ਖ਼ਬਰਾਂ
ਚੀਨ ’ਚ ਬਿਨਾਂ ਲੱਛਣ ਦੇ ਕੋਵਿਡ 19 ਦੇ 27 ਨਵੇਂ ਮਾਮਲੇ ਸਾਮਹਣੇ ਆਏ
ਚੀਨ ’ਚ ਕੋਵਿਡ 19 ਦੇ ਅਜਿਹੇ 27 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ’ਚ ਪ੍ਰਭਾਵਤ ਵਿਅਕਤੀ ’ਚ ਇਸ ਬਿਮਾਰੀ ਦਾ ਕੋਈ ਲੱਛਣ ਨਹੀਂ ਹੈ। ਇਨ੍ਹਾਂ ਮਾਮਲਿਆਂ ਨੂੰ
ਕੋਰੋਨਾ ਵਾਇਰਸ ’ਤੇ ਟਰੰਪ ਨੇ ਕਿਹਾ, ‘ਅਮਰੀਕਾ ’ਤੇ ਹੋਇਆ ਹਮਲਾ, ਇਹ ਕੋਈ ਫ਼ਲੂ ਨਹੀਂ ਸੀ’
ਕੋਵਿਡ 19 ਕਾਰਨ ਅਮਰੀਕਾ ਵਿਚ ਆਏ ਮਹਾ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਆਖਿਆ
ਅਮਰੀਕਾ ਨੇ ਭਾਰਤ ਤੋਂ 4000 ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾਇਆ
ਅਮਰੀਕਾ ਨੇ ਹੁਣ ਤਕ ਭਾਰਤ ਤੋਂ 4000 ਤੋਂ ਵੱਧ ਅਮਰੀਕੀ ਨਾਗਰਿਕਾਂ ਨੂੰ ਵਾਪਸ ਬੁਲਾ ਲਿਆ ਹੈ ਅਤੇ ਅਜੇ ਤਕ ਭਾਰਤ ਤੋਂ ਲੱਗਭਗ 6000 ਤੋਂ ਵੱਧ ਲੋਕਾਂ ਨੂੰ ਵਪਾਸ
ਭਾਰਤ 'ਚ ਮੁਸਲਮਾਨਾਂ ਵਿਰੁਧ 'ਯੋਜਨਾਬੱਧ ਮੁਹਿੰਮ' 'ਤੇ ਪਾਕਿ ਨੇ ਪ੍ਰਗਟਾਈ ਚਿੰਤਾ
ਸੋਸ਼ਲ ਮੀਡੀਆ 'ਤੇ ਫ਼ੈਲ ਰਹੇ ਇਸਲਾਮੋਫੋਬੀਆ ਤੋਂ ਚਿੰਤਤ ਇਸਲਾਮੀ ਦੇਸ਼
ਭਾਰਤ 'ਚ ਲਾਕਡਾਊਨ ਕਾਰਨ ਦੇਸ਼ ਦੇ ਚਾਰ ਕਰੋੜ ਕਾਮੇ ਪ੍ਰਭਾਵਤ ਹੋਏ : ਵਿਸ਼ਵ ਬੈਂਕ
ਵਿਸ਼ਵ ਬੈਂਕ ਨੇ ਕਿਹਾ ਹੈ ਕਿ ਭਾਰਤ 'ਚ ਪਿਛਲੇ ਕਰੀਬ ਇਕ ਮਹੀਨੇ ਤੋਂ ਜਾਰੀ ਦੇਸ਼ਵਿਆਪੀ ਲਾਕਡਾਊਨ ਕਾਰਨ ਦੇਸ਼ ਦੇ ਲੱਗਭਗ ਚਾਰ ਕਰੋੜ ਪ੍ਰਵਾਸੀ ਕਾਮੇ ਪ੍ਰਭਾਵਤ ਹੋਏ ਹਨ।
