ਖ਼ਬਰਾਂ
ਲੌਕਡਾਊਨ ਨਾਲ ਜੁੜੀ ਨਵੀਂ ਗਾਈਡਲਾਈਨ 4 ਮਈ ਨੂੰ ਹੋਵੇਗੀ ਜਾਰੀ, ਕਈ ਥਾਵਾਂ 'ਤੇ ਦਿੱਤੀ ਜਾਵੇਗੀ ਛੋਟ
ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਲੌਕਡਾਊਨ ਸਬੰਧੀ ਚਾਰ ਮਈ ਨੂੰ ਨਵੀਂ ਗਾਈਡਲਾਈਨ ਜਾਰੀ ਕੀਤੀ ਜਾਵੇਗੀ।
ਬੱਚਿਆਂ ਲਈ CBSE ਅਤੇ NCERT ਦੇ ਸਿਲੇਬਸ 'ਚ 30 ਫ਼ੀਸਦੀ ਕਟੌਤੀ ਕਰ ਦੇਣੀ ਚਾਹੀਦੀ ਹੈ-ਸਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਡਾ.ਰਮੇਸ਼ ਪੋਖਰਿਆਲ ਨਿਸ਼ੰਕ ਨੂੰ ਅਪੀਲ ਕੀਤੀ ਹੈ
ਵੋਡਾਫ਼ੋਨ-ਆਈਡੀਆ ਨੂੰ 733 ਕਰੋੜ ਰੁਪਏ ਵਾਪਸ ਕਰੇ ਟੈਕਸ ਵਿਭਾਗ : ਅਦਾਲਤ
ਸੁਪਰੀਮ ਕੋਰਟ ਨੇ ਬੁਧਵਾਰ ਨੂੰ ਵੋਡਾਫ਼ੋਨ-ਆਈਡੀਆ ਨੂੰ ਅੰਸ਼ਕ ਰਾਹਤ ਦਿੰਦਿਆਂ ਆਮਦਨ ਟੈਕਸ ਵਿਭਾਗ ਨੂੰ ਹਦਾਇਤ ਦਿਤੀ ਹੈ ਕਿ ਉਹ ਟੈਕਸ ਵਰ੍ਹੇ 2014-15 ਲਈ
ਝਾਰਖੰਡ 'ਚ ਕੋਰੋਨਾ ਤਬਲੀਗ਼ੀ ਜਮਾਤ ਕਰ ਕੇ ਫੈਲਿਆ : ਸਿਹਤ ਮੰਤਰੀ
ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਲਈ ਤਬਲੀਗੀ ਜਮਾਤ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਨਾਲ ਹੀ ਸੂਬੇ ਦੇ ਸਿਹਤ ਮੰਤਰੀ ਨੇ
ਨਿਊਜ਼ੀਲੈਂਡ ਤੋਂ ਦਿੱਲੀ ਪੁੱਜਣ ਵਾਲੀ ਉਡਾਣ ਲਈ ਬਸਾਂ ਦੇ ਕਾਫ਼ਲੇ ਰਵਾਨਾ
ਵਤਨ ਵਾਪਸੀ: ਤੀਜੀ ਉਡਾਣ ਨੇ ਉਡਾਈ ਨੀਂਦ
ਸਵੇਰੇ 7 ਤੋਂ 11 ਵਜੇ ਤਕ ਰੋਟੇਸ਼ਨ ਨਾਲ ਖੋਲ੍ਹੀਆਂ ਜਾਣਗੀਆਂ ਦੁਕਾਨਾਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਰੋਟੇਸ਼ਨ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤਕ ਦੁਕਾਨਾਂ
ਕਣਕ ਦੀ ਖ਼ਰੀਦ, ਟੀਚੇ ਦੇ ਅੱਧ ਤੋਂ ਟੱਪੀ, ਕੁੱਲ 72 ਲੱਖ ਟਨ ਦੀ ਆਮਦ ਵਿਚੋਂ ਖ਼ਰੀਦ 70 ਲੱਖ
ਸਾਰੇ ਦੇਸ਼ ਵਿਚੋਂ 400 ਲੱਖ ਟਨ ਕਣਕ ਦੀ ਖ਼ਰੀਦ ਦੇ ਟੀਚੇ ਵਿਚੋਂ ਤੀਜਾ ਹਿੱਸਾ ਥਾਨੀ 135 ਲੱਖ ਟਨ ਦੀ ਖ਼ਰੀਦ ਇਕੱਲੇ ਪੰਜਾਬ ਵਿਚੋਂ ਕੀਤੀ ਜਾ ਰਹੀ ਹੈ,
ਦੇਸ਼ 'ਚ ਕਰੋਨਾ ਦਾ ਕਹਿਰ ਜਾਰੀ, ਪੌਜਟਿਵ ਮਰੀਜ਼ਾਂ ਦੀ ਗਿਣਤੀ 32 ਹਜ਼ਾਰ ਦੇ ਕਰੀਬ ਪਹੁੰਚੀ, 1008 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ
ਦਿੱਲੀ ਦੀ ਅਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ, ਕਈ ਦੁਕਾਨਾਂ ਸੀਲ
ਰਾਸ਼ਟਰੀ ਰਾਜਧਾਨੀ ਦਿੱਲੀ ਦੀ ਅਜ਼ਾਦਪੁਰ ਮੰਡੀ ਦੇ 11 ਵਪਾਰੀ ਕੋਰੋਨਾ ਪਾਜ਼ੀਟਿਵ ਮਿਲੇ ਹਨ।
ਜਵਾਹਰਪੁਰ ਤੋਂ ਕੋਰੋਨਾ ਪ੍ਰਭਾਵਤ ਤਿੰਨ ਨਵੇਂ ਕੇਸ, ਕੁਲ ਗਿਣਤੀ ਹੋਈ 43
ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਦੇ ਤਿੰਨ ਨਵੇਂ ਕੇਸ ਅੱਜ ਬੁੱਧਵਾਰ ਨੂੰ ਸਾਹਮਣੇ ਆਏ ਹਨ। ਨਵੇਂ ਕੇਸਾਂ ਵਿਚ ਸਰਪੰਚ ਦੀ ਭਰਜਾਈ, ਭਤੀਜੀ