ਖ਼ਬਰਾਂ
ਦੇਸ਼ ’ਚ ਹੁਣ ਤਕ 1075 ਮੌਤਾਂ, ਪੀੜਤਾਂ ਦੀ ਗਿਣਤੀ 33,610
ਦੇਸ਼ ਵਿਚ ਕੋਵਿਡ-19 ਮਹਾਂਮਾਰੀ ਕਾਰਨ ਬੁਧਵਾਰ ਸ਼ਾਮ ਤੋਂ ਹੁਣ ਤਕ 67 ਜਣਿਆਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 107 ਤਕ ਪਹੁੰਚ ਗਈ।
ਰੂਸ ਦੇ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ, ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਲੱਖ ਤੋਂ ਪਾਰ
ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਕਿਹਾ ਹੈ ਕਿ ਉਹ ਜਾਂਚ ਦੌਰਾਨ ਕੋਰੋਨਾ ਵਾਇਰਸ ਸੰਕਰਮਿਤ ਪਾਏ ਗਏ ਹਨ
ਲੌਕਡਾਊਨ ਹਟਾਉਂਣ ਦੀ ਜਿੱਦ ਤੇ ਅੜੇ ਟਰੰਪ, ਕਿਹਾ 25,000 ਲੋਕਾਂ ਨਾਲ ਕਰਾਂਗਾ ਚੋਣ ਰੈਲੀ
ਦੁਨੀਆਂ ਵਿਚ ਕਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਇਕ ਪਾਸੇ ਕਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਹਰਿਆਣਾ ’ਚ 9 ਸਬਜ਼ੀ ਵੇਚਣ ਵਾਲਿਆਂ ਨੂੰ ਵੀ ਹੋਇਆ ਕੋਰੋਨਾ
ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਇਕ ਵਾਰ ਮੁੜ ਤੇਜ਼ੀ ਆਈ ਹੈ। ਹਰਿਆਣਾ ਦੇ ਝੱਜਰ ਵਿਚ ਕੋਰੋਨਾ ਵਾਇਰਸ ਦੇ 10 ਮਾਮਲੇ ਸਾਹਮਣੇ ਆਏ ਹਨ।
ਨੌਜਵਾਨ ਨੇ ਮਾਰੀ ਬਿਆਸ ਦਰਿਆ ’ਚ ਛਾਲ
ਜ਼ਿਲਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ ਦੇ ਇਕ ਨੌਜਵਾਨ ਵਲੋਂ ਬੀਤੀ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨਜ਼ਦੀਕ ਬਿਆਸ ਦਰਿਆ ’ਚ ਛਾਲ ਮਾਰ ਦਿਤੀ ਗਈ।
ਰਾਜਸਥਾਨ ਤੋਂ ਪੰਜਾਬ ਆਏ ਲਗਭਗ 112 ਮਜ਼ਦੂਰ ਫ਼ਾਜ਼ਿਲਕਾ ਤੋਂ ਫ਼ਰਾਰ
ਬੀਤੀ ਰਾਤ ਜੈਸਲਮੇਰ (ਰਾਜਸਥਾਨ) ਤੋਂ ਪੰਜਾਬ ਆਏ ਲਗਭਗ 112 ਮਜ਼ਦੂਰ ਹਨੇਰੀ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਏ। ਇਹ ਮਾਮਲਾ ਫ਼ਾਜ਼ਿਲਕਾ ਦਾ ਹੈ
Labour Day: ਕਿਉਂ 1 ਮਈ ਨੂੰ ਹੀ ਮਨਾਇਆ ਜਾਂਦਾ ਹੈ ਅੰਤਰਾਸ਼ਟਰੀ ਮਜ਼ਦੂਰ ਦਿਵਸ, ਜਾਣੋ ਇਤਿਹਾਸ
ਹਰ ਸਾਲ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ।
ਹੈਰੋਇਨ ਦੀ ਕਰੋੜਾਂ ਦੀ ਖੇਪ ਸਣੇ ਕਾਬੂ
ਲੁਧਿਆਣਾ ਵਿਚ ਐਸਟੀਐਫ਼ ਪੁਲਿਸ ਨੇ ਤਿੰਨ ਐਕਟਿਵਾ ਸਵਾਰ ਤਸਕਰਾਂ ਨੂੰ ਸੈਕਰਟ ਹਾਰਟ ਸਕੂਲ ਨਜ਼ਦੀਕ ਵਰਧਮਾਨ ਸਬਜ਼ੀ ਮੰਡੀ ਇਲਾਕੇ ’ਚ 810 ਗ੍ਰਾਮ
ਦੁਸ਼ਯੰਤ ਚੌਟਾਲਾ ਨੇ ਕਰਵਾਇਆ ਕੋਰੋਨਾ ਦਾ ਟੈਸਟ
ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਅੱਜ ਭਾਵ ਬੁੱਧਵਾਰ ਨੂੰ ਕੋਰੋਨਾ ਟੈਸਟ ਕਰਵਾਇਆ। ਉ
ਮੱਧ ਪ੍ਰਦੇਸ਼ ’ਚ ਸਿਹਤ ਵਿਭਾਗ ਦੀ ਟੀਮ ’ਤੇ ਹਮਲਾ
ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਜ਼ਿਲ੍ਹੇ ਦੀ ਗ੍ਰਾਮ ਪੰਚਾਇਤ ਨਾਰਗੁੜਾ ’ਚ ਸਿਹਤ ਵਿਭਾਗ ਦੀ ਟੀਮ ’ਤੇ ਇਕ ਨੌਜਵਾਨ ਨੇ ਹਮਲਾ ਕਰ ਦਿਤਾ। ਨੌਜਵਾਨ ਨੇ ਕੁੱਟਮਾਰ ਮਗਰੋਂ ਏਐੱਨਐੱਮ