ਖ਼ਬਰਾਂ
ਫਿਰ ਬੁਰੀ ਤਰ੍ਹਾਂ ਫਸੀ ਜੌਨਸਨ ਐਂਡ ਜੌਨਸਨ ਕੰਪਨੀ!
3000 ਲੋਕਾਂ ਨੇ ਬ੍ਰਿਟੇਨ 'ਚ ਦਰਜ ਕਰਾਇਆ ਮੁਕੱਦਮਾ, ਟੈਲਕਮ ਪਾਊਡਰ ਨਾਲ ਕੈਂਸਰ ਹੋਣ ਦੇ ਲਾਏ ਇਲਜ਼ਾਮ
ਸੰਸਦ ਮੈਂਬਰਾਂ ਦੇ ਘਰਾਂ ਵਾਲੇ ਅਪਾਰਟਮੈਂਟ ਕੰਪਲੈਕਸ 'ਚ ਲੱਗੀ ਭਿਆਨਕ ਅੱਗ
ਪਟਾਕਿਆਂ ਕਾਰਨ ਲੱਗੀ ਅੱਗ, ਸੋਫ਼ਿਆਂ ਤੋਂ ਫੈਲੀ ਅੱਗੇ
ਫਾਰਮਾਸਿਊਟੀਕਲ ਕੰਪਨੀ ਨੇ ਕਰਮਚਾਰੀਆਂ ਨੂੰ ਤੋਹਫ਼ੇ ਵਜੋਂ ਦਿੱਤੀਆਂ 51 ਕਾਰਾਂ
2002 ਵਿੱਚ ਕੰਪਨੀ ਹੋਈ ਸੀ ਦੀਵਾਲੀਆ, ਕਰੋੜਾਂ ਦਾ ਕਰਜ਼ਾ; ਅੱਜ ਚੰਡੀਗੜ੍ਹ ਵਿੱਚ 12 ਕੰਪਨੀਆਂ
ਗੁਰਦਾਸਪੁਰ 'ਚ ਡੇਂਗੂ ਕਾਰਨ 25 ਸਾਲਾ ਨੌਜਵਾਨ ਦੀ ਮੌਤ
ਰਾਜਨੀਤਿਕ ਖਹਿਬਾਜ਼ੀ ਕਾਰਨ ਵਿਤਕਰਾ ਝੱਲ ਰਿਹਾ ਇਲਾਕਾ: ਸਥਾਨਕ ਵਾਸੀ
ਪੁਲਿਸ ਨਾਲ ਮੁਕਾਬਲੇ 'ਚ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਢੇਰ
ਇਕ ਮੋਟਰਸਾਈਕਲ, ਪਿਸਤੌਲ, ਰਿਵਾਲਵਰ ਅਤੇ ਕਾਰਤੂਸ ਬਰਾਮਦ
ਬਰੇਲੀ 'ਚ ਬੱਸ ਅਤੇ ਵੈਨ 'ਚ ਹੋਈ ਭਿਆਨਕ ਟੱਕਰ, 3 ਮੌਤਾਂ
ਦੀਵਾਲੀ 'ਤੇ ਜਾ ਰਹੇ ਸਨ ਘਰ
Punjab News: ਇੰਗਲੈਂਡ 'ਚ ਸੜਕ ਹਾਦਸੇ ਦੌਰਾਨ ਬਜ਼ੁਰਗ ਸਿੱਖ ਦੀ ਮੌਤ, ਗੁਰੂ ਘਰ ਦੇ ਬਾਹਰ ਕੌਂਸਲ ਦੀ ਗੱਡੀ ਨੇ ਮਾਰੀ ਟੱਕਰ
Punjab News: ਗੁਰਦੁਆਰਾ ਸਾਹਿਬ ਦੇ ਮੀਤ ਪ੍ਰਧਾਨ ਸਨ ਜੋਗਿੰਦਰ ਸਿੰਘ
DSP ਨਾਭਾ ਮਨਦੀਪ ਕੌਰ ਦੀ ਗੱਡੀ ਮੋਹਾਲੀ ਦੇ ਏਅਰਪੋਰਟ ਨੇੜੇ ਹੋਈ ਹਾਦਸੇ ਦਾ ਸ਼ਿਕਾਰ
DSP ਦੇ ਹੱਥ 'ਤੇ ਹੋਇਆ ਫਰੈਕਚਰ, ਗੰਨਮੈਨ ਦੇ ਸਿਰ ਵਿੱਚ ਲੱਗੀ ਸੱਟ
ਦੀਵਾਲੀ ਤੋਂ ਪਹਿਲਾਂ ਰਾਜਧਾਨੀ 'ਚ ਵਧਿਆ ਪ੍ਰਦੂਸ਼ਣ
ਰਾਜਧਾਨੀ ਦੇ ਕਈ ਇਲਾਕਿਆਂ 'ਚ ਏਅਰ ਕੁਆਲਿਟੀ ਇੰਡੈਕਸ 350 ਤੋਂ ਪਾਰ