ਖ਼ਬਰਾਂ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਗੁਰਪੁਰਬ ਪ੍ਰੋਗਰਾਮਾਂ ਦੀ ਆਰੰਭਤਾ ਦੀ ਕੀਤੀ ਅਰਦਾਸ
ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਅਤੇ ਸੰਗਤਾਂ ਹਾਜ਼ਰ ਹੋਈਆਂ
ਹਥਿਆਰਾਂ ਦੇ ਲਾਇਸੈਂਸਾਂ ਲਈ ਜਾਅਲੀ ਡੋਪ ਟੈਸਟ ਰਿਪੋਰਟ ਰੈਕੇਟ ਦਾ ਪਰਦਾਫਾਸ਼
ਲੁਧਿਆਣਾ ਸਿਵਲ ਹਸਪਤਾਲ ਤੋਂ 3 ਦਲਾਲ ਗ੍ਰਿਫ਼ਤਾਰ, ਅੰਤਰਰਾਸ਼ਟਰੀ ਸ਼ੂਟਰ ਵਿਰੁੱਧ FIR ਦਰਜ
ਯੂ.ਕੇ. 'ਚ ਬ੍ਰਿਟਿਸ਼ ਸਿੱਖ ਔਰਤ ਨਾਲ ਜਬਰ ਜਨਾਹ ਦੇ ਸ਼ੱਕ 'ਚ ਇੱਕ ਵਿਅਕਤੀ ਅਤੇ ਔਰਤ ਗ੍ਰਿਫ਼ਤਾਰ
ਇੱਕ ਹੋਰ ਜਬਰ ਜਨਾਹ ਦੇ ਮਾਮਲੇ 'ਚ ਗ੍ਰਿਫ਼ਤਾਰ ਸਨ ਦੋਵੇਂ ਮੁਲਜ਼ਮ
ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਮਾਓਵਾਦੀ ਅੱਤਵਾਦ ਤੋਂ ਮੁਕਤ ਹੋਵੇਗਾ: PM ਮੋਦੀ
ਪਿਛਲੀ ਕਾਂਗਰਸ ਸਰਕਾਰ 'ਤੇ ਸ਼ਹਿਰੀ ਨਕਸਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਹਿੰਸਾ ਪ੍ਰਤੀ ਅੱਖਾਂ ਮੀਟਣ ਦਾ ਦੋਸ਼ ਲਗਾਇਆ।
ਜੀਐਸਟੀ ਸੁਧਾਰਾਂ ਕਾਰਨ ਇਸ ਸਾਲ 20 ਲੱਖ ਕਰੋੜ ਰੁਪਏ ਦੀ ਵਾਧੂ ਇਲੈਕਟ੍ਰਾਨਿਕਸ ਵਿਕਰੀ ਹੋਈ: ਵੈਸ਼ਨਵ
ਪਿਛਲੀ ਨਵਰਾਤਰੀ ਦੇ ਮੁਕਾਬਲੇ 20-25 ਪ੍ਰਤੀਸ਼ਤ ਵੱਧ ਵਿਕਰੀ ਹੋਈ ਹੈ,
ਗਿੱਦੜਬਾਹਾ-ਮਲੋਟ ਰੋਡ 'ਤੇ ਬੇਕਾਬੂ ਕਾਰ ਨੇ ਮਾਰੀ ਥ੍ਰੀਵੀਲ੍ਹਰ ਨੂੰ ਟੱਕਰ
ਹਾਦਸੇ ਦੌਰਾਨ 17 ਵਿਅਕਤੀ ਹੋਏ ਜ਼ਖਮੀ
ਇਮਾਰਤ ਢਾਹੁਣ ਦੇ ਕੰਮ ਦੌਰਾਨ ਵਾਪਰਿਆ ਹਾਦਸਾ
ਇੱਕ ਮਜ਼ਦੂਰ ਜ਼ਖਮੀ, ਲਾਪਰਵਾਹੀ ਬਾਰੇ ਅਧਿਕਾਰੀਆਂ ਨੇ ਜਾਂਚ ਸ਼ੁਰੂ ਕੀਤੀ
ਸਰਹੱਦੀ ਤਣਾਅ ਦੌਰਾਨ ਅਸੀਮ ਮੁਨੀਰ ਦੀ ਅਫਗਾਨਿਸਤਾਨ ਨੂੰ 'ਸ਼ਾਂਤੀ ਅਤੇ ਅਰਾਜਕਤਾ' ਦੀ ਚੇਤਾਵਨੀ
ਪਾਕਿਸਤਾਨ ਮਿਲਟਰੀ ਅਕੈਡਮੀ ਕਾਕੁਲ ਵਿਖੇ ਪਾਸਿੰਗ ਆਊਟ ਆਰਮੀ ਕੈਡਿਟਾਂ ਦੇ ਗ੍ਰੈਜੂਏਸ਼ਨ ਸਮਾਰੋਹ ਨੂੰ ਅਸੀਮ ਮੁਨੀਰ ਨੇ ਕੀਤਾ ਸੰਬੋਧਨ
ਮਹਾਰਾਸ਼ਟਰ 'ਚ ਸ਼ਰਧਾਲੂਆਂ ਨੂੰ ਲਿਜਾ ਰਹੀ ਗੱਡੀ ਚੰਦਸ਼ੈਲੀ ਘਾਟ ਵਿੱਚ ਡਿੱਗੀ
ਹਾਦਸੇ ਵਿੱਚ 8 ਲੋਕਾਂ ਦੀ ਮੌਤ, ਕਈ ਹਸਪਤਾਲ ਵਿੱਚ ਦਾਖ਼ਲ
ਜਿਉਂਦੇ ਜੀਅ ਭਾਜਪਾ ਨੇਤਾ ਨੇ ਕਿਉਂ ਲਪੇਟਿਆ ਕੱਫਣ?
ਸ਼ਰ੍ਹੇਆਮ ਪੂਰੇ ਜ਼ਿਲ੍ਹੇ 'ਚ ਕੱਢਤਾ ਪਾਰਟੀ ਦਾ ਜਲੂਸ