ਖ਼ਬਰਾਂ
ਕੁਵੈਤ 'ਚ ਫਸੇ 600 ਪੰਜਾਬੀਆਂ ਨੇ ਵਤਨ ਵਾਪਸੀ ਲਈ ਗੁਹਾਰ ਲਗਾਈ
ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ ਕੁਵੈਤ ਵਿਚ ਵੀ ਪੰਜਾਬ ਦੇ ਕਰੀਬ 600 ਤੋਂ ਵੱਧ.......
ਪੰਜਾਬ ਸਰਕਾਰ ਹਾਈ ਕੋਰਟ ਪਹੁੰਚੀ
ਪੰਜਾਬ 'ਚ ਨਿਜੀ ਸਕੂਲਾਂ ਦੀਆਂ ਫ਼ੀਸਾਂ ਦਾ ਮਾਮਲਾ
ਸੰਵਿਧਾਨ ਦੀ ਤੌਹੀਨ ਹੈ SGPC ਪ੍ਰਧਾਨ ਦਾ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਨਾ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸਿੱਖ ਪੰਥ ਦੀ ਸਿਰਮੌਰ ਸੰਸਥਾ
ਕੋਵਿਡ ਮਰੀਜ਼ ਪ੍ਰਬੰਧਨ ਬਾਰੇ ਪੰਜਾਬ ਸਰਕਾਰ ਨੇ 19 ਆਨਲਾਈਨ ਸੈਸ਼ਨ ਆਯੋਜਤ ਕੀਤੇ : ਓ.ਪੀ. ਸੋਨੀ
1914 ਮੈਡੀਕਲ ਪੇਸ਼ੇਵਰਾਂ ਨੇ ਮੁਹਾਰਤ ਸਾਂਝੀ ਕੀਤੀ
ਭਾਈ ਗੌਬਿੰਦ ਸਿੰਘ ਲੌਗੋਵਾਲ ਨੇ ਸਿੱਖ ਕੌਮ ਦੀ ਅਣਖ ਖ਼ਤਮ ਕਰ ਦਿਤੀ : ਬੀਬੀ ਕਿਰਨਜੋਤ ਕੌਰ
ਸ਼੍ਰੋਮਣੀ ਅਕਾਲੀ ਦੀ ਅਹਿਮ ਆਗੂ ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ..........
ਭਾਜਪਾ ਤੇ ਮੋਦੀ ਨੂੰ ਖ਼ੁਸ਼ ਕਰਨ ਲਈ ਬਾਦਲ ਦੇਰ-ਸਵੇਰ ਜੱਥੇਦਾਰ ਤੇ ਪ੍ਰਧਾਨ ਦੀ ਕਰ ਸਕਦੇ ਨੇ ਛੁੱਟੀ
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਵਲੋਂ ਖ਼ਾਲਿਸਤਾਨ ਦੀ ਮੰਗ ਤੇ ਤਿੱਖਾ ਇਤਰਾਜ਼ ਸ਼ੁਰੂ ਹੋ ਗਿਆ ਹੈ
ਗੁਰਦੁਆਰਾ ਨਾਢਾ ਸਾਹਿਬ ਅਤੇ ਮਾਤਾ ਮਨਸਾ ਦੇਵੀ ਮੰਦਰ 'ਚ ਸ਼ਰਧਾਲੂ ਆਉਣੇ ਸ਼ੁਰੂ
ਪੰਚਕੂਲਾ ਦੇ ਗੁਰਦੁਆਰਾ ਨਾਢਾ ਸਾਹਿਬ ਵਿਚ ਬੀਤੇ ਦੋ ਦਿਨਾਂ ਤੋਂ ਸੰਗਤ ਆਉਣੀ ਸ਼ੁਰੂ ਹੋ ਗਈ ਹੈ।
ਪੰਜਾਬ 'ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ ਹੋਇਆ 2700 ਤੋਂ ਪਾਰ
24 ਘੰਟੇ 'ਚ 65 ਨਵੇਂ ਮਾਮਲੇ ਆਏ, ਮੌਤਾਂ ਦੀ ਗਿਣਤੀ 55 ਤਕ, ਇਲਾਜ ਅਧੀਨ ਮਰੀਜ਼ਾਂ 'ਚੋਂ ਇਸ ਸਮੇਂ 9 ਆਕਸੀਜਨ ਅਤੇ 5 ਵੈਂਟੀਲੇਟਰ 'ਤੇ
ਆਰਥਕ ਨਰਮੀ ਨਾਲ ਜੂਝ ਰਿਹਾ ਦੇਸ਼, PNB ਨੇ ਟਾਪ ਮੈਨੇਜਮੈਂਟ ਲਈ ਖਰੀਦੀਆਂ ਮਹਿੰਗੀਆਂ ਕਾਰਾਂ
ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਦੇਸ਼ ਦੀ ਅਰਥਵਿਵਸਥਾ ਸੰਕਟ ਵਿਚ ਹੈ ਅਤੇ ਕੰਪਨੀਆਂ ਪੂੰਜੀ ਬਚਾਉਣ ਦੇ ਉਪਾਅ ਕਰ ਰਹੀਆਂ ਹਨ।
ਮੁੱਖ ਸਕੱਤਰ ਵਲੋਂ ਸੜਕੀ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਲਈ ਤਾਲਮੇਲ ਕਮੇਟੀ ਕਾਇਮ ਕਰਨ ਦੇ ਨਿਰਦੇਸ਼
ਮੁੱਖ ਸਕੱਤਰ ਵਲੋਂ ਸੜਕੀ ਪ੍ਰਾਜੈਕਟਾਂ 'ਚ ਤੇਜ਼ੀ ਲਿਆਉਣ ਲਈ ਤਾਲਮੇਲ ਕਮੇਟੀ ਕਾਇਮ ਕਰਨ ਦੇ ਨਿਰਦੇਸ਼