ਖ਼ਬਰਾਂ
ਭਾਰਤ ਵਿਚ ਕੋਰੋਨਾ ਕੇਸ 19 ਲੱਖ ਤੋਂ ਪਾਰ, ਮਹਾਰਾਸ਼ਟਰ ਵਿਚ 24 ਘੰਟਿਆਂ ਵਿਚ 300 ਮੌਤਾਂ
ਦੁਨੀਆ ਭਰ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ
ਭਾਰਤੀ ਰਾਜਨੀਤੀ ਦਾ ਮੁੱਖ ਰੰਗ ਹੁਣ ਹਿੰਦੂਤਵ ਹੋਇਆ : ਗੋਵਿੰਦਾਚਾਰਿਯਾ
ਕਾਂਗਰਸ ਦਾ ਸੋਨੀਆ ਅਤੇ ਰਾਹੁਲ ਅਧੀਨ ਪਤਨ ਹੋਇਆ
ਮਾਂ-ਪਿਓ ਦੀ ਮੌਤ ਤੋਂ ਬਾਅਦ ਅਨਾਥ ਹੋਏ ਚਾਰ ਬੱਚੇ, ਮਦਦ ਲਈ ਅੱਗੇ ਆਏ ਸੋਨੂੰ ਸੂਦ
ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਦਾ ਹੋਇਆ ਅਸਰ
ਖਾਲਸਾ ਏਡ ਦੇ ਵਲੰਟੀਅਰ ਅਮਰਪ੍ਰੀਤ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਇਹ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕੀਤੀ ਹੈ
ਜੁਲਾਈ 2020 ਦੌਰਾਨ ਪੰਜਾਬ ਨੂੰ ਕੁੱਲ 1103.31 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ
ਬੀਤੇ ਵਰੇ ਜੁਲਾਈ ਮਹੀਨੇ ਦੇ 1215.99 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਆਈ ਗਿਰਾਵਟ
ਕਿਸਾਨ ਦਾ ਪੁੱਤਰ ਬਣਿਆ UPSC Topper, ਹੁਣ ਬਣਨਾ ਚਾਹੁੰਦਾ ਹੈ IAS ਅਫ਼ਸਰ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਸਿਵਲ ਸਰਵਿਸ ਪ੍ਰੀਖਿਆ 2019 ਦਾ ਨਤੀਜਾ ਐਲਾਨ ਦਿੱਤਾ ਹੈ।
ਪਤੀ ਦੀ ਮੌਤ ਦੇ ਸਦਮੇ 'ਚ ਪਤਨੀ ਦੀ ਵੀ ਹੋਈ ਮੌਤ, ਅਨਾਥ ਹੋਏ ਚਾਰ ਬੱਚੇ
ਚਾਰ ਭੈਣਾਂ-ਭਰਾਵਾਂ ਵਿਚੋਂ ਸਭ ਤੋਂ ਵੱਡੇ ਕਰਨਬੀਰ ਨੇ ਕਿਹਾ, “ਸਾਡੇ ਮਾਪੇ ਚਾਹੁੰਦੇ ਸਨ ਕਿ ਅਸੀਂ ਸਖ਼ਤ ਪੜ੍ਹਾਈ ਕਰੀਏ।
'ਆਪ' ਲੀਡਰਾਂ ਨਾਲ ਸਿੱਸਵਾਂ ਫਾਰਮ ਹਾਊਸ 'ਚ ਕੈਪਟਨ ਨੂੰ ਲੱਭਣ ਗਏ ਭਗਵੰਤ ਮਾਨ ਕੀਤੇ ਗ੍ਰਿਫਤਾਰ
ਪੰਜਾਬ ਪੁਲਿਸ ਨੇ ਮਾਨ, ਚੀਮਾ ਸਮੇਤ 'ਆਪ' ਵਿਧਾਇਕਾਂ ਤੇ ਲੀਡਰਾਂ ਨੂੰ 2 ਘੰਟੇ ਤੱਕ ਥਾਣੇ 'ਚ ਡੱਕਿਆ
ਟੋਲ ਪਲਾਜ਼ਾ ਨੇ ਡੇਢ ਘੰਟੇ 'ਚ ਤਿੰਨ ਵਾਰ ਕੱਟੀ ਨੌਜਵਾਨ ਦੀ ਪਰਚੀ
ਦੁੱਖੀ ਨੌਜਵਾਨ ਨੇ ਪ੍ਰਸਾਸ਼ਨ ਦੀ ਖੋਲ੍ਹੀ ਪੋਲ
ਸ਼ਰਾਬ ਮਾਮਲੇ 'ਚ ਮਿਲੀਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖਸ਼ਿਆ ਨਹੀਂ ਜਾਵੇਗਾ: CM
ਸ਼ਰਾਬ ਮਾਫੀਆ ਨੂੰ ਖਤਮ ਕਰਨ ਦਾ ਕੀਤਾ ਵਾਅਦਾ, ਵਿਰੋਧੀਆਂ ਨੂੰ ਬੇਕਸੂਰ ਲੋਕਾਂ ਦੀ ਮੌਤ 'ਤੇ ਘਟੀਆ ਸਿਆਸਤ ਖੇਡਣੀ ਬੰਦ ਕਰਨ ਨੂੰ ਕਿਹਾ