ਖ਼ਬਰਾਂ
ਲਾਕਡਾਊਨ-4 ਖ਼ਤਮ ਹੋਣ ਤੋਂ ਪਹਿਲਾਂ ਵਧਾਈ ਗਈ ਤਾਰੀਕ, ਹੁਣ ਇਸ ਦਿਨ ਤੱਕ ਬੰਦ ਰਹਿਣਗੇ ਸਕੂਲ
ਸਕੂਲ ਅਤੇ ਕਾਲਜਾਂ ਸਮੇਤ ਹੋਰ ਵਿਦਿਅਕ ਸੰਸਥਾਵਾਂ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਬੰਦ ਹਨ...........
ਧੁੱਪ 'ਚ ਖੜੀ ਗੱਡੀ 'ਚ ਬੈਠਣਾ ਹੈ ਬੇਹੱਦ ਖਤਰਨਾਕ, ਸਟੱਡੀ 'ਚ ਹੋਏ ਇਹ ਖੁਲਾਸੇ
ਗਰਮੀਆਂ ਵਿਚ ਅਸੀਂ ਅਕਸਰ ਹੀ ਬਾਹਰ ਗਰਮੀਂ ਵਿਚੋਂ ਆਉਣ ਤੋਂ ਬਾਅਦ ਇਕਦਮ ਆਪਣੀ ਗੱਡੀ ਵਿਚ ਏਸੀ ਲਗਾ ਕੇ ਬੈਠ ਜਾਂਦੇ ਹਾਂ
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੱਡਾ ਅਤਿਵਾਦੀ ਹਮਲਾ ਟਲ਼ਿਆ
ਸੁਰੱਖਿਆ ਬਲਾਂ ਨੇ 20 ਕਿਲੋ ਆਈਈਡੀ ਸਮੇਤ ਫੜੀ ਕਾਰ
ਹਾਟਸਪੋਟ ਬਾਪੂਧਾਮ ‘ਚ ਲੋਕਾਂ ‘ਤੇ ਭਾਰੀ ਪੈ ਰਹੀ ਪ੍ਰਸ਼ਾਸਨ ਦੀ ਸਖ਼ਤੀ, 6 ਹੋਰ ਕੇਸ ਦਰਜ
ਮਰੀਜਾਂ ਦੀ ਗਿਣਤੀ 288 ਹੈ, ਜਿਨ੍ਹਾਂ ਵਿਚੋਂ 217 ਠੀਕ ਹੋ ਕੇ ਘਰ ਪਰਤੇ
ਦੇਸ਼ 'ਚ ਲੌਕਡਾਊਨ 5.0 ਦੀ ਤਿਆਰੀ! , ਇਨ੍ਹਾਂ ਚੀਜਾਂ 'ਚ ਮਿਲ ਸਕਦੀ ਹੈ ਰਾਹਤ
ਲੌਕਡਾਊਨ ਦੇ ਅਗਲੇ ਪੜਾਅ ਵਿਚ ਵੀ ਅਜਿਹੇ ਸਥਾਨਾਂ ਤੇ ਪਾਬੰਦੀ ਰਹਿ ਸਕਦੀ ਹੈ ਜਿੱਥੇ ਭੀੜ ਦੀ ਸੰਭਵਨਾ ਹੋਵੇ ਜਿਵੇਂ ਮਾਲ, ਸਿਨੇਮਾ, ਸਕੂਲ, ਕਾਲਜ ਅਤੇ ਹੋਰ ਸੰਸਥਾਵਾਂ ।
ਪੰਜਾਬ ‘ਚ ਗਣਿਤ, ਸਾਇੰਸ, ਸੋਸ਼ਲ ਸਾਇੰਸ ‘ਚ ਫੇਲ੍ਹ ਹੋਣ ‘ਤੇ ਹੋਣਗੇ ਪਾਸ, ਪ੍ਰਤੀਸ਼ਤ ‘ਚ ਹੋਵੇਗਾ ਵਾਧਾ
ਕਿਸੇ ਇਕ ਵਿਚ ਫੇਲ੍ਹ ਹੋਣ ‘ਤੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਜਾਵੇਗਾ
ਮੋਦੀ ਸਰਕਾਰ ਖਿਲਾਫ ਕਾਂਗਰਸ ਦਾ 'ਸਪੀਕ ਅਪ ਇੰਡੀਆ' ਅਭਿਆਨ ਅੱਜ
ਕਾਂਗਰਸ ਨੇ ਕੋਰੋਨਾਵਾਇਰਸ ਦੇ ਮੁੱਦੇ 'ਤੇ ਭਾਜਪਾ ਸਰਕਾਰ ਨੂੰ ਘੇਰਨ ਲਈ ਨਵੀਂ ਰਣਨੀਤੀ ਤਿਆਰ ਕੀਤੀ ਹੈ
ਕਾਰ ਬੇਕਾਬੂ ਹੋ ਕੇ ਡਰੇਨ ’ਚ ਡਿੱਗੀ, 2 ਦੀ ਮੌਤ
ਪਾਤੜਾਂ-ਦਿੜ੍ਹਬਾ ਰੋਡ ਉਤੇ ਪੈਂਦੇ ਪਿੰਡ ਦੋਗਾਲ ਵਿਖੇ ਤੜਕਸਾਰ ਇਕ ਬੇਕਾਬੂ ਕਾਰ ਡਰੇਨ ਵਿਚ ਡਿੱਗ ਪਈ
ਦਿੱਲੀ ਦੇ ਇਤਿਹਾਸਕ ਗੁਰਦਵਾਰਿਆਂ ਅਤੇ ਕਈ ਸਿੰਘ ਸਭਾਵਾਂ ਨੇ ਮਨਾਇਆ ਸ਼ਹੀਦੀ ਗੁਰਪੁਰਬ
‘ਸਿੱਖ ਕਦੇ ਕਿਸੇ ਨਾਲ ਵੈਰ ਨਹੀਂ ਰਖਦਾ ਉਹ ਹਮੇਸ਼ਾ ਮੰਗਦਾ ਸਰਬੱਤ ਦਾ ਭਲਾ’
150 ਫੁੱਟ ਡੂੰਘੇ ਬੋਰਵੇਲ ਵਿਚ ਡਿੱਗਿਆ 3 ਸਾਲ ਦਾ ਬੱਚਾ
ਬੁੱਧਵਾਰ ਨੂੰ ਇਕ ਤਿੰਨ ਸਾਲਾਂ ਦਾ ਬੱਚਾ ਬੋਰਵੇਲ ਵਿਚ ਡਿੱਗ ਗਿਆ