ਖ਼ਬਰਾਂ
ਕੋਰੋਨਾ ਖ਼ਿਲਾਫ਼ ਜੰਗ 'ਚ ਜ਼ਿਆਦਾ ਤੋਂ ਜ਼ਿਆਦਾ ਜਾਂਚ ਜ਼ਰੂਰੀ: ਡਾ. ਮਨਮੋਹਨ ਸਿੰਘ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਕੋਲ ਪ੍ਰਵਾਸੀਆਂ ਦੀ ਸੁਰੱਖਿਆ...
DA 'ਚ ਵਾਧੇ ਨੂੰ ਰੋਕਣ ਮਗਰੋਂ ਹੁਣ ਕੇਂਦਰ ਵੱਲੋਂ ਕਰਮਚਾਰੀਆਂ ਦੇ ਭੱਤਿਆਂ ’ਚ ਕਟੌਤੀ ਦੀ ਤਿਆਰੀ
ਇਸ ਦੇ ਤਹਿਤ ਦਫਤਰਾਂ ਦੇ ਖਰਚਿਆਂ ਨੂੰ ਕੱਟਣ ਦੇ ਨਾਲ-ਨਾਲ ਕਰਮਚਾਰੀਆਂ...
11 ਮਹੀਨੇ ਦੀ ਬੱਚੀ ਨੇ ਕੋਰੋਨਾ 'ਤੇ ਪਾਈ ਫਤਿਹ
ਚੰਡੀਗੜ੍ਹ ਸ਼ਹਿਰ ਦੀ ਸਭ ਤੋਂ ਛੋਟੀ ਉਮਰ ਦੀ ਕੋਰੋਨਾ ਸਕਾਰਾਤਮਕ ਮਰੀਜ਼ 11 ਮਹੀਨੇ ਦੀ ਲੜਕੀ ਅਤੇ ਉਸ ਦੀ 35 ਸਾਲਾਂ ਮਾਂ ਨੂੰ ਪੀਜੀਆਈ ਤੋਂ ਛੁੱਟੀ ਮਿਲ ਗਈ।
ਪਾਕਿ 'ਚ ਭੁੱਖ ਹੜਤਾਲ 'ਤੇ ਡਾਕਟਰ, ਕਿਹਾ- 'ਸਾਨੂੰ ਨਹੀਂ ਬਚਾਇਆ ਤਾਂ ਪੂਰੀ ਅਬਾਦੀ ਨੂੰ ਖਤਰਾ'
ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਜਾਰੀ ਹੈ।
ਬਜ਼ੁਰਗਾਂ ਲਈ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕੋਰੋਨਾ ਵਾਇਰਸ ਦੇ ਮਹਾਂਮਾਰੀ ਅਤੇ ਵੱਡੀ ਤਬਾਹੀ ਦੇ ਮੱਦੇਨਜ਼ਰ ਸਰਕਾਰ ਨੇ ਬਜ਼ੁਰਗਾਂ ਦੀ ਚਿੰਤਾ ਕਰਦਿਆਂ ਸਲਾਹਕਾਰ ਜਾਰੀ ਕੀਤੀ ਹੈ।
ਲੌਕਡਾਊਨ ਤੋੜਨ ਵਾਲਿਆਂ ਨੂੰ 6 ਫੁੱਟ ਦੀ ਦੂਰੀ ਤੋਂ ਹੀ ਫੜ ਲਵੇਗੀ ਪੰਜਾਬ ਪੁਲਿਸ, ਦੇਖੋ ਵੀਡੀਓ
ਇਸ ਡੰਡੇ ਦਾ ਨਾਮ ਲੌਕਡਾਊਨ ਬ੍ਰੇਕਰ ਰੱਖਿਆ ਗਿਆ ਹੈ
'ਸੋਸ਼ਲ ਡਿਸਟੈਂਸਿੰਗ' ਦੀ ਪਾਲਣਾ ਕਰਨ ਲਈ ਚਾਲਕ ਨੇ ਬਦਲਿਆ ਰਿਕਸ਼ਾ ਦਾ ਡਿਜ਼ਾਇਨ, ਮਿਲੀ Job Offer
ਜਿਸ ਦੇ ਮੁਰੀਦ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਵੀ ਬਣ ਗਏ।
'ਵਾਹਿਗੁਰੂ ਬਾਬਾ' ਵਜੋਂ ਜਾਣੇ ਜਾਂਦੇ ਮੈਰਾਥਨ ਦੌੜਾਕ ਹਾਰੇ ਜ਼ਿੰਦਗੀ ਦੀ ਜੰਗ
ਕੋਰੋਨਾ ਵਾਇਰਸ ਕਾਰਨ ਭਾਰਤੀ ਮੂਲ ਦੇ ਮੈਰਾਥਨ ਦੌੜਾਕ ਅਮਰੀਕ ਸਿੰਘ ਦੀ ਮੌਤ ਹੋ ਗਈ।
ਆਨਲਾਈਨ ਚਾਈਲਡ ਪੋਰਨ ਟ੍ਰੈਫਿਕ ਵਿਚ 95% ਵਾਧਾ, NCPCR ਨੇ ਗੂਗਲ ਅਤੇ ਫੇਸਬੁੱਕ ਨੂੰ ਭੇਜਿਆ ਨੋਟਿਸ!
ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਗੂਗਲ, ਟਵਿੱਟਰ ਅਤੇ ਫੇਸਬੁੱਕ...
ਕੋਰੋਨਾ ਕਹਿਰ ਵਿਚਕਾਰ ਮੋਦੀ ਨੇ ਕੀਤੀ 'ਮਨ ਕੀ ਬਾਤ', ਕਿਹਾ- ਲੌਕਡਾਊਨ ਨੇ ਬਦਲਿਆ ਲੋਕਾਂ ਦਾ ਨਜ਼ਰੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਅਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੌਰਾਨ ਦੇਸ਼ ਨੂੰ ਸੰਬੋਧਨ ਕੀਤਾ।