ਖ਼ਬਰਾਂ
ਪਿੰਡ ਬਾਜੇ ਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਚਲੀਆਂ ਗੋਲੀਆਂ
ਗੁਰੂਹਰਸਹਾਏੇ ਦੇ ਨਾਲ ਲੱਗਦੇ ਪਿੰਡ ਬਾਜੇ ਕੇ ਵਿਖੇ ਆਪਸੀ ਰੰਜਿਸ਼ ਨੂੰ ਲੈ ਕੇ
ਜ਼ਹਿਰੀਲੀ ਚੀਜ਼ ਨਿਗਲ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਨਜ਼ਦੀਕੀ ਪਿੰਡ ਨੂਹੋਂ ਵਿਖੇ ਇਕ 23 ਸਾਲਾ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਖਾ ਕੇ
ਡੀ.ਐਸ.ਪੀ. ਦੇ ਰੀਡਰ ਬਲਵਿੰਦਰ ਸਿੰਘ ਦੀ ਸੜਕ ਹਾਦਸੇ 'ਚ ਮੌਤ
ਉਪ ਕਪਤਾਨ ਪੁਲਿਸ ਹੈੱਡਕੁਆਟਰ ਫ਼ਿਰੋਜ਼ਪੁਰ ਕਰਨਸ਼ੇਰ ਸਿੰਘ ਦੇ ਰੀਡਰ ਬਲਵਿੰਦਰ ਸਿੰਘ ਸਹਾਇਕ ਥਾਣੇਦਾਰ ਦੀ ਬੀਤੀ ਰਾਤ ਦਰਦਨਾਕ ਸੜਕ ਹਾਦਸੇ 'ਚ ਦੁਖ਼ਦਾਈ ਮੌਤ ਹੋ ਗਈ
ਫਗਵਾੜਾ 'ਚ ਐਨ.ਆਰ.ਆਈ. ਪਤੀ-ਪਤਨੀ ਦਾ ਕਤਲ
ਫਗਵਾੜਾ ਦੇ ਉਂਕਾਰ ਨਗਰ ਵਿਚ ਐਨ.ਆਰ.ਆਈ. ਪਤੀ-ਪਤਨੀ ਦਾ ਬੜੀ ਬੇਰਹਿਮੀ ਨਾਲ
ਕਤਲ ਕਰ ਕੇ ਸੁੱਟੇ ਨੌਜਵਾਨ ਦੀ ਲਾਸ਼ ਦੀ ਹੋਈ ਸ਼ਨਾਖ਼ਤ
ਬੀਤੇ ਕਲ ਸਵੇਰੇ ਸਥਾਨਕ ਕਪਾਹ ਮੰਡੀ ਨਜ਼ਦੀਕ ਸਥਿਤ 80 ਫੁੱਟੀ ਸੜਕ ਦੇ ਕਿਨਾਰ ਤੋਂ ਬਰਾਮਦ ਹੋਈ ਇਕ ਅਗਿਆਤ ਨੌਜਵਾਨ ਦੀ ਲਾਸ਼ ਦੀ ਅੱਜ ਪਹਿਚਾਣ ਹੋ ਗਈ।
ਪੁਲਿਸ ਕਰਮੀ ਅਤੇ ਛੁੱਟੀ ਕੱਟਣ ਆ ਰਹੇ ਫ਼ੌਜੀ ਆਪਸ 'ਚ ਭਿੜੇ
ਘਸੁੰਨ ਮੁੱਕੀ, ਵਰਦੀਆਂ ਪਾੜੀਆਂ, ਅਸਲੇ ਖੋਹੇ, ਫ਼ੌਜੀਆਂ ਵਿਰੁਧ ਮਾਮਲਾ ਦਰਜ, ਗ੍ਰਿਫ਼ਤਾਰ
ਚਾਰ ਸੌ ਕਿਲੋ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ, ਨੌਂ ਵਿਰੁਧ ਕੇਸ ਦਰਜ
ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿਚ ਲਾਹਣ ਅਤੇ
ਛੱਪੜ 'ਚ ਡੁੱਬਣ ਨਾਲ ਨੌਂ ਸਾਲਾ ਬੱਚੇ ਦੀ ਮੌਤ
ਇੱਥੋ ਨੇੜਲੇ ਪਿੰਡ ਚੰਦ ਨਵਾਂ ਵਿਖੇ ਛੱਪੜ ਵਿਚ ਡੁੱਬਣ ਨਾਲ ਦੋ ਭੈਣਾਂ ਦੇ ਇਕਲੋਤੇ ਭਰਾ ਨੌਂ ਸਾਲਾ ਬੱਚੇ ਸੋਮਤ ਸਿੰਘ (9) ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ।
ਟਰੱਕ ਚਾਲਕ ਕੋਲੋਂ 17 ਕੁਇੰਟਲ ਭੁੱਕੀ ਬਰਾਮਦ, ਚਾਲਕ ਫ਼ਰਾਰ
ਨੰਗਲ ਦੇ ਨਾਲ ਲਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼), ਖੇਤਰ ਹਰੋਲੀ ਵਿਖੇ ਪੁਲਿਸ ਨੇ ਅਮਰਾਲੀ ਪਿੰਡ
ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਨੂੰ ਵੱਡੇ ਰਾਹਤ ਪੈਕੇਜ ਦੀ ਲੋੜ : ਬ੍ਰਹਮਪੁਰਾ
ਕਿਹਾ, ਹਰਸਿਮਰਤ ਬਾਦਲ ਬੇਲੋੜੀਆਂ ਗੱਲਾਂ ਕਰਨ ਦੀ ਥਾਂ ਪੰਜਾਬ ਨੂੰ ਪੈਕੇਜ ਦਿਵਾਏ