ਖ਼ਬਰਾਂ
ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਘਟਨਾ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਖ਼ਤ ਨਿਖੇਧੀ
ਇਸ ਘਿਨਾਉਣੇ ਕਾਰੇ ਲਈ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇਗੀ
ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
ਕਾਂਗਰਸੀ ਸਾਜ਼ਿਸ਼ ਤਹਿਤ ਹੋਏ ਇਨ੍ਹਾਂ ਦੰਗਿਆਂ ਦੌਰਾਨ ਪੀੜਤ ਪਰਿਵਾਰਾਂ ਨੇ ਜੋ ਕੁਝ ਸਹਿਣ ਕੀਤਾ, ਉਹ ਦਿਲ ਦਹਿਲਾ ਦੇਣ ਵਾਲਾ ਹੈ: ਜੈ ਇੰਦਰ ਕੌਰ
Chandigarh News: ਚੰਡੀਗੜ੍ਹ ਪੁਲਿਸ 'ਤੇ ਫਾਇਰਿੰਗ ਮਾਮਲੇ ਵਿਚ ਵੱਡੀ ਕਾਰਵਾਈ, ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Chandigarh News: ਫਾਇਰਿੰਗ ਕਰਨ ਤੋਂ ਬਾਅਦ ਮੁਲਜ਼ਮ ਹੋ ਗਏ ਸਨ ਫ਼ਰਾਰ
28 ਫ਼ਰਵਰੀ ਨੂੰ ਖ਼ਤਮ ਹੋਵੇਗਾ ਮਾਧਵੀ ਪੁਰੀ ਬੁਚ ਦਾ ਕਾਰਜਕਾਲ
ਸਰਕਾਰ ਨੇ ਸੇਬੀ ਮੁਖੀ ਅਹੁਦੇ ਲਈ ਮੰਗੀਆਂ ਅਰਜ਼ੀਆਂ
ਜੰਗਬੰਦੀ ਮਗਰੋਂ ਪਹਿਲੀ ਵਾਰ ਫਲਸਤੀਨੀਆਂ ਨੂੰ ਉੱਤਰੀ ਗਾਜ਼ਾ ਪਰਤਣ ਦੀ ਮਿਲੀ ਇਜਾਜ਼ਤ
ਜੰਗ ਕਾਰਨ ਗਾਜ਼ਾ ਪੱਟੀ ਦਾ ਉੱਤਰੀ ਖੇਤਰ ਬੁਰੀ ਤਰ੍ਹਾਂ ਹੋ ਚੁੱਕਿਐ ਤਬਾਹ
Amritsar News : ਬਾਬਾ ਸਾਹਿਬ ਦੇ ਬੁੱਤ ਦੀ ਤੋੜਭੰਨ ਮਾਨ ਸਰਕਾਰ ਦੀ ਵੱਡੀ ਅਸਫ਼ਲਤਾ : ਬਾਜਵਾ
Amritsar News : ਅੰਬੇਦਕਰ ਸਾਹਿਬ ਦੇ ਬੁੱਤ ਦੀ ਤੋੜਭੰਨ ਦੀ ਘਟਨਾ ਦੀ ਜਾਂਚ ਮਾਨਯੋਗ ਹਾਈਕੋਰਟ ਦੇ ਸੀਟਿੰਗ ਜੱਜ ਦੁਆਰਾ ਹੋਵੇ : ਬਾਜਵਾ
Amritsar News : ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਨੇ ਜਿੱਤੀ ਮੇਅਰ ਚੋਣ, ਪ੍ਰਿਯੰਕਾ ਸੀਨੀਅਰ ਡਿਪਟੀ ਮੇਅਰ, ਅਨੀਤਾ ਡਿਪਟੀ ਮੇਅਰ ਬਣੀ
Amritsar News : ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ, ਕਾਂਗਰਸ ਖੁੰਝ ਗਈ
Delhi News : ਦਿੱਲੀ ਚੋਣਾਂ ’ਚ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲੀ ਵੱਡੀ ਜ਼ਿੰਮੇਵਾਰੀ
Delhi News : ਦਿੱਲੀ ਦੇ 7 ਵਿਧਾਨ ਸਭਾ ਹਲਕਿਆਂ ਦਾ ਬਣਾਇਆ ਇੰਚਾਰਜ
ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, 'ਸਾਡੇ ਤੋਂ ਪਹਿਲਾਂ ਪਿਛਲੇ ਸਮੇਂ ਦੌਰਾਨ ਕੁਝ ਲੋਕਾਂ ਤੋਂ ਉਣਤਾਈਆਂ ਹੋਈਆਂ'
'ਜਿਹੜਾ ਸਨਮਾਨ ਹੁੰਦਾ ਉਹ ਵੀ ਗੁਰੂ ਦਾ ਹੈ ਅਤੇ ਜਿਹੜਾ ਅਪਮਾਨ ਹੁੰਦਾ ਹੈ ਉਹ ਵੀ ਗੁਰੂ ਦਾ ਹੁੰਦੈ।'
Moga News : ਮੋਗਾ ਪੁਲਿਸ ਨੇ ਨਸ਼ਾ ਤਸਕਰ ਔਰਤ ਦੀ 52 ਲੱਖ 46 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ
Moga News : ਫਿਰੋਜ਼ਪੁਰ ਜੇਲ ’ਚ ਬੰਦ ਹੈ ਮਹਿਲਾ ਸਿਮਰਨਜੀਤ ਕੌਰ ਉਰਫ਼ ਇੰਦੂ ਨਸ਼ਾ ਤਸਕਰ