ਖ਼ਬਰਾਂ
Covid19: ਅਮਰੀਕਾ ਵਿਚ 24 ਘੰਟਿਆਂ ਵਿਚ 1015 ਲੋਕਾਂ ਦੀ ਗਈ ਜਾਨ
ਅਮਰੀਕਾ ਵਿਚ ਜਾਰੀ ਹੈ ਕੋਰੋਨਾ ਦਾ ਕਹਿਰ
ਸਿੱਖਿਆ ਮੰਤਰੀ 12 ਵਜੇ ਲਾਈਵ ਹੋ ਕੇ, ਵਿਦਿਆਰਥੀਆਂ ਨਾਲ ਕਰਨਗੇ ਗੱਲਬਾਤ, ਹੋ ਸਕਦੇ ਹਨ ਵੱਡੇ ਐਲਾਨ!
ਮਨੁੱਖੀ ਸਰੋਤ ਵਿਕਾਸ ਮੰਤਰੀ (HRD) ਰਮੇਸ਼ ਪੋਖਰੀਅਲ ਨਿਸ਼ਾਂਕ ਸੋਸ਼ਲ ਮੀਡੀਆ ਦੇ ਜ਼ਰੀਏ ਇਕ ਵਾਰ ਫਿਰ ਅੱਜ ਨੂੰ ਲਾਈਵ ਹੋ ਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ
ਯੂ.ਪੀ ਦੇ ਵਿਧਾਇਕ ਨੂੰ ਤਾਲਾਬੰਦੀ ਤੋੜਨੀ ਪਈ ਭਾਰੀ, ਸਮਰਥਕ ਗ੍ਰਿਫ਼ਤਾਰ
ਉਤਰ ਪ੍ਰਦੇਸ਼ ਦੇ ਚਰਚਿਤ ਆਜ਼ਾਦ ਵਿਧਾਇਕ ਅਮਨਮਣੀ ਤਿਵਾਰੀ ਨੂੰ ਪੁਲਿਸ ਨੇ ਉਨ੍ਹਾਂ ਦੇ 7 ਸਮਰਥਕਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਨਾਂਦੇੜ ਵਿਚ ਚਾਰ ਲਾਪਤਾ ਮਰੀਜ਼ਾਂ ਦੀ ਭਾਲ ਜਾਰੀ
ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਿਲਣ ਮਗਰੋਂ ਲਾਪਤਾ ਹੋਏ ਚਾਰ ਮਰੀਜ਼ਾਂ ਦੀ ਭਾਲ ਤੇਜ਼ ਕਰ ਦਿਤੀ ਗਈ ਹੈ।
ਦੇਸ਼ ਵਿਚ ਹੁਣ ਅਫ਼ਰੀਕੀ ਸਵਾਈਨ ਬੁਖ਼ਾਰ ਦੀ ਦਸਤਕ, 2500 ਸੂਰਾਂ ਦੀ ਮੌਤ
ਆਸਾਮ ਸਰਕਾਰ ਨੇ ਐਤਵਾਰ ਨੂੰ ਦਸਿਆ ਕਿ ਰਾਜ ਵਿਚ ਅਫ਼ਰੀਕੀ ਸਵਾਈਨ ਫ਼ੀਵਰ ਦਾ ਪਹਿਲਾ ਸਾਹਮਣੇ ਆਇਆ ਹੈ
ਹਰਿਆਣਾ ਸਰਕਾਰ ਦੀ ਆਈ.ਏ.ਐਸ ਨੇ ਦਿਤਾ ਅਸਤੀਫ਼ਾ
ਫ਼ੇਸਬੁੱਕ 'ਤੇ ਲਿਖਿਆ, ਘਰ ਜਾ ਰਹੀ ਹਾਂ
ਪੂਰੀ ਕਸ਼ਮੀਰ ਵਾਦੀ ਰੈੱਡ ਜ਼ੋਨ ਵਿਚ ਸ਼ਾਮਲ
ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਤਿੰਨ ਜ਼ਿਲਿਆਂ ਨੂੰ 'ਰੈਡ ਜ਼ੋਨ' ਐਲਾਨਿਆ ਹੈ।
ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਡਵੀਜ਼ਨਲ ਰੇਲਵੇ ਮੈਨੇਜਰ ਫ਼ਿਰੋਜ਼ਪੁਰ ਨੋਡਲ ਅਫ਼ਸਰ ਨਿਯੁਕਤ
ਦੇਸ਼ ਵਿਚ ਲਾਗੂ ਤਾਲਾਬੰਦੀ ਕਾਰਨ ਵੱਖ ਵੱਖ ਥਾਵਾਂ 'ਤੇ ਫਸੇ ਹੋਏ ਲੋਕਾਂ ਨੂੰ ਘਰ ਪਹੁੰਚਾਉਣ ਲਈ ਭਾਰਤੀ ਰੇਲਵੇ ਨੇ ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ,
ਗਿਲਗਿਤ-ਬਲੋਚਸਤਾਨ ਭਾਰਤ ਦਾ ਅਨਿਖੜਵਾਂ ਅੰਗ, ਇਸ ਨੂੰ ਤੁਰਤ ਖ਼ਾਲੀ ਕਰੋ
ਭਾਰਤ ਨੇ ਦਿਤੀ ਪਾਕਿਸਤਾਨ ਨੂੰ ਚਿਤਾਵਨੀ
ਦੇਸ਼ ‘ਚ 24 ਘੰਟਿਆਂ ‘ਚ 2900 ਮਾਮਲੇ ਆਏਸਾਹਮਣੇ, 99 ਮਰੀਜ਼ਾਂ ਦੀ ਮੌਤ
ਦੇਸ਼ ਵਿਚ ਕੁਲ ਮਰੀਜ਼ਾਂ ਦੀ ਗਿਣਤੀ 45,356 ਹੋਈ