ਖ਼ਬਰਾਂ
ਜਵਾਹਰਪੁਰ ਤੋਂ ਕੋਰੋਨਾ ਪ੍ਰਭਾਵਤ ਤਿੰਨ ਨਵੇਂ ਕੇਸ, ਕੁਲ ਗਿਣਤੀ ਹੋਈ 43
ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਦੇ ਤਿੰਨ ਨਵੇਂ ਕੇਸ ਅੱਜ ਬੁੱਧਵਾਰ ਨੂੰ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿਚ ਸਰਪੰਚ ਦੀ ਭਰਜਾਈ, ਭਤੀਜੀ
ਜਲੰਧਰ ਪ੍ਰਸ਼ਾਸਨ ਦੀ ਲਾਪਰਵਾਹੀ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ..
ਇਕ ਪਾਸੇ ਸਰਕਾਰ ਇਹ ਕਹਿੰਦੀ ਫਿਰਦੀ ਹੈ ਕਿ ਕਰੋਨਾ ਦੇ ਚਲਦੇ ਸਾਰੇ ਲੋਕ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਨ ਤੇ ਦੂਜੇ ਪਾਸੇ ਸਿਹਤ ਵਿਭਾਗ ਖ਼ੁਦ ਆਪ ਹੀ
ਫ਼ਿਰੋਜ਼ਪੁਰ 'ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਦਿਤੀ ਕੋਰੋਨਾ ਨੂੰ ਮਾਤ
ਕੋਰੋਨਾ ਖਿਲਾਫ਼ ਜੰਗ ਲੜਦੇ ਸਮੇ ਰੋਗ ਗ੍ਰਸਤ ਹੋਏ ਪੁਲਿਸ ਕਾਸਟੇਬਲ ਪਰਮਜੋਤ ਸਿੰਘ ਵਾਸੀ ਵਾੜਾ ਭਾਈ ਕਾ ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ।
ਡਿਪਟੀ ਕਮਿਸ਼ਨਰਾਂ ਤੇ ਐਸ ਐਸ ਪੀਜ਼ ਨਾਲ ਕੈਪਟਨ ਅੱਜ ਕਰਨਗੇ ਵੀਡੀਉ ਕਾਨਫਰੰਸ
ਕਣਕ ਦੀ ਖਰੀਦ ਬਾਰੇ ਭੀ ਜਾਇਜਾ ਲਿਆ ਜਾਏਗਾ।
ਫ਼ਰੀਦਕੋਟ ਦੇ ਦੂਜੇ ਪਾਜ਼ੇਟਿਵ ਮਰੀਜ਼ ਨੇ ਜਿੱਤੀ ਕੋਰੋਨਾ ਵਿਰੁਧ ਜੰਗ
ਤੰਦਰੁਸਤ ਹੋਣ ਉਪਰੰਤ ਫੁੱਲਾਂ ਦੇ ਗੁਲਦਸਤੇ ਦੇ ਕੇ ਦਿਤੀ ਹਸਪਤਾਲ 'ਚੋਂ ਛੁੱਟੀ
ਕੋਰੋਨਾ ਨਾਲ ਹੁਸ਼ਿਆਰਪੁਰ ਦੇ ਵਿਅਕਤੀ ਦੀ ਦੁਬਈ 'ਚ ਮੌਤ
ਕੋਰੋਨਾ ਦੀ ਲਪੇਟ 'ਚ ਆ ਕੇ ਦੁਬਈ 'ਚ ਰਹਿੰਦੇ ਹੁਸ਼ਿਆਰਪੁਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ।
ਪਠਾਨਕੋਟ 'ਚ ਆਏ ਤਿੰਨ ਕੋਰੋਨਾ ਪਾਜ਼ੇਟਿਵ ਮਰੀਜ਼
ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਿਚ ਜੋ 15 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ ਉਨ੍ਹਾਂ ਵਿਚੋਂ 6 ਲੋਕਾਂ ਦੀ
ਪੰਜਾਬ 'ਚ ਕੋਰੋਨਾ ਨਾਲ 20ਵੀਂ ਮੌਤ, ਪਾਜ਼ੇਟਿਵ ਮਾਮਲੇ ਹੋਏ 377
ਇਕ ਦਿਨ 'ਚ ਆਏ 35 ਨਵੇਂ ਮਾਮਲੇ, 30 ਤੋਂ ਵੱਧ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਤੇ ਕੋਟਾ ਤੋਂ ਆਏ ਵਿਦਿਆਰਥੀ
ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਮਾਮਲਿਆਂ ਕਾਰਨ ਪੰਜਾਬ ਲਈ ਖ਼ਤਰਾ ਵਧਿਆ
65 ਬਸਾਂ ਰਾਹੀਂ ਚੰਡੀਗੜ੍ਹ ਸਣੇ ਪੰਜਾਬ ਦੇ 22 ਜ਼ਿਲ੍ਹਿਆਂ ਨਾਲ ਸਬੰਧਤ 2000 ਤੋਂ ਵੱਧ ਸ਼ਰਧਾਲੂ ਵਾਪਸ ਪਰਤੇ, ਸਾਰੇ ਕੀਤੇ ਇਕਾਂਤਵਾਸ
ਫਸੇ ਲੋਕਾਂ ਨੂੰ ਦੇਸ਼ ਭਰ 'ਚ ਸ਼ਰਤਾਂ ਸਮੇਤ ਆਵਾਜਾਈ ਦੀ ਇਜਾਜ਼ਤ
ਦੇਸ਼ ਦੇ ਵੱਖੋ-ਵੱਖ ਹਿੱਸਿਆਂ 'ਚ ਫਸੇ ਹੋਏ ਪ੍ਰਵਾਸੀ ਮਜ਼ਦੂਰਾਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਬੁਧਵਾਰ ਨੂੰ ਕੁੱਝ ਸ਼ਰਤਾਂ ਨਾਲ ਉਨ੍ਹਾਂ ਦੀਆਂ ਮੰਜ਼ਿਲਾਂ