ਖ਼ਬਰਾਂ
ਲੌਕਡਾਊਨ 'ਚ ਟੀਵੀ, ਫਰਿਜ਼, ਏਅਰ ਕੰਡੀਸ਼ਨਰ 'ਤੇ ਮਿਲ ਰਿਹਾ ਭਾਰੀ ਡਿਸਕਾਊਂਟ, ਆਫ਼ਰ ਸਿਰਫ ਇਸ ਸਮੇਂ ਤੱਕ
ਇਕ ਪਾਸੇ ਦੇਸ ਵਿਚ ਲੌਕਡਾਊਨ ਚੱਲਣ ਕਾਰਨ ਸਾਰੇ ਕੰਮਕਾਰ ਬੰਦ ਪਏ ਹਨ, ਪਰ ਉੱਥੇ ਹੀ ਇਸ ਸਮੇਂ ਵਿਚ ਇਕ ਸ਼ਾਨਦਾਰ ਖ੍ਰੀਦ ਕਰ ਸਕਦੇ ਹੋ।
ਮਨੀਸ਼ ਤਿਵਾੜੀ ਵਲੋਂ ਕੋਰੋਨਾ ਵਾਇਰਸ ਸਬੰਧੀ ਇਲਾਕੇ ਦੇ ਆਗੂਆਂ ਨਾਲ ਵਿਚਾਰ-ਚਰਚਾ
ਮਨੀਸ਼ ਤਿਵਾੜੀ ਵਲੋਂ ਕੋਰੋਨਾ ਵਾਇਰਸ ਸਬੰਧੀ ਇਲਾਕੇ ਦੇ ਆਗੂਆਂ ਨਾਲ ਵਿਚਾਰ-ਚਰਚਾ
ਆਰਥਿਕ ਪੈਕੇਜ਼ ਵਿਚ ਕਿਸ ਖੇਤਰ ਨੂੰ ਕਿੰਨਾ? ਅੱਜ ਸ਼ਾਮ 4 ਵਜੇ ਦੱਸਣਗੇ ਨਿਰਮਲਾ ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸ਼ਾਮ 4 ਵਜੇ ਪ੍ਰੈਸ ਕਾਨਫਰੰਸ ਕਰਨਗੇ
24 ਘੰਟਿਆਂ ਵਿਚ ਕੋਰੋਨਾ ਦੇ 3525 ਨਵੇਂ ਕੇਸ ਅਤੇ 122 ਮਰੀਜ਼ਾਂ ਦੀ ਮੌਤ
ਕੁਲ ਅੰਕੜਾ 75 ਹਜ਼ਾਰ ਦੇ ਨੇੜੇ ਪਹੰਚਿਆ
ਸ੍ਰਵੇਖਣ ਅਨੁਸਾਰ, ਕਰੋਨਾ ਵਾਇਰਸ ਦੇ ਕਾਰਨ 70 ਫ਼ੀਸਦੀ ਮਜ਼ਦੂਰ ਹੋਏ ਬੇਰੁਜ਼ਗਾਰ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ।
ਚੀਨ ਵਿਚ ਕੋਵਿਡ-19 ਦੇ 15 ਨਵੇਂ ਮਾਮਲੇ, Wuhan ਵਿਚ ਹੋਵੇਗੀ 1.1 ਕਰੋੜ ਲੋਕਾਂ ਦੀ ਜਾਂਚ
ਚੀਨ ਵਿਚ ਕੋਰੋਨਾ ਵਾਇਰਸ ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਅੱਠ ਅਜਿਹੇ ਹਨ ਜਿਨ੍ਹਾਂ ਵਿਚ ਸੰਕਰਮਣ ਦਾ ਕੋਈ ਲੱਛਣ ਨਹੀਂ ਹੈ।
ਭਾਜਪਾ ਆਗੂ ਨੇ ਰਾਹੁਲ ਗਾਂਧੀ ਦਾ ਬਣਾਇਆ ਮਜ਼ਾਕ, ਵਿਆਹ ਦਾ ਖਰਚ ਚੁੱਕਣ ਦੀ ਆਖੀ ਗੱਲ
ਇਸ ਤੋਂ ਬਾਅਦ ਰੋਹਿਤ ਦੇ ਬਿਆਨ ਤੇ ਰਾਸ਼ਟਰੀ ਉਪ ਪ੍ਰਧਾਨ ਅਤੇ ਮੱਧ ਪ੍ਰਦੇਸ਼ ਭਾਜਪਾ...
ਆਰਥਿਕ ਪੈਕੇਜ਼ ਦੇ ਐਲਾਨ ਤੋਂ ਬਾਅਦ ਸੈਂਸੈਕਸ 1400 ਅੰਕ ਚੜ੍ਹਿਆ
ਨਿਵੇਸ਼ਕਾਂ ਨੇ ਕੀਤੀ 4 ਲੱਖ ਕਰੋੜ ਰੁਪਏ ਦੀ ਕਮਾਈ
ਕੜਕਦੀ ਧੁੱਪ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣੇ ਲੰਗਰ
ਤਾਲਾਬੰਦੀ ਕਾਰਨ ਇੱਥੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਨ ਜੋ ਪੈਦਲ ਹੀ ਆਪਣੇ ਗ੍ਰਹਿ ਰਾਜ ਜਾਣ ਲਈ.............
ਓਲੰਪੀਅਨ ਬਲਬੀਰ ਸਿੰਘ ਦੀ ਹਾਲਤ ਹੋਈ ਗੰਭੀਰ, ਵੈਂਟੀਲੇਟਰ ਜ਼ਰੀਏ ਦਿੱਤਾ ਜਾ ਰਿਹਾ ਸਾਹ
ਭਾਰਤੀ ਹਾਕੀ ਦੇਓਲੰਪਿਅਨ ਬਲਬੀਰ ਸਿੰਘ ਸੀਨੀਅਰ ਦੀ ਪਿਛਲੇ ਦਿਨੀਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁਹਾਲੀ ਵਿਖੇ ਫੋਰਿਸਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