ਅਮਰੀਕਾ : 24 ਘੰਟਿਆਂ 'ਚ ਕੋਰੋਨਾ ਵਾਇਰਸ ਕਾਰਨ ਹੋਈਆਂ 1738 ਮੌਤਾਂ
ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਬੀਤੇ 24 ਘੰਟਿਆਂ ਵਿਚ 1738 ਲੋਕਾਂ ਦੀ ਮੌਤ ਹੋਈ ਹੈ ਜੋ ਮੰਗਲਵਾਰ ਦੀ ਤੁਲਨਾ ਵਿਚ ਕਾਫੀ ਘੱਟ ਹੈ।
ਰੁਪਿਆ 62 ਪੈਸੇ ਚੜ੍ਹ ਕੇ 76.06 ਪ੍ਰਤੀ ਡਾਲਰ 'ਤੇ ਪਹੁੰਚਿਆ
ਸਰਕਾਰ ਤੋਂ ਇਕ ਹੋਰ ਉਤਸ਼ਾਹ ਪੈਕੇਜ ਦੀ ਉਮੀਦ ਦੇ ਵਿਚਕਾਰ ਵੀਰਵਾਰ ਨੂੰ ਰੁਪਿਆ 62 ਪੈਸੇ ਚੜ੍ਹ ਕੇ 76.06 ਪ੍ਰਤੀ ਡਾਲਰ 'ਤੇ ਬੰਦ ਹੋਇਆ। ਇਹ ਇਸਦਾ
ਸਿੰਗਾਪੁਰ 'ਚ ਭਾਰਤੀ ਨਾਗਰਿਕ ਦੀ ਮੌਤ
ਕੋਰੋਨਾ ਵਾਇਰਸ ਨਾਲ ਇਕ ਭਾਰਤੀ ਨਾਗਰਿਕ ਦੀ ਇਥੇ ਵੀਰਵਾਰ ਨੂੰ ਮੌਤ ਹੋ ਗਈ। ਪੁਲਿਸ ਨੇ ਦਸਿਆ ਿਕ 46 ਸਾਲਾ ਭਾਤਰੀ ਨਾਗਰਿਕ ਇਥੇ ਦੇ ਇਕ ਹਸਪਤਾਲ
ਕੋਵਿਡ 19 ਕਾਰਨ ਗਲੋਬਲ ਅਰਥਵਿਵਸਥਾ 'ਚ ਆਵੇਗੀ 3.9 ਫ਼ੀ ਸਦੀ ਦੀ ਗਿਰਾਵਟ : ਫਿਚ
ਰੇਟਿੰਗ ਏਜੰਸੀ ਫਿਚ ਨੇ ਕੋਰੋਨਾ ਵਾਇਰਸ ਦੇ ਕਾਰਨ ਆਉਣ ਵਾਲੀ ਮੰਦੀ ਨੂੰ 'ਬੇਜੋੜ' ਦੱਸਦੇ ਹੋਏ ਅਪਣੇ ਗਲੋਬਲ ਵਿਕਾਸ ਦਰ ਦੇ ਅੰਦਾਜੇ 'ਚ ਭਾਰੀ ਕਟੌਤੀ ਕੀਤੀ ਹੈ।
ਕੇਰਲ 'ਚ ਹੋ ਰਹੀ ਕੇਂਦਰ ਦੇ ਨਿਰਦੇਸ਼ਾਂ ਦੀ ਪਾਲਣਾ : ਰਾਜਪਾਲ
ਕੇਰਲ 'ਚ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹੋ ਰਹੀ ਹੈ ਤੇ ਕੋਈ ਸਮੱਸਿਆ ਨਹੀਂ ਹੈ। ਸੂਬੇ 'ਚ ਤਾਲਾਬੰਦੀ ਦੇ ਨਿਯਮਾਂ 'ਚ ਢਿੱਲ 'ਤੇ ਗ੍ਰਹਿ ਮੰਤਰਾਲੇ ਦੇ ਇਤਰਾਜ਼