ਖ਼ਬਰਾਂ
ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਲਾਏ ਖਾਲਿਸਤਾਨ ਦੇ ਨਾਅਰੇ
ਅੰਮ੍ਰਿਤਸਰ ਸਾਕਾ ਨੀਲਾ ਤਾਰਾ ਨੂੰ ਅੱਜ 36 ਸਾਲ ਪੂਰੇ ਹੋਏ ਹਨ ਸਾਲ 1984 ਵਿਚ ਭਾਰਤ ਵਿਚ ਸਵਰਨ........
ਜਥੇਦਾਰ ਅਕਾਲ ਤਖ਼ਤ ਵੱਲੋਂ ਖ਼ਾਲਿਸਤਾਨ ਦੀ ਮੰਗ ਦਾ ਸਮਰਥਨ
ਅੱਜ ਜੂਨ 84 ਦੇ ਘੱਲੂਘਾਰੇ ਦੀ 36ਵੀਂ ਵਰ੍ਹੇਗੰਢ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ....
Airtel ਆਪਣੇ ਇਨ੍ਹਾਂ ਗਾਹਕਾਂ ਨੂੰ ਦੇ ਰਿਹਾ ਹੈ 1000 GB ਤੱਕ ਵਾਧੂ ਡਾਟਾ
ਭਾਰਤੀ Airtel ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਆਪਣੇ Airtel ਐਕਸਟ੍ਰੀਮ ਫਾਈਬਰ ਗਾਹਕਾਂ ਨੂੰ 1000 ਜੀਬੀ ਤੱਕ ਦਾ ਵਾਧੂ ਡਾਟਾ ਦੇ ਰਹੀ ਹੈ
ਹੁਣ ਪਰਾਵੈਂਗਣੀ ਕਿਰਨਾਂ ਨਾਲ ਖ਼ਤਮ ਹੋਵੇਗਾ ਕੋਰੋਨਾ ਵਾਇਰਸ
ਪੈਨ ਸਟੇਟ ਅਤੇ ਮਿਨੇਸੋਟਾ ਯੂਨੀਵਰਸਟੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਵੀਂ ਤਕਨਾਲੋਜੀ ਵਿਕਸਤ ਕਰ ਲਈ ਹੈ
'Mission Fateh' ਗੀਤ 'ਚ ਕਪਿਲ ਦੇਵ ਨੇ ਕੋਰੋਨਾ ਤੋਂ ਬਚਾਅ ਲਈ ਅਨੁਸ਼ਾਸਨ 'ਤੇ ਦਿੱਤਾ ਜ਼ੋਰ
ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਮਿਸ਼ਨ ਫ਼ਤਹਿ' ਗੀਤ ਲਾਂਚ ਕੀਤਾ ਗਿਆ ਹੈ
Bibi Sandeep Kaur Khalsa ਨੇ ਦੱਸੀ ਉਸ ਵੇਲੇ Sikh ਔਰਤਾਂ ’ਤੇ ਹੁੰਦੇ ਤਸ਼ਦੱਦ ਦੀ ਕਹਾਣੀ
ਖਾਸ ਕਰ ਕੇ ਉਸ ਵੇਲੇ ਹੋਏ ਤਸ਼ੱਦਦ...
ਮੋਦੀ ਕੈਬਨਿਟ ਵਲੋਂ ਪਾਸ ਕੀਤੇ ਆਰਡੀਨੈਂਸ ਲੋਕਤੰਤਰੀ ਸੰਘੀ ਢਾਂਚੇ ਅਤੇ ਪੰਜਾਬ ਦੀ ਕਿਸਾਨੀ.....
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਸਮੇਤ ਆੜ੍ਹਤੀਆ
ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ ’ਤੇ ਹੋਇਆ ਜਾਨਲੇਵਾ ਹਮਲਾ, ਹਸਪਤਾਲ ਦਾਖ਼ਲ
ਵਪਾਰਕ ਜਥੇਬੰਦੀਆਂ ਨੇ ਹਮਲੇ ਦੀ ਕੀਤੀ ਨਿੰਦਾ
ਕੋਰੋਨਾ ਵਾਇਰਸ ਦੇ ਅੰਕੜੇ 2.35 ਲੱਖ ਤੋਂ ਪਾਰ, ਇਟਲੀ ਨੂੰ ਪਛਾੜ ਕੇ 6ਵੇਂ ਸਥਾਨ 'ਤੇ ਪਹੁੰਚਿਆ ਭਾਰਤ
ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ
ਸਕੂਲ ਬਸਾਂ ਤੋਂ ਕੋਵਿਡ-19 ਮਹਾਂਮਾਰੀ ਦੌਰਾਨ ਦਾ ਰੋਡ ਟੈਕਸ ਨਾ ਲੈਣ ਦੀ ਮੰਗ
ਹਾਈ ਕੋਰਟ ਵਲੋਂ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਨੂੰ ਛੇ ਹਫ਼ਤਿਆਂ ’ਚ ਫ਼ੈਸਲਾ ਲੈਣ ਦੀ ਤਾਕੀਦ