ਖ਼ਬਰਾਂ
ਚੀਨ ਨੇ ਗਲਵਾਨ ਘਾਟੀ 'ਤੇ ਖ਼ੁਦਮੁਖਤਾਰੀ ਦਾ ਦਾਅਵਾ ਕੀਤਾ
ਚੀਨੀ ਜਵਾਨਾਂ ਦੀਆਂ ਮੌਤਾਂ ਬਾਰੇ ਟਿਪਣੀ ਤੋਂ ਇਨਕਾਰ
ਚੀਨ ਖਿਲਾਫ਼ ਲਾਮਬੰਦੀ : ਵਪਾਰੀਆਂ ਨੇ ਚੀਨ ਖਿਲਾਫ਼ ਕਮਰਕੱਸੀ, ਵਸਤਾਂ ਦੇ ਬਾਈਕਾਟ ਦਾ ਐਲਾਨ!
ਸੀਆਈਏਟੀ ਨੇ ਬਾਈਕਾਟ ਦੇ ਦਾਇਰੇ ਹੇਠ ਆਉਣ ਵਾਲੇ ਸਮਾਨ ਦੀ ਸੂਚੀ ਕੀਤੀ ਤਿਆਰ
ਆਯੂਸ਼ਮਨ ਭਾਰਤ- ਸਰਬੱਤ ਸਿਹਤ ਬੀਮਾ ਯੋਜਨਾ ਨੂੰ ਸੁਰੱਖਿਅਤ ਕਰਨ ਸਬੰਧੀ ਕੀਤੀ ਗਈ ਪ੍ਰੀ-ਬਿਡ ਮੀਟਿੰਗ
ਬੀਮਾ ਕੰਪਨੀਆਂ ਨੇ ਵੱਲੋਂ ਕਈ ਸਵਾਲ ਕੀਤੇ ਗਏ ਜਿਨਾਂ ਦੇ ਸੀਈਓ ਐਸਐਚਏ ਵੱਲੋਂ ਜਵਾਬ ਦਿੱਤੇ ਗਏ।
ਬੇਅਦਬੀ-ਬਹਿਬਲ ਕਲਾਂ ਕੇਸਾਂ 'ਚ ਬਾਦਲਾਂ ਨੂੰ ਸ਼ਰੇਆਮ ਬਚਾ ਰਹੀ ਹੈ ਕੈਪਟਨ ਸਰਕਾਰ-ਹਰਪਾਲ ਸਿੰਘ ਚੀਮਾ
ਸੁਹੇਲ ਬਰਾੜ ਦੀ ਗ੍ਰਿਫਤਾਰੀ ਤੇ ਪ੍ਰਤੀਕਿਰਿਆ ਦਿੰਦਿਆਂ 'ਆਪ' ਵਿਧਾਇਕਾਂ ਨੇ ਕੈਪਟਨ ਤੇ ਬਾਦਲ ਪਰਿਵਾਰ ਨੂੰ ਆੜੇ ਹੱਥੀ ਲਿਆ
CM ਵੱਲੋਂ ਗਲਵਾਨ ਵਾਦੀ 'ਚ ਸ਼ਹੀਦ ਹੋਏ ਚਾਰ ਪੰਜਾਬੀ ਫੌਜੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ
ਸ਼ਹੀਦ ਸੈਨਿਕਾਂ ਦੇ ਅਗਲੇ ਵਾਰਸ ਨੂੰ ਨੌਕਰੀ ਅਤੇ ਮੁਆਵਜ਼ੇ ਦਾ ਐਲਾਨ
ਚੀਨ ਦੇ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤਾ ਸੰਪਰਕ, ਸਰਹੱਦ 'ਤੇ ਸ਼ਾਂਤੀ ਬਣਾਈ ਰੱਖਣ ਲਈ ਕੀਤੀ ਗੱਲ!
ਸਥਿਤੀ ਨੂੰ ਵਿਗੜਣ ਤੋਂ ਬਚਾਣ ਲਈ ਤਾਲਮੇਲ ਵਧਾਉਣ 'ਤੇ ਦਿਤਾ ਜ਼ੋਰ
ਬਿਜਲੀ ਬਿੱਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਿਰਾਓ ਕਰੇਗੀ ਆਮ ਆਦਮੀ ਪਾਰਟੀ
ਮਿੱਤਲ-ਅਨਿਲ ਠਾਕੁਰ 18 ਤੇ 19 ਜੂਨ ਨੂੰ ਹੋ ਰਹੇ ਜ਼ਿਲ੍ਹਾ ਪੱਧਰੀ ਪ੍ਰਦਰਸ਼ਨਾਂ ਦੀ ਕਮਾਨ ਸੰਭਾਲੇਗਾ ਪਾਰਟੀ ਦਾ ਵਪਾਰ ਵਿੰਗ
ਲੱਦਾਖ 'ਚ ਤੈਨਾਇਤ ਸੁਰੱਖਿਆ ਬਲਾਂ ਨੂੰ ਦਿੱਤੇ ਗਏ ਐਮਰਜੈਂਸੀ ਅਧਿਕਾਰ, ਸ੍ਰੀਨਗਰ ਤੋਂ ਭੇਜੀਆਂ ਤੋਪਾਂ
ਗਲਵਾਨ ਘਾਟੀ ਚ ਭਾਰਤੀ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪੂਰਵੀ ਲਦਾਖ ਵਿਚ ਸੈਨਾ ਨੇ ਚੌਕਸੀ ਹੋਰ ਵਧਾ ਦਿੱਤੀ ਹੈ ਅਤੇ ਗਸ਼ਤ ਵੀ ਵਧਾਈ ਗਈ ਹੈ।
ਚੀਨ ਦੇ ਭਾਰਤ ਨਾਲ ਪੰਗੇ ਲੈਣ ਦੇ ਪਿਛੇ ਵੱਡਾ ਸੱਚ ਆਇਆ ਸਾਹਮਣੇ!
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਾਰਟੀ ਦੀ ਚੀਨ ਵਿਚ ਪਕੜ ਹੁਣ ਢਿੱਲੀ ਹੁੰਦੀ ਜਾ ਰਹੀ ਹੈ।
ਲੰਗਰ ਵੰਡਣ ਦੌਰਾਨ ਅਣਗਹਿਲੀ ਪਈ ਮਹਿੰਗੀ, ਮਾਮਲਾ ਦਰਜ!
ਨਹੀਂ ਰੱਖਿਆ ਸੋਸ਼ਲ ਡਿਸਟੈਂਸਿੰਗ ਦਾ ਧਿਆਨ