ਖ਼ਬਰਾਂ
ਪੁਲਵਾਮਾ ’ਚ ਸਿੱਖਾਂ ਦੇ ਘਰ ’ਤੇ ਪੱਥਰਬਾਜ਼ੀ ਦੀ ਘਟਨਾ ਦੀ ਜਾਂਚ ਕੀਤੀ ਜਾਵੇ : ਏ.ਪੀ.ਐਸ.ਸੀ.ਸੀ.
ਕਈ ਜਣਿਆਂ ਨੂੰ ਲਗੀਆਂ ਸੱਟਾਂ, ਇਕ ਨੌਜੁਆਨ ਗੰਭੀਰ ਜ਼ਖ਼ਮੀ, ਹਸਪਤਾਲ ’ਚ ਦਾਖ਼ਲ
ਦਿੱਲੀ ਦੇ ਬੁਰਾੜੀ ਵਿਚ ਡਿੱਗੀ 4 ਮੰਜ਼ਿਲਾਂ ਇਮਾਰਤ, ਕੁੱਝ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ
ਬਚਾਅ ਕਾਰਜ ਲਈ ਪਹੁੰਚੀ NDRF ਦੀ ਟੀਮ
Khanuri Border News : ਖਨੌਰੀ ਬਾਰਡਰ ਤੋਂ ਡੱਲੇਵਾਲ ਨੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣ ’ਤੇ ਕਿਸਾਨਾਂ ਦਾ ਕੀਤਾ ਧੰਨਵਾਦ
Khanuri Border News : 26 ਜਨਵਰੀ ਨੂੰ ਅੰਦੋਲਨ ਦੀ ਕਾਲ ’ਤੇ ਕੱਢਿਆ ਗਿਆ ਸੀ ਟਰੈਕਟਰ ਮਾਰਚ, ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੇ ਕਰ ਦਿੱਤਾ ਸਾਬਿਤ
ਟਰੰਪ ਪ੍ਰਸ਼ਾਸਨ ਨੇ ਦੇਸ਼ ਵਿਆਪੀ ਪ੍ਰਵਾਸੀ ਲਾਗੂ ਕਰਨ ਮੁਹਿੰਮ ਕੀਤੀ ਸ਼ੁਰੂ, ਲਗਭਗ ਇੱਕ ਹਜ਼ਾਰ ਲੋਕ ਗ੍ਰਿਫਤਾਰ, ਜਾਣੋ ਅਧਿਕਾਰੀਆਂ ਨੇ ਕੀ ਕਿਹਾ
ਟਰੰਪ ਪ੍ਰਸ਼ਾਸਨ ਦੀ ਇਸ ਮੁਹਿੰਮ ਵਿੱਚ ਕਈ ਏਜੰਸੀਆਂ ਸ਼ਾਮਲ
ਵਕਫ਼ ਕਮੇਟੀ ਨੇ ਸੱਤਾਧਾਰੀ ਗਠਜੋੜ ਵਲੋਂ ਪੇਸ਼ ਕੀਤੀਆਂ ਸੋਧਾਂ ਨੂੰ ਮਨਜ਼ੂਰ ਕੀਤਾ
ਬੋਰਡ ਵਿੱਚ 2 ਗ਼ੈਰ-ਮੁਸਲਿਮ ਮੈਂਬਰ ਵੀ ਹੋਣਗੇ
Chandigarh News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸੱਦੀ ਉੱਚ ਅਧਿਕਾਰੀਆਂ ਦੀ ਮੀਟਿੰਗ
Chandigarh News : ਬਿਜਲੀ ਅਤੇ ਅੱਗ ਬੁਝਾਊ ਉਪਕਰਨਾਂ, ਫ਼ਾਇਰ ਸੇਫ਼ਟੀ ਸਹੂਲਤਾਂ ਦਾ ਆਡਿਟ ਕਰਵਾਉਣ ਦੇ ਦਿੱਤੇ ਹੁਕਮ
ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੀ ਤੋੜਭੰਨ ਦੀ ਕੋਸ਼ਿਸ਼ ਦੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਨਿਖੇਧੀ
'ਸੂਬਾ ਸਰਕਾਰ ਤੋਂ ਦੋਸ਼ੀਆ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ'
ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਿਰੋਧ ਕੀਤਾ ਗਿਆ
ਜਾਰਡਨ ਨੇ ਫਲਸਤੀਨੀ ਸ਼ਰਨਾਰਥੀਆਂ ਨੂੰ ਮਨਜ਼ੂਰ ਕਰਨ ਦੇ ਟਰੰਪ ਦੇ ਪ੍ਰਸਤਾਵ ਦਾ ਕੀਤਾ ਵਿਰੋਧ
ਜਾਰਡਨ ਦੇ ਸ਼ਾਹ ਅਬਦੁੱਲਾ-2 ਨਾਲ ਫੋਨ ’ਤੇ ਅਪਣੇ ਰੁਖ ’ਤੇ ਚਰਚਾ ਕੀਤੀ
Chandigarh News : ਸੌਂਦ ਦੀ ਅਗਵਾਈ ਹੇਠ ਫਤਹਿਗੜ੍ਹ ਸਾਹਿਬ, ਜਹਾਜ਼ ਹਵੇਲੀ ਦੀ ਮੁੜ ਬਹਾਲੀ ਅਤੇ ਸਾਂਭ ਸੰਭਾਲ ਲਈ ਉੱਚ ਪੱਧਰੀ ਮੀਟਿੰਗ
Chandigarh News : ਪੁਰਾਤਨ, ਇਤਿਹਾਸਕ ਇਮਾਰਤਾਂ ਸਾਡੇ ਵਿਰਸੇ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ,ਇਨ੍ਹਾਂ ਦੀ ਗੁਆਚੀ ਸ਼ਾਨ ਮੁੜ ਬਹਾਲ ਕਰਾਂਗੇ : ਸੈਰ ਸਪਾਟਾ ਮੰਤਰੀ