਈ ਪ੍ਰਚਾਰ ਵੈਨਾਂ ਰਵਾਨਾ
ਜਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰਨ ਲਈ ਪੱਤਰਕਾਰਾਂ ਨੂੰ ਕਰੋਨਾਯੋਧੇ ਬੈਚ ਲਗਾ ਕੇ ਕੀਤਾ ਗਿਆ ਸਨਮਾਨਿਤ
ਚੀਨ ਅਤੇ ਪਾਕਿ ਕੋਲ ਹਨ ਭਾਰਤ ਤੋਂ ਵੱਧ ਪ੍ਰਮਾਣੂ ਹਥਿਆਰ : ਸਿਪਰੀ ਰਿਪੋਰਟ
ਭਾਰਤ ਨੇ 2019 'ਚ ਵਧਾਇਆ ਪਰ ਗਿਣਤੀ ਚੀਨ ਪਾਕਿ ਤੋਂ ਘੱਟ
ਚੰਡੀਗੜ੍ਹ ਦੇ 25 ਫੀਸਦੀ ਅਧਿਆਪਕ ਸਕੂਲ ਆ ਕੇ ਆਨਲਾਈਨ ਕਰਨਗੇ ਕੰਮ
ਕਰੋਨਾ ਸੰਕਟ ਦੇ ਵਿਚ ਯੂਟੀ ਸਿੱਖਿਆ ਵਿਭਾਗ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬੁਲਾਇਆ ਜਾਵੇ।
ਚੀਨ 'ਚ ਕਰੋਨਾ ਦੀ ਮੁੜ ਤਸਦਕ, 67 ਨਵੇਂ ਮਾਮਲੇ ਸਾਹਮਣੇ ਆਏ!
ਬੀਜਿੰਗ ਵਿਚ ਜੰਗੀ ਪੱਧਰ 'ਤੇ ਜਾਂਚ ਸ਼ੁਰੂ
ਕਰੋਨਾ ਕੇਸਾਂ ਚ ਦਿੱਲੀ ਦੀ ਪੰਜਾਬ ਨਾਲ ਤੁਲਨਾ ਕਰਕੇ ਕੇਜਰੀਵਾਲ ਨੂੰ ਬਦਨਾਮ ਨਾ ਕਰਨ ਕੈਪਟਨ-ਅਮਨ ਅਰੋੜਾ
ਤੱਥਾਂ ਤੇ ਅੰਕੜਿਆਂ ਨਾਲ 'ਆਪ' ਨੇ ਕੈਪਟਨ ਸਰਕਾਰ 'ਤੇ ਕੀਤਾ ਪਲਟਵਾਰ
ਭਾਰਤੀ ਅਧਿਕਾਰੀਆਂ ਦੇ ਲਾਪਤਾ ਹੋਣ ਬਾਅਦ ਭਾਰਤ ਵਲੋਂ ਪਾਕਿਸਤਾਨੀ ਅਧਿਕਾਰੀ ਤਲਬ
ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧਣ ਦਾ ਖ਼ਦਸ਼ਾ