ਖ਼ਬਰਾਂ
Saif Ali Khan case : ਪੁਲਿਸ ਦੀ ਇਕ ਗ਼ਲਤੀ ਨੇ ਤਬਾਹ ਕੀਤੀ ਨੌਜਵਾਨ ਦੀ ਜ਼ਿਦੰਗੀ, ਵਿਆਹ ਵੀ ਟੁੱਟਿਆ ਤੇ ਨੌਕਰੀ ਤੋਂ ਵੀ ਗਿਆ ਕੱਢਿਆ
Saif Ali Khan case: ਅਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਜਾਂਦੇ ਸਮੇਂ ਸੈਫ਼ ਦਾ ਹਮਲਾਵਰ ਸਮਝ ਕੇ ਚੁਕਿਆ ਸੀ ਮੁੰਬਈ ਪੁਲਿਸ ਨੇ
Uttarakhand Launch UCC : ਉੱਤਰਾਖੰਡ ਵਿਚ UCC ਤਹਿਤ ਨਵੇਂ ਨਿਯਮ ਤੇ ਪੋਰਟਲ ਜਾਰੀ
Uttarakhand Launch UCC : ਵਿਆਹ, ਤਲਾਕ, ਬੱਚਾ ਗੋਦ ਲੈਣ, ਜਾਇਦਾਦ ਦੀ ਵੰਡ, ਲਿਵ-ਇਨ ਰਿਲੇਸ਼ਨਸ਼ਿਪ ’ਚ ਹਰ ਨਾਗਰਿਕ ਨੂੰ ਮਿਲੇਗਾ ਇਕੋ ਜਿਹਾ ਕਾਨੂੰਨ
7 ਮੈਂਬਰੀ ਕਮੇਟੀ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਮੁੜ ਆਦੇਸ਼
'ਮੈਸੇਂਜਰ ਆਫ਼ ਬਾਦਲ ਦਾ ਹਰਪ੍ਰੀਤ ਸਿੰਘ ਦੇ ਸਕਦੇ ਜਵਾਬ'
ਅਮਰੀਕਾ ਨੇ ਕੋਲੰਬੀਆ ’ਤੇ 25 ਫ਼ੀ ਸਦੀ ਟੈਰਿਫ਼ ਲਗਾਇਆ
ਇਹ ਟੈਰਿਫ਼ ਇਕ ਹਫ਼ਤੇ ਵਿਚ ਵਧ ਕੇ 50 ਫ਼ੀ ਸਦੀ ਹੋ ਜਾਵੇਗਾ
Canada News: ਸੱਤ ਮਹਾਂਦੀਪਾਂ ’ਚ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਉਤਰੀ ਅਮਰੀਕੀ ਸਿੱਖ ਬਣਿਆ ਕੈਨੇਡਾ ਦਾ ਜਸਦੀਪ ਸਿੰਘ
Canada News: ਕੈਨੇਡਾ ਦੇ ਵਿੰਡਸਰ ਤੋਂ ਸ਼ੁਰੂ ਹੋਇਆ ਸਫ਼ਰ ਅੰਟਾਰਕਟਿਕਾ ਦੀ ਆਈਸ ਮੈਰਾਥਨ ’ਚ ਹੋਇਆ ਖ਼ਤਮ
Amritsar News : ਅੱਜ ਅੰਮ੍ਰਿਤਸਰ ’ਚ ਨਗਰ ਨਿਗਮ ਮੇਅਰ ਦੀ ਚੋਣ, ਚੋਣ ਪ੍ਰਕਿਰਿਆ ਦੀ ਹੋਵੇ ਵੀਡੀਓਗ੍ਰਾਫ਼ੀ
Amritsar News : ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਕਰਵਾਉਣ ਦੇ ਹਾਈ ਕੋਰਟ ਨੇ ਦਿੱਤੇ ਨਿਰਦੇਸ਼
Pakistan : ਐਲਪੀਜੀ ਦੇ ਟੈਂਕਰ ਵਿਚ ਧਮਾਕਾ
ਇਕ ਨਾਬਾਲਗ ਲੜਕੀ ਸਮੇਤ ਛੇ ਲੋਕਾਂ ਦੀ ਮੌਤ, 31 ਜ਼ਖਮੀ
Amit Shah News: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਮਹਾਕੁੰਭ ’ਚ ਲਗਾਈ ਡੁਬਕੀ, ਯੋਗੀ ਤੇ ਰਾਮਦੇਵ ਵੀ ਆਏ ਨਜ਼ਰ
Amit Shah News: ਸੰਤਾਂ ਨਾਲ ਬੈਠ ਕੇ ਕਰਨਗੇ ਗੱਲਬਾਤ
ਲੇਬਨਾਨ ’ਚ ਪ੍ਰਦਰਸ਼ਨਕਾਰੀਆਂ ’ਤੇ ਇਜ਼ਰਾਈਲੀ ਹਮਲਾ
ਹਮਲੇ ’ਚ 22 ਲੋਕਾਂ ਦੀ ਮੌਤ, 124 ਜ਼ਖਮੀ
Tarn Taran News : ਤਰਨਤਾਰਨ ’ਚ 4 ਏਕੜ ਜ਼ਮੀਨ ਪਿੱਛੇ ਭਤੀਜਿਆਂ ਦਾ ਭੂਆ ਨਾਲ ਰੌਲਾ
Tarn Taran News : ਭੂਆ ਦੇ ਹੱਕ ֹ’ਚ ਕਿਸਾਨ ਜਥੇਬੰਦੀਆਂ ਨੂੰ ਦਖ਼ਲਅੰਦਾਜ਼ੀ ਕਰਨੀ ਪਈ ਮਹਿੰਗੀ