ਖ਼ਬਰਾਂ
ਦੇਸ਼ ਫਿਰ ਤੋਂ ਭਰੇਗਾ ਉਡਾਣ, ਕਈ ਏਅਰਲਾਇੰਸ ਵੱਲੋਂ ਟਿਕਟਾਂ ਦੀ ਬੁਕਿੰਗ ਸ਼ੁਰੂ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਸੀ।
ਪੰਜਾਬ ’ਚ Eid Ul Fitr ’ਤੇ ਮੰਗੀ ਜਾ ਰਹੀ ਨਮਾਜ਼ ਦੀ ਇਜਾਜ਼ਤ
ਇਸ ਦਾ ਪਾਲਣ ਨਾ ਕਰਨ 'ਤੇ ਵੀਰਵਾਰ ਨੂੰ ਜਿਥੇ ਪੁਲਿਸ ਨੇ ਦੁਕਾਨਾਂ ਬੰਦ ਕਰ...
ਪਟਿਆਲ਼ਾ ਵਿਖੇ ਦਿਨ-ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦਾ ਕਤਲ
ਜ਼ਿਲ੍ਹਾ ਪਟਿਆਲਾ ਵਿਖੇ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
Delhi: ਭੀੜ ਨੇ ਰੇਹੜੀ ਵਾਲੇ ਕੋਲੋਂ ਲੁੱਟੇ 30 ਹਜ਼ਾਰ ਦੇ ਅੰਬ
ਲੌਕਡਾਊਨ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਲਈ ਵੱਡੀ ਰਾਹਤ ਦੀ ਖ਼ਬਰ, ਕੁੱਲ ਕੇਸਾਂ ਚੋਂ 85.42 ਫੀਸਦੀ ਕਰੋਨਾ ਮਰੀਜ਼ ਹੋਏ ਸਿਹਤਯਾਬ
ਜਿੱਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾ ਰੱਖੀ ਹੈ। ਉੱਥੇ ਹੁਣ ਪੰਜਾਬ ਵਿਚੋਂ ਰਾਹਤ ਦੀ ਖਬਰ ਸਾਹਮਣੇ ਆ ਰਹੀ ਹੈ।
Chandigarh ’ਚ ਵਧ ਰਹੇ Corona Cases ਤੋਂ ਬਾਅਦ ਪੰਚਕੂਲਾ ’ਚ ਐਂਟਰੀ ’ਤੇ ਪ੍ਰਸ਼ਾਸਨ ਸਖ਼ਤ
ਡੀਸੀ ਮੁਕੇਸ਼ ਆਹੁਜਾ ਨੇ ਦਸਿਆ ਕਿ ਬਿਨਾ ਏਸੈਂਸ਼ੀਅਲ ਕੰਮ ਦੇ ਚੰਡੀਗੜ੍ਹ...
Amphan: ਮਮਤਾ ਬੈਨਰਜੀ ਨਾਲ PM Modi ਦਾ ਹਵਾਈ ਸਰਵੇ ਸ਼ੁਰੂ
ਪੀਐਮ ਮੋਦੀ ਦਾ ਪੱਛਮੀ ਬੰਗਾਲ ਤੇ ਓਡੀਸ਼ਾ ਦਾ ਦੌਰਾ
ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਭੇਜਿਆ ਪ੍ਰਸਤਾਵ, ਸਰਕਾਰੀ ਹਸਪਤਾਲ ਹੋਣਗੇ ਅਪਗ੍ਰੇਡ
ਪਰ ਇਸ ਦੇ ਲਈ ਸਰਕਾਰ ਨੇ 729 ਕਰੋੜ ਰੁਪਏ ਦਾ ਪ੍ਰਸਤਾਵ...
ਸ਼ਰਾਬ ਦੀਆਂ ਫੈਕਟਰੀਆਂ ‘ਚ ਅਧਿਆਪਕਾਂ ਦੀ ਡਿਊਟੀ, ਨਾ ਪਹੁੰਚਣ ‘ਤੇ ਹੋਵੇਗੀ ਕਾਰਵਾਈ
ਅਧਿਆਪਕਾਂ ‘ਚ ਗੁੱਸਾ, ਆਦੇਸ਼ ਨੂੰ ਦੱਸਿਆ ਸਨਮਾਨ ਦੇ ਖਿਲਾਫ਼
ਦੇਸ਼ ਵਿਚ Corona ਦਾ ਨਵਾਂ ਰਿਕਾਰਡ, 1 ਦਿਨ ਵਿਚ 6 ਹਜ਼ਾਰ ਤੋਂ ਜ਼ਿਆਦਾ ਕੇਸ ਦਰਜ
ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਕਰੀਬ 6100 ਮਾਮਲੇ ਸਾਹਮਣੇ ਆਏ।