ਖ਼ਬਰਾਂ
ਗਰਮੀਆਂ ਵਿਚ ਜ਼ਿਆਦਾ ਦੇਰ ਤੱਕ ਜੀਵਤ ਨਹੀਂ ਰਹਿ ਸਕਦਾ ਕੋਰੋਨਾ ਵਾਇਰਸ : ਯੂ ਐਸ ਰਿਪੋਰਟ
ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦੇ ਵਿਚਕਾਰ, ਕੁਝ ਚੰਗੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਯੂਐਸ ਦੇ ...........
ਨਵਾਂ ਸ਼ਹਿਰ ਦੇ ਲੋਕਾਂ ਨੇ ਕਰੋਨਾ ਨੂੰ ਪਾਈ ਮਾਤ, ਆਖਰੀ ਪੌਜਟਿਵ ਵਿਅਕਤੀ ਦੀ ਰਿਪੋਰਟ ਵੀ ਆਈ ਨੈਗਟਿਵ
ਪੰਜਾਬ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਇਸੇ ਨਾਲ ਕੁਝ ਰਾਹਤ ਦੀਆਂ ਖਬਰਾਂ ਵੀ ਸਾਹਮਣੇ ਆ ਰਹੀ ਹਨ।
ਧੀ ਦੇ ਕਹਿਣ 'ਤੇ ਕਿਸਾਨ ਨੇ ਦਾਨ ਕੀਤੀ ਇਕ ਟਰਾਲੀ ਕਣਕ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ
ਇਸ ਦੇ ਨਾਲ ਹੀ ਦੇਸ਼ ਦੇ ਕਿਸਾਨਾਂ ਨੂੰ ਵੀ ਇੱਕ ਕੁਇੰਟਲ ਵਿਚੋਂ ਇਕ ਕਿਲੋ ਕਣਕ ਦਾਨ ਕਰਨ ਦੀ ਅਪੀਲ ਕੀਤੀ ਹੈ
22 ਦਿਨਾਂ ਵਿੱਚ ਦਿੱਤੀ ਕੋਰੋਨਾ ਨੂੰ ਮਾਤ,ਠੀਕ ਹੋਈ 72 ਸਾਲਾਂ ਔਰਤ
ਕੋਰੋਨਾ ਫੈਲਣ ਤੋਂ ਬਾਅਦ ਜ਼ਿਆਦਾਤਰ ਮਾਮਲੇ ਅਜਿਹੇ ਹਨ ਜਿਥੇ ਕੋਰੋਨਾ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਇਆ।
ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਪੈਸੇ 'ਤੇ ਝੂਠ ਨਾ ਬੋਲਣ ਕਾਂਗਰਸੀ ਆਗੂ : ਕਬੀਰ ਦਾਸ
ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਪੈਸੇ 'ਤੇ ਝੂਠ ਨਾ ਬੋਲਣ ਕਾਂਗਰਸੀ ਆਗੂ : ਕਬੀਰ ਦਾਸ
ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ,23 ਹਜ਼ਾਰ ਤੋਂ ਪਾਰ ਪਹੁੰਚੀ ਮਰੀਜ਼ਾਂ ਦੀ ਗਿਣਤੀ
ਭਾਰਤ ਵਿਚ ਕੋਰੋਨਾਵਾਇਰਸ ਦੇ ਸੰਕਰਮਣ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨੇ ਕਰੋਨਾ ਨੂੰ ਦਿੱਤੀ ਮਾਤ, ਦੂਜੀ ਔਰਤ ਦੀ ਰਿਪੋਰਟ ਵੀ ਆਈ ਨੈਗਟਿਵ
ਇਸ ਦੇ ਨਾਲ ਹੀ ਪੰਜਾਬ ਵਿਚ ਕਰੋਨਾ ਵਾਇਰਸ ਨੂੰ 31 ਲੋਕ ਮਾਤ ਪਾ ਕੇ ਠੀਕ ਹੋ ਚੁੱਕੇ ਹਨ।
ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਮਾਸਟਰ ਤਨਖ਼ਾਹਾਂ ਲਈ ਲੈ ਰਹੇ ਹਨ ਦਿੱਲੀ ਗੁਰਦਵਾਰਾ ਕਮੇਟੀ ਦੇ ਤਰਲੇ
ਗੁਰੂ ਹਰਿਕ੍ਰਿਸ਼ਨ ਸਕੂਲਾਂ ਦੇ ਮਾਸਟਰ ਤਨਖ਼ਾਹਾਂ ਲਈ ਲੈ ਰਹੇ ਹਨ ਦਿੱਲੀ ਗੁਰਦਵਾਰਾ ਕਮੇਟੀ ਦੇ ਤਰਲੇ
ਨੌਜਵਾਨ ਭਾਰਤ ਸਭਾ ਦੇ ਆਗੂ ਦੇ ਘਰ ਪੁਲਿਸ ਦਾ ਛਾਪਾ
ਪਿੰਡ ਰੋੜੀ ਦੇ ਮਜ਼ਦੂਰਾਂ ਦੀ ਕੀਤੀ ਸੀ ਅਗਵਾਈ
ਐਕਸਾਇਜ਼ ਵਿਭਾਗ ਵਲੋਂ ਸ਼ਰਾਬ ਬਣਾਉਣ ਵਾਲੇ 17 ਡਰੰਮ ਈ.ਐਨ.ਏ. ਦੇ ਬਰਾਮਦ
ਬਰਾਮਦ ਕੀਤੇ ਈ.ਐਨ.ਏ. ਤਰਕ ਤੋਂ 3 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਬਣਾਈਆਂ ਜਾਣੀਆਂ ਸਨ : ਈ ਟੀ ਓ