ਖ਼ਬਰਾਂ
ਕੋਰੋਨਾ ਨੂੰ ਲੈ ਕੇ ਅੱਜ ਤੇ ਕੱਲ ਮੁੱਖ ਮੰਤਰੀਆਂ ਨਾਲ ਬੈਠਕ ਕਰਨਗੇ ਪੀਐਮ ਮੋਦੀ
ਕੋਰੋਨਾ ਸੰਕਟ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਅਤੇ 17 ਜੂਨ ਨੂੰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ।
ਇਸਲਾਮਾਬਾਦ 'ਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀ ਗ੍ਰਿਫ਼ਤਾਰ, ਭਾਰਤ ਵਲੋਂ ਸਖ਼ਤ ਵਿਰੋਧ
ਭਾਰਤ ਵਲੋਂ ਪਾਕਿਸਤਾਨੀ ਸਫ਼ਾਰਤਖ਼ਾਨੇ ਦਾ ਅਧਿਕਾਰੀ ਤਲਬ, ਇਤਰਾਜ਼ ਪੱਤਰ ਜਾਰੀ ਕੀਤਾ
ਭਾਰਤ ਨੇ 2019 'ਚ ਵਧਾਇਆ ਪ੍ਰਮਾਣੂ ਜ਼ਖ਼ੀਰਾ ਪਰ ਚੀਨ ਤੇ ਪਾਕਿਸਤਾਨ ਤੋਂ ਘੱਟ ਹਨ ਹਥਿਆਰ: ਸਿਪਰੀ ਰਿਪੋਰਟ
ਚੀਨ ਦੇ ਪ੍ਰਮਾਣੂ ਜ਼ਖ਼ੀਰੇ ਵਿਚ 290 ਹਥਿਆਰ ਹਨ ਜਦੋਂ ਕਿ ਭਾਰਤ ਕੋਲ 130 ਤੋਂ 140 ਦੇ ਕਰੀਬ ਹਥਿਆਰ ਹਨ
ਇਕ ਦਿਨ ਵਿਚ 325 ਮੌਤਾਂ, 11502 ਨਵੇਂ ਮਾਮਲੇ
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 9520 ਹੋਈ
ਸਰਕਾਰ ਉਤਰ ਪ੍ਰਦੇਸ਼ ਦੇ ਸਿੱਖਾਂ ਦਾ ਉਜਾੜਾ ਤੁਰਤ ਬੰਦ ਕਰੇ : ਬਾਬਾ ਬਲਬੀਰ ਸਿੰਘ ਕਿਹਾ
, ਧੱਕੇਸ਼ਾਹੀ ਸਿੱਖਾਂ ਨੂੰ ਬੇਗਾਨਗੀ ਮਹਿਸੂਸ ਕਰਵਾ ਰਹੀ ਹੈ
ਭਾਈ ਲੌਂਗੋਵਾਲ ਨੇ ਉਤਰ ਪ੍ਰਦੇਸ਼ 'ਚ ਸਿੱਖਾਂ ਨੂੰ ਉਜਾੜਨ ਦੀ ਘਟਨਾ ਦਾ ਲਿਆ ਨੋਟਿਸ
ਭਾਈ ਲੌਂਗੋਵਾਲ ਨੇ ਉਤਰ ਪ੍ਰਦੇਸ਼ 'ਚ ਸਿੱਖਾਂ ਨੂੰ ਉਜਾੜਨ ਦੀ ਘਟਨਾ ਦਾ ਲਿਆ ਨੋਟਿਸ
ਸ਼ੁਸ਼ਾਂਤ ਦੀ ਖੁਦਕੁਸ਼ੀ ਤੇ ਬੋਲੇ ਮਹਾਰਾਸ਼ਟਰ ਦੇ ਗ੍ਰਹਿਮੰਤਰੀ,ਬਾਲੀਵੁੱਡ ਚ ਆਪਸੀ ਦੁਸ਼ਮਣੀ ਦੀ ਹੋਵੇਗੀ ਜਾਚ
ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ੁਸ਼ਾਂਤ ਸਿੰਘ ਰਾਜਪੂਤ ਨੇ ਐਤਵਾਰ ਆਪਣੇ ਘਰ ਚ ਖੁਦ ਨੂੰ ਫਾਹਾ ਲਗਾ ਕੇ ਆਤਿਮ-ਹੱਤਿਆ ਕਰ ਲਈ ਸੀ।
ਸ਼ਹਿਰੀ ਹਲਕੇ ਦੇ 137 ਪਿੰਡਾਂ ਦੇ ਵਿਕਾਸ ਲਈ 16 ਕਰੋੜ ਦੀ ਗ੍ਰਾਂਟ ਮਨਜ਼ੂਰ: ਵਿਧਾਇਕ ਪਿੰਕੀ
ਕਿਹਾ, ਕੋਈ ਵੀ ਸੜਕ ਜਾਂਮ ਗਲੀ ਹੁਣ ਨਹੀਂ ਰਹੇਗੀ ਕੱਚੀ
ਸਿੱਧੇ ਝੋਨੇ ਦੀਬਿਜਾਈਲਈਖ਼ਰੀਦੀਆਂਮਸ਼ੀਨਾਂਦੇਮਿਆਰਅਤੇਵਾਧੂਕੀਮਤਬਾਬਤਬੀ.ਕੇ.ਯੂ.ਮਾਨਨੇਵਿਜੀਲੈਂਸਜਾਂਚਮੰਗੀ
ਕਿਹਾ, ਮਸ਼ੀਨਾਂ ਗ਼ੈਰ-ਮਿਆਰੀ ਅਤੇ ਸਬਸਿਡੀ ਦਾ ਕਿਸਾਨਾਂ ਦੀ ਬਜਾਏ ਕਾਰਖ਼ਾਨੇਦਾਰਾਂ ਨੂੰ ਹੋਇਆ ਫ਼ਾਇਦਾ
ਦਿੱਲੀ ਵਿਚ ਤਾਲਾਬੰਦੀ ਦੀ ਵਾਪਸੀ ਨਹੀਂ!
ਮੁੱਖ ਮੰਤਰੀ ਨੇ ਕੀਤਾ ਐਲਾਨ