ਖ਼ਬਰਾਂ
ਇਨਸਾਨੀਅਤ ਹੋਈ ਸ਼ਰਮਸਾਰ - ਹਥਨੀ ਤੋਂ ਬਾਅਦ ਗਊ ਨੂੰ ਖੁਆਇਆ ਬੰਬ, ਗਊ ਬੁਰੀ ਤਰ੍ਹਾਂ ਜਖ਼ਮੀ
ਕੇਰਲ ਦੇ ਮਲਪੁਰਮ ਵਿਚ ਵਿਸਫੋਟਕ ਖਾਣ ਕਾਰਨ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਸਮੇਤ ਦੇਸ਼ ਦੇ ਇਹਨਾਂ ਸੂਬਿਆਂ ਵਿਚ 6 ਤੋਂ 9 ਜੂਨ ਤਕ ਹੋ ਸਕਦੀ ਹੈ ਭਾਰੀ ਬਾਰਿਸ਼!
ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਦਿੱਲੀ ਐਨਸੀਆਰ ਤੋਂ ਇਲਾਵਾ ਮਹਾਰਾਸ਼ਟਰ...
Oxford ਦੇ ਕੋਰੋਨਾ ਟੀਕੇ ਦਾ ਭਾਰਤ ਵਿਚ ਉਤਪਾਦਨ ਸ਼ੁਰੂ, ਲੱਖਾਂ ਖੁਰਾਕਾਂ ਹੋਣਗੀਆਂ ਤਿਆਰ
ਬ੍ਰਿਟੇਨ ਦੀ ਦਵਾਈ ਕੰਪਨੀ ਐਸਟਰਾਜ਼ੇਨੇਕਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਤਿਆਰ ਕੋਰੋਨਾ ਵਾਇਰਸ ਟੀਕੇ ਦੀਆਂ ਲੱਖਾਂ ਖੁਰਾਕਾਂ......
ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਤਾ ਚੰਦਰਕਾਂਤਾ ਗੋਇਲ ਦਾ ਦੇਹਾਂਤ
ਇਹ ਜਾਣਕਾਰੀ ਰੇਲ ਮੰਤਰੀ ਨੇ ਖੁਦ ਇੱਕ ਟਵੀਟ ਰਾਹੀਂ ਦਿੱਤੀ
Private school ਵਾਲਿਆਂ ਨੂੰ ਨਹੀਂ ਕਿਸੇ ਦਾ ਡਰ,ਮਾਪਿਆਂ ਨਾਲ ਕਰ ਰਹੇ ਸ਼ਰ੍ਹੇਆਮ ਧੱਕਾ
ਲਾਕਡਾਊਨ ਦੌਰਾਨ ਹੋਰ ਨੁਕਸਾਨ ਨਾਲ ਸਿੱਖਿਆ ਦਾ ਬਹੁਤ ਨੁਕਸਾਨ ਹੋਇਆ ਹੈ।
ਪਾਕਿ ਏਜੰਸੀਆਂ ਨਾਲ ਮਿਲ ਕੇ ਗਰਮ ਖਿਆਲੀ ਮੇਰੇ ’ਤੇ ਹਮਲਾ ਕਰਾਉਣ ਦੀ ਤਾਕ ’ਚ: Dhadrianwale
ਉਹਨਾਂ ਨੇ ਇਹ ਪੇਸ਼ ਕਰਨਾ ਚਾਹਿਆ ਹੈ ਕਿ...
ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ ‘ਚ ਸਭ ਤੋਂ ਵੱਧ ਨਵੇਂ ਕੇਸ, ਸਭ ਤੋਂ ਵੱਧ ਮੌਤਾਂ
1 ਜੂਨ ਤੋਂ ਲੈ ਕੇ ਅੱਜ ਤੱਕ 50 ਹਜ਼ਾਰ ਤੋਂ ਵੱਧ ਮਾਮਲੇ ਸੰਕਰਮਣ ਦੇ ਸਾਹਮਣੇ ਆ ਚੁੱਕੇ ਹਨ
ਖਾਲਿਸਤਾਨ ਦੀ ਇੱਛਾ ਹਰ ਸਿੱਖ ਰੱਖਦਾ ਹੈ - ਗਿਆਨੀ ਹਰਪ੍ਰੀਤ ਸਿੰਘ
ਜਥੇਦਾਰ ਨੇ ਕਿਹਾ ਕਿ 6 ਜੂਨ 1984 ਨੂੰ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ। ਇਹ ਹਮਲਾ ਸਿੱਖ ਮਾਨਸਿਕਤਾ ਉੱਤੇ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਨੇ ਨਵਜੋਤ ਸਿੱਧੂ ਬਾਰੇ ਖੋਲ੍ਹੇ ਸਾਰੇ ਰਾਜ, ਸਿਆਸੀ ਹਲਕਿਆਂ 'ਚ ਛੇੜੀ ਚਰਚਾ
ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਵਾਬ ਦਿੱਤਾ ਹੈ
ਕੇਂਦਰ ਨੇ GST ਮੁਆਵਜ਼ੇ ਦੇ ਰੂਪ ਵਿਚ ਰਾਜਾਂ ਨੂੰ 36400 ਕਰੋੜ ਰੁਪਏ ਜਾਰੀ ਕੀਤੇ
ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਵਿਚਕਾਰ ਰਾਜਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਇੱਕ ਕਦਮ ਵਿੱਚ, ਵਿੱਤ ਮੰਤਰਾਲੇ ਨੇ ਦਸੰਬਰ 2019 ਤੋਂ ਫਰਵਰੀ 2020 ਤੱਕ ਦੀ ਜੀਐਸਟੀ