ਖ਼ਬਰਾਂ
Ferozepur News : ਫਿਰੋਜ਼ਪੁਰ ’ਚ ਸਰਕਾਰੀ ਅਧਿਆਪਕ ਚਾਈਨਾ ਡੋਰ ਦਾ ਹੋਇਆ ਸ਼ਿਕਾਰ
Ferozepur News : ਜ਼ਖ਼ਮੀ ਨੂੰ ਸਿਵਲ ਹਸਪਤਾਲ ਕਰਵਾਇਆ ਗਿਆ ਦਾਖ਼ਲ
ਜਗਰਾਉਂ 'ਚ ਆਟੇ ਦੀਆਂ ਬੋਰੀਆਂ ਵਿੱਚੋਂ ਮਿਲਿਆ ਚੂਰਾ ਪੋਸਤ, ਡਰਾਈਵਰ ਟਰੱਕ ਛੱਡ ਕੇ ਹੋਇਆ ਫਰਾਰ
ਪੁਲਿਸ ਵੱਲੋ ਜਾਂਚ ਜਾਰੀ
ਸਾਂਸਦ ਗੁਰਜੀਤ ਸਿੰਘ ਔਜਲਾ ਤੇ ਰਾਜ ਕੁਮਾਰ ਵੇਰਕਾ ਨੇ ਦੁੱਧ ਨਾਲ ਨੁਹਾਇਆ ਡਾ. ਅੰਬੇਦਕਰ ਦਾ ਬੁੱਤ
ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
Patiala News : ਡਾ. ਅੰਬੇਦਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਘਟਨਾ ਨੂੰ ਲੈ ਕੇ SC ਸਮਾਜ ਵੱਲੋਂ ਪਟਿਆਲਾ ਗੇਟ ਮੁੱਖ ਚੌਂਕ ਕੀਤਾ ਗਿਆ ਚੱਕਾ ਜਾਮ
Patiala News : ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਤੋਂ ਇਲਾਵਾ ਫਾਂਸੀ ਦੀ ਕੀਤੀ ਮੰਗ
ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, 'ਤਖ਼ਤਾਂ ਦੀ ਪ੍ਰਭੂਸੱਤਾ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ'
'ਜੇ ਸਾਡੇ ਨਾਲ ਬੁਰਾ ਹੋ ਰਿਹਾ ਇਹ ਵੀ ਗੁਰੂ ਸਾਹਿਬ ਦੇਖਣਗੇ'
ਡਾ.ਅੰਬੇਡਕਰ ਦੀ ਮੂਰਤੀ ਖੰਡਤ ਕਰਨ ਵਾਲੇ ਦੀ ਮਾਂ ਆਈ ਕੈਮਰੇ ਸਾਹਮਣੇ, ਕਿਹਾ-ਸਾਡੇ ਨਾਲ ਕੋਈ ਰਿਸ਼ਤਾ ਨਹੀਂ
ਸਾਡੇ ਨਾਲ ਕੋਈ ਰਿਸ਼ਤਾ ਨਹੀਂ, ਉਹ ਅੰਮ੍ਰਿਤਸਰ 'ਚ ਕਿਰਾਏ 'ਤੇ ਰਹਿੰਦਾ ਹੈ : ਅਕਾਸ਼ਦੀਪ ਦੀ ਮਾਂ
ਚੀਨ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ, ਭਾਰਤੀ ਬਾਜ਼ਾਰ ਹਲਚਲ, ਜਾਣੋ ਅਜਿਹਾ ਕੀ ਹੋਇਆ
China gave a big blow to America, Indian market was in turmoil, know what happened
Chandigarh Mayor Election: ਚੰਡੀਗੜ੍ਹ ’ਚ ਮੇਅਰ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ
ਕੌਂਸਲਰ ਗੁਰਬਖ਼ਸ਼ ਰਾਵਤ ਨੇ ਭਾਜਪਾ ਕੀਤੀ ਜੁਆਇਨ
Punjabi Dies In Italy: 31 ਸਾਲਾ ਪੰਜਾਬੀ ਨੌਜਵਾਨ ਨਿਰਮਲ ਸਿੰਘ ਦੀ ਇਟਲੀ ’ਚ ਮੌਤ
ਰੋਜ਼ੀ ਰੋਟੀ ਕਮਾਉਣ ਲਈ 2 ਸਾਲ ਪਹਿਲਾਂ ਗਿਆ ਸੀ ਵਿਦੇਸ਼
Khanuri Border News : ਜਗਜੀਤ ਡੱਲੇਵਾਲ ਦਾ 63ਵੇਂ ਦਿਨ ਮਰਨ ਵਰਤ ਜਾਰੀ, ਡਾਕਟਰ ਕਹਿੰਦੇ ਪੈਰਾਂ ਭਾਰ ਖੜ੍ਹੇ ਹੋਵੇ,ਪਰ ਗੋਡੇ ਭਾਰ ਨਹੀਂ ਝੱਲਦੇ
Khanuri Border News : ਜੇ ਸੰਭਵ ਹੋਇਆ ਤਾਂ 14 ਫਰਵਰੀ ਵਾਲੀ ਮੀਟਿੰਗ ’ਚ ਜਾਵਾਂਗਾ, ਨਹੀਂ ਵੀਡੀਓ ਕਾਨਫ਼ਰੰਸ ਰਾਹੀਂ ਲਵਾਂਗਾ ਹਿੱਸਾ