ਖ਼ਬਰਾਂ
Chhattisgarh News: ਕੁੱਤਾ ਖ਼੍ਰੀਦਣ ਲਈ ਪੈਸੇ ਨਹੀਂ ਦਿਤੇ ਤਾਂ ਮਾਂ ਨੂੰ ਉਤਾਰ ਦਿਤਾ ਮੌਤ ਦੇ ਘਾਟ
Chhattisgarh News: ਮਾਂ ਤੋਂ ਮੰਗੇ ਸਨ 200 ਰੁਪਏ, 800 ’ਚ ਖ਼੍ਰੀਦਣਾ ਸੀ ਜਰਮਨ ਸ਼ੈਫਰਡ ਕੁੱਤਾ
Delhi News : ਰੱਖਿਆ ਸਕੱਤਰ ਨੇ ਦੋ ਦਿਨਾਂ ਯੂਕੇ ਦੌਰਾ ਸਮਾਪਤ, 24ਵੀਂ ਭਾਰਤ-ਯੂਕੇ ਰੱਖਿਆ ਸਲਾਹਕਾਰ ਸਮੂਹ ਮੀਟਿੰਗ ਦੀ ਕੀਤੀ ਸਹਿ-ਪ੍ਰਧਾਨਗੀ
Delhi News : ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ 16-17 ਅਪ੍ਰੈਲ, 2025 ਦੌਰਾਨ ਲੰਡਨ ਦਾ ਦੋ ਦਿਨਾਂ ਦੌਰਾ ਪੂਰਾ ਕੀਤਾ।
ਹੋਮਲੈਂਡ ਦੇ ਬਾਹਰ ਪੰਡਿਤ ਧਨੇਸ਼ਵਰ ਰਾਓ ਨੇ ਕੀਤਾ ਅਨੋਖਾ ਪ੍ਰਦਰਸ਼ਨ
ਹੋਮਲੈਂਡ ਦੇ ਗੇਟ ਅੱਗੇ ਬੈਠ ਕੇ ਕਰਨ ਲੱਗੇ ਜਪੁਜੀ ਸਾਹਿਬ ਦਾ ਪਾਠ
INSV Tarini News : INSV ਤਾਰਿਨੀ ਨੇ ਕੇਪ ਆਫ਼ ਗੁੱਡ ਹੋਪ ਨੂੰ ਕੀਤਾ ਪਾਰ
INSV Tarini News : ਇਤਿਹਾਸਕ ਪਰਿਕਰਮਾ ਦੇ ਆਖ਼ਰੀ ਪੜਾਅ ਵਿਚ ਕੀਤਾ ਪ੍ਰਵੇਸ਼
Delhi News : ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਵਿਚਕਾਰ ਗੱਲਬਾਤ, ਤਕਨਾਲੋਜੀ ਅਤੇ ਨਵੀਨਤਾ 'ਤੇ ਚਰਚਾ
Delhi News : ਇਹ ਦੋ ਮਹੀਨਿਆਂ ਦੇ ਅੰਦਰ ਪ੍ਰਧਾਨ ਮੰਤਰੀ ਮੋਦੀ ਅਤੇ ਐਲੋਨ ਮਸਕ ਵਿਚਕਾਰ ਦੂਜੀ ਗੱਲਬਾਤ ਹੈ
Amritsar News: ਅੰਮ੍ਰਿਤਸਰ ਪੁਲਿਸ ਨੇ ਹੈਂਡ ਗ੍ਰਨੇਡ, ਹੈਰੋਇਨ, ਹਥਿਆਰ ਅਤੇ ਗੋਲਾ ਬਾਰੂਦ ਕੀਤਾ ਬਰਾਮਦ
Amritsar News: ਪਹਿਲਾਂ ਤੋ ਗ੍ਰਿਫ਼ਤਾਰ ਬਲਜਿੰਦਰ ਸਿੰਘ ਦੇ ਖ਼ੁਲਾਸੇ ਤੋਂ ਬਾਅਦ ਕੀਤੀ ਬਰਾਮਦਗੀ
Assam News : ਸ਼੍ਰੀਭੂਮੀ ’ਚ ਪੁਲਿਸ ਨੂੰ ਨਸ਼ੀਲੇ ਪਦਾਰਥਾਂ ਵਿਰੁੱਧ ਲੜਾਈ ’ਚ ਮਿਲੀ ਵੱਡੀ ਸਫ਼ਲਤਾ, ਦੋ ਗ੍ਰਿਫ਼ਤਾਰ
Assam News : 1.5 ਲੱਖ ਨਸ਼ੀਲੀਆਂ ਗੋਲੀਆਂ ਕੀਤੀਆਂ ਜ਼ਬਤ, ਬੋਨਟ ਦੇ ਹੇਠਾਂ ਇੱਕ ਗੁਪਤ ਡੱਬੇ ’ਚ ਲੁਕਾਇਆ ਗਿਆ ਸੀ ਨਸ਼ੀਲਾ ਪਦਾਰਥ
ਮਾਈਨਿੰਗ ਮਾਮਲੇ ’ਤੇ ਭਾਜਪਾ ਆਗੂਆਂ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
ਉਠਾਇਆ ਐਡਵੋਕੇਟ ਸਿਮਰਨ ਕੌਰ ਸਾਹਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ
Car Accident in Morinda : ਮੋਰਿੰਡਾ ’ਚ ਟਾਇਰ ਫਟਣ ਕਾਰਨ ਬੀ.ਐਮ.ਡਬਲਿਯੂ. ਕਾਰ ਹੋਈ ਹਾਦਸਾ ਗ੍ਰਸਤ
Car Accident in Morinda : ਪੋਲ ਨਾਲ ਟਕਰਾ ਕੇ ਕਾਰ ਦੇ ਉਡੇ ਪਰਖਚੇ, ਚਾਰ ਨੌਜਵਾਨ ਜ਼ਖ਼ਮੀ
‘World’s most Expensive’ Dog: 50 ਕਰੋੜ ਦਾ ਕੁੱਤਾ ਮੰਗਵਾਉਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੇ ਘਰ ਈਡੀ ਨੇ ਮਾਰਿਆ ਛਾਪਾ
‘World’s most Expensive’ Dog: ਛਾਪੇ ਮਗਰੋਂ ਬਰਾਮਦ ਕੁੱਤਾ ਗੁਆਂਢੀ ਦਾ ਨਿਕਲਿਆ, ਜਿਸ ਦੀ ਕੀਮਤ ਇਕ ਲੱਖ ਵੀ ਨਹੀਂ ਸੀ