ਖ਼ਬਰਾਂ
ਅੰਤਰਰਾਸ਼ਟਰੀ ਸਰਹੱਦ 'ਤੇ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
ਸੀਮਾ ਸੁਰੱਖਿਆ ਬਲ ਨੇ ਅੰਤਰ ਰਾਸ਼ਟਰੀ ਸਰਹੱਦ ਨੇੜੇ 15 ਕਰੋੜ ਰੁਪਏ ਮੁੱਲ ਦੀ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਕਾਈਨੌਰ ਸੜਕ ਦੀ ਖ਼ਸਤਾ ਹਾਲਤ ਕਾਰਨ 'ਆਪ' ਵਲੋਂ ਵਿਸ਼ਵਕਰਮਾ ਚੌਕ 'ਚ ਧਰਨਾ
ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਆਪ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਤੇ ਵਰਕਰ।
ਗੁਜਰਾਤ 'ਚ 29 ਫ਼ੀ ਸਦੀ ਵਧੀ ਏਸ਼ੀਆਈ ਸ਼ੇਰਾਂ ਦੀ ਆਬਾਦੀ
ਗੁਜਰਾਤ ਦੇ ਗਿਰ ਜੰਗਲਾਤ ਇਲਾਕੇ 'ਚ ਏਸ਼ੀਆਈ ਸ਼ੇਰਾਂ ਦੀ ਆਬਾਦੀ ਵਧ ਗਈ ਹੈ
ਦਿੱਲੀ 'ਚ ਤਿੰਨ ਮਹੀਨੇ ਤੋਂ ਡਾਕਟਰਾਂ ਨੂੰ ਨਹੀਂ ਮਿਲੀ ਤਨਖ਼ਾਹ, ਡੀਐਮਏ ਨੇ ਅਮਿਤ ਸ਼ਾਹ ਨੂੰ ਲਿਖਿਆ ਪੱਤਰ
ਕਰੋਨਾ ਸੰਕਟ ਵਿਚ ਡਾਕਟਰ ਅਤੇ ਮੈਡੀਕਲ ਨਾਲ ਸਬੰਧਿਤ ਲੋਕ ਦਿਨ ਰਾਤ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਦੇਸ਼ ਵਿਚ 2018 ਦੌਰਾਨ ਕੈਂਸਰ ਨਾਲ ਹੋਈਆਂ 7,84,821 ਮੌਤਾਂ
ਕੈਂਸਰ ਦੇ ਸੱਭ ਤੋਂ ਵੱਧ ਮਰੀਜ਼ਾਂ ਵਾਲਾ ਪੰਜਾਬ ਬਣਿਆ ਕੈਂਸਰ ਦੀ ਰਾਜਧਾਨੀ
ਦੇਸ਼ 'ਚ ਕਈ ਥਾਈਂ ਤੇਜ਼ੀ ਨਾਲ ਫੈਲ ਸਕਦੈ ਕੋਰੋਨਾ ਵਾਇਰਸ : ਡਾ. ਭਾਰਗਵ
ਦੇਸ਼ ਵਿਚ ਹਾਲੇ ਕਮਿਊਨਿਟੀ ਫੈਲਾਅ ਨਹੀਂ ਪਰ ਸਾਵਧਾਨੀ ਜ਼ਰੂਰੀ
ਬੱਚਿਆਂ ਦੀ ਭੁੱਖ ਅਤੇ ਬਿਮਾਰੀ ਅੱਗੇ ਬੇਬਸ ਹੋਈ ਮਾਂ, 1500 ਰੁਪਏ ਵਿਚ ਵੇਚੇ ਗਹਿਣੇ
ਭੁੱਖ ਅਤੇ ਬਿਮਾਰੀ ਨਾਲ ਤੜਪ ਰਹੇ ਬੱਚਿਆਂ ਲਈ ਮਾਂ ਨੇ ਅਪਣੇ ਗਹਿਣੇ ਵੇਚ ਦਿੱਤੇ।
ਪੁਲਿਸ ਰੇਂਜਾਂ ਦਾ ਪੰਜਾਬ ਸਰਕਾਰ ਵਲੋਂ ਪੁਨਰਗਠਨ
ਪੰਜਾਬ ਸਰਕਾਰ ਨੇ ਪੁਲਿਸ ਰੇਂਜਾਂ ਦਾ ਪੁਨਰਗਠਨ ਕੀਤਾ ਹੈ। ਹੁਣ 7 ਰੇਂਜਾਂ ਹੋਣਗੀਆਂ। ਫਰੀਦਕੋਟ ਨੂੰ 7ਵੀਂ ਰੇਂਜ ਬਣਾਇਆ
ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ, ਜਗਮੀਤ ਸੀਨੀਅਰ ਉਪ-ਪ੍ਰਧਾਨ ਅਤੇ ਸ਼ਰਮਾ ਖ਼ਜ਼ਾਨਚੀ...
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿਤਾ ਹੈ।
ਲਦਾਖ਼ ਵਿਵਾਦ : ਭਾਰਤ ਅਤੇ ਚੀਨ ਗੱਲਬਾਤ ਜਾਰੀ ਰਖਣ ਲਈ ਸਹਿਮਤ
ਦੋਹਾਂ ਧਿਰਾਂ ਨੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਯਕੀਨੀ ਕਰਨ ਦੀ ਗੱਲ ਆਖੀ