ਖ਼ਬਰਾਂ
ਪਹਿਲੇ ਹੀ ਟਰਾਇਲ ਵਿੱਚ ਅਸਫਲ ਹੋਇਆ ਕੋਰੋਨਾ ਵਾਇਰਸ ਦਾ ਡਰੱਗ ,ਟੁੱਟੀਆਂ ਉਮੀਦਾਂ!
ਕੋਰੋਨਾ ਵਾਇਰਸ ਦਵਾਈ ਬਾਰੇ ਕਈ ਪ੍ਰਯੋਗ ਅਤੇ ਅਜ਼ਮਾਇਸ਼ਾਂ ਜਾਰੀ ਹਨ।
ਕਰਫਿਊ ਦੌਰਾਨ ਲੋਕਾਂ ਤੱਕ ਜ਼ਰੂਰੀ ਸੇਵਾਵਾਂ ਪਹੁੰਚਾਉਣੀਆਂ ਯਕੀਨੀ ਬਣਾ ਰਿਹਾ ਹੈ ਵੇਰਕਾ
ਭਾਰਤ ਸਰਕਾਰ ਦੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਵੱਲੋਂ ਮਿਲਕਫੈਡ ਦੇ ਬਰਾਂਡ ਵੇਰਕਾ ਨੂੰ ਕਰਫਿਊ/ਲੌਕਡਾਊਨ ਦੌਰਾਨ ਲੋਕਾਂ ਤੱਕ ਜ਼ਰੂਰੀ ਡੇਅਰੀ................
ਸਚਿਨ ਦੇ ਜਨਮ ਦਿਨ 'ਤੇ ਖਿਡਾਰੀਆਂ ਨੇ ਦਿੱਤੀ ਵਧਾਈ, ਸ਼ੇਅਰ ਕੀਤੀਆਂ ਇਹ ਖਾਸ ਗੱਲਾਂ
ਅੱਜ ਕ੍ਰਿਕਟ ਦੇ ਦਿਗਜ਼ ਬੱਲੇਬਾਜ ਸਚਿਨ ਤੇਂਦੁਲਕਰ ਦੇ ਜਨਮ ਦਿਨ ਤੇ ਪੂਰੇ ਕ੍ਰਿਕਟ ਜਗਤ ਦੇ ਵੱਲੋਂ ਉਨ੍ਹਾਂ ਨੂੰ ਸੁਭਕਾਮਨਾਵਾ ਦਿੱਤੀਆਂ ਗਈਆਂ ਹਨ।
ਜਲਦੀ ਸੋਨੇ ਦਾ ਰੇਟ ਹੋਣ ਵਾਲਾ ਦੁਗਣਾ,ਜਾਣੋ ਮਾਹਰ ਦੀ ਸਲਾਹ
ਕੋਰੋਨਾਵਾਇਰਸ ਦੀ ਲਾਗ ਨੂੰ ਰੋਕਣ ਲਈ ਚੱਲ ਰਹੇ ਦੇਸ਼ ਵਿਆਪੀ ਤਾਲਾਬੰਦੀ ਕਾਰਨ ਸਰਾਫਾ ਬਾਜ਼ਾਰ ਬੰਦ ਹੈ।
Covid 19 : ਭਾਰਤੀ ਵਿਮਾਨ ਖੇਤਰ 'ਚ 29 ਲੱਖ ਨੌਕਰੀਆਂ ਪੈ ਸਕਦੀਆਂ ਹਨ ਖ਼ਤਰੇ ਵਿੱਚ
ਕੋਰੋਨਾ ਵਾਇਰਸ ਨੇ ਕਈ ਲੋਕਾਂ ਦਾ ਰੋਜਗਾਰ ਖੋਹ ਲਿਆ।
ਗੌਤਮ ਗੰਭੀਰ ਨੂੰ ਮਿਲੀ ਬੁਰੀ ਖਬਰ, ਪੜ੍ਹੋ ਪੂਰੀ ਖਬਰ
ਸਾਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਤੋਂ ਪੈਦਾ ਹੋਈ ਸਥਿਤੀ ਦਾ ਸਾਹਮਣਾ ਕਰ ਰਹੀ ਹੈ
ਦਿੱਲੀ ਤੋਂ ਚੰਗੀ ਖਬਰ,ਪਲਾਜ਼ਮਾ ਥੈਰੇਪੀ ਦੇ ਨਤੀਜੇ ਆਏ ਸਕਾਰਾਤਮਕ-ਕੇਜਰੀਵਾਲ
ਦਿੱਲੀ ਨੂੰ ਕੋਰੋਨਾ ਦੇ ਇਲਾਜ ਵਿਚ ਵੱਡੀ ਸਫਲਤਾ ਮਿਲੀ ਹੈ।
ਅਮਰੀਕਾ ਬੈਠੀ ਮਾਂ ਨੂੰ ਮਿਲਣ ਲਈ ਤਰਸ ਰਿਹਾ ਹੈ ਪੁੱਤਰ, ਮਾਂ ਨੇ ਭਾਰਤ ਸਰਕਾਰ ਨੂੰ ਲਾਈ ਗੁਹਾਰ
ਮਾਂ ਦੀ ਵਾਪਸੀ 23 ਮਾਰਚ ਦੀ ਸੀ ਪਰ ਭਾਰਤ ਵੱਲੋਂ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਗਏ।
ਪੁਲਿਸ ਨੇ 6 ਮਹੀਨੇ ਦੇ ਬੱਚੇ 'ਤੇ ਕੁਆਰੰਟਾਈਨ ਦੀ ਉਲੰਘਣਾ ਕਰਨ ਦਾ ਮਾਮਲਾ ਕੀਤਾ ਦਰਜ
ਉੱਤਰਕਾਸ਼ੀ ਪੁਲਿਸ ਨੇ ਹੈਰਾਨ ਕਰਨ ਵਾਲੀ ਹਰਕਤ ਕੀਤੀ।
Oxford ਦੇ ਵਿਗਿਆਨੀ, ਕੋਰੋਨਾ ਦੇ ਟੀਕੇ ਤੋਂ ਸਿਰਫ ਇੱਕ ਕਦਮ ਦੂਰ, ਜਲਦ ਮਿਲ ਸਕਦੀ ਐ ਰਾਹਤ!
ਪੂਰੇ ਵਿਸ਼ਵ ਨੂੰ ਕਰੋਨਾ ਵਾਇਰਸ ਨੇ ਝਿਜੋੜ ਕੇ ਰੱਖਿਆ ਹੋਇਆ ਹੈ।