ਖ਼ਬਰਾਂ
ਭਾਰਤ ਨੂੰ ਬਾਹਰੋਂ ਨਹੀਂ ਸਗੋਂ ਅੰਦਰੋਂ ਖ਼ਤਰਾ ਹੈ: ਫਾਰੂਕ ਅਬਦੁੱਲਾ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕਾਂ ਦੇ ਵਸੇਬੇ ਬਾਰੇ ਗਲਤ ਜਾਣਕਾਰੀ ਫੈਲਾਈ
Bathinda News : ਬਠਿੰਡਾ ’ਚ ਬਜ਼ੁਰਗ ਵਿਅਕਤੀ ਨੂੰ ਕਿਡਨੈਪ ਕਰ ਕੇ ਉਸਨੂੰ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
Bathinda News : ਮ੍ਰਿਤਕ ਬਖ਼ਤੌਰ ਨੇ ਮੁਲਜ਼ਮ ਦੀ ਪਛਾਣ ਵਾਲੀ ਔਰਤ ਨੂੰ ਦਿੱਤੇ ਸਨ 7 ਲੱਖ ਰੁਪਏ ਉਧਾਰੇ,ਮੁਲ਼ਜ਼ਮ ਨੇ ਬਜ਼ੁਰਗ ਨੂੰ ਅਗਵਾ ਕਰ ਫਿਰ ਸੁੱਟਿਆ ਨਹਿਰ ਵਿਚ
ਛੱਤੀਸਗੜ੍ਹ 'ਚ ਨਾਬਾਲਗ ਨਾਲ ਜ਼ਬਰ ਜਨਾਹ ਕਰਨ ਵਾਲੇ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਅਤੇ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
Supreme Court News : ਸੁਪਰੀਮ ਕੋਰਟ ਨੇ ਆਰਜੀ ਕਾਰ ਬਲਾਤਕਾਰ-ਕਤਲ ਮਾਮਲੇ ’ਚ ਖ਼ੁਦ ਲਿਆ ਨੋਟਿਸ
Supreme Court News : ਸੁਪਰੀਮ ਕੋਰਟ 29 ਜਨਵਰੀ ਨੂੰ ਇਸ ਮਾਮਲੇ ਦੀ ਕਰੇਗਾ ਸੁਣਵਾਈ
ਘੱਗਰ ਦਰਿਆ ਦਾ ਜ਼ਹਿਰੀਲਾ ਪਾਣੀ ਹੁਣ ਲੋਕਾਂ ਦੇ ਪੀਣ ਵਾਲੇ ਪਾਣੀ ’ਚ ਘੁਲਣ ਲੱਗਿਆ
ਲੋਕ ਬੇਹੱਦ ਪਰੇਸ਼ਾਨ, ਲੱਗ ਰਹੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ
Punjab News : 'ਆਪ' ਪੰਜਾਬ ਨੇ ਕਾਂਗਰਸ ਵਿਧਾਇਕ ਚੰਦਰਸ਼ੇਖਰ ਠਾਕੁਰ 'ਤੇ ਪੰਜਾਬ ਵਿਰੁੱਧ ਬੇਬੁਨਿਆਦ ਦੋਸ਼ਾਂ ਦੀ ਕੀਤੀ ਨਿੰਦਾ
Punjab News : ਗਰਗ ਨੇ ਪੰਜਾਬ ਕਾਂਗਰਸ ਆਗੂਆਂ ਦੀ ਚੁੱਪੀ 'ਤੇ ਉਠਾਏ ਸਵਾਲ, ਡਰੱਗ ਸੰਕਟ ਨਾਲ ਨਜਿੱਠਣ ’ਚ ਕਾਂਗਰਸ ਸਰਕਾਰ ਦੀ ਅਸਫ਼ਲਤਾ ਨੂੰ ਕੀਤਾ ਉਜਾਗਰ
ਸੀਨੀਅਰ ਡਾਕਟਰਾਂ ਦੀ ਟੀਮ ਨੇ ਡੱਲੇਵਾਲ ਨੂੰ ਹੋਈ ਦਿੱਕਤ ਲਈ ਮੰਗੀ ਮੁਆਫ਼ੀ
'ਹੁਣ ਤੋਂ ਇਲਾਜ ਲਈ ਸੀਨੀਅਰ ਡਾਕਟਰ ਰਹੇਗਾ ਮੌਜੂਦ'
Vikramjit Singh Sahni News : ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹਾਰਵਰਡ ਯੂਨੀਵਰਸਿਟੀ ਵਿਖੇ ਭਾਸ਼ਣ ਦੇਣਗੇ
Vikramjit Singh Sahni News : ਹਾਰਵਰਡ ਯੂਨੀਵਰਸਿਟੀ ਵਿਖੇ ਇੰਡੀਆ ਕਾਨਫਰੰਸ ਦੇ 22ਵੇਂ ਐਡੀਸ਼ਨ ’ਚ ਭਾਸ਼ਣ ਦੇਣ ਲਈ ਦਿੱਤਾ ਗਿਆ ਸੱਦਾ
Garhshankar News: ਵਿਜੀਲੈਂਸ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਮੁਲਾਜ਼ਮ ਕਿੰਦਰ ਸਿੰਘ ਗ੍ਰਿਫ਼ਤਾਰ
Garhshankar News: ਸਹਿ-ਮੁਲਜ਼ਮ SHO ਬਲਜਿੰਦਰ ਸਿੰਘ ਮੱਲ੍ਹੀ ਗ੍ਰਿਫ਼ਤਾਰੀ ਤੋਂ ਬਚ ਕੇ ਮੌਕੇ ਤੋਂ ਫ਼ਰਾਰ
Adani Son Wedding: ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ
ਇਸ ਵਿਆਹ ਵਿੱਚ ਕੋਈ ਵੀ ਮਸ਼ਹੂਰ ਹਸਤੀ ਸ਼ਾਮਲ ਨਹੀਂ ਹੋਵੇਗੀ।