ਖ਼ਬਰਾਂ
Donald Trump: ਜੇਕਰ ਪੁਤਿਨ ਗੱਲਬਾਤ ਨਹੀਂ ਕਰਦੇ ਤਾਂ ਰੂਸ 'ਤੇ ਪਾਬੰਦੀਆਂ ਸੰਭਵ: ਟਰੰਪ
ਟਰੰਪ ਨੇ ਕਿਹਾ ਕਿ ਉਹ ਪੁਤਿਨ ਨੂੰ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਨ।
ਜਾਣੋ ਧਰਮ ਪਰਿਵਰਤਨ ਕਰਨ ਵਾਲੇ ਪੰਜਾਬੀਆਂ ਬਾਰੇ ਕੀ ਬੋਲੇ ਸਿੱਖ ਸਕਾਲਰ ਡਾ. ਰਣਬੀਰ ਸਿੰਘ
ਕਿਹੜਾ ਜ਼ਿਲ੍ਹਾ ਸਭ ਤੋਂ ਅੱਗੇ, ਕਿਸ ਦੀ ਗਲਤੀ ਇਕੱਲੀ-ਇਕੱਲੀ ਗੱਲ ’ਤੇ ਖੋਲ੍ਹੇ ਭੇਦ
Kapurthala Accident news: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
Kapurthala Accident news: ਕੰਟਰੋਲ ਗੁਆ ਕੇ ਦਰੱਖ਼ਤ ਨਾਲ ਟਕਰਾਇਆ ਮੋਟਰਸਾਈਕਲ
Canada News : ਕੈਨੇਡਾ ਦੇ ਸਰੀ ’ਚ ਪੰਜਾਬੀ ਨੌਜਵਾਨ ਦੀ ਮੌਤ, ਸਰੀ ਸਥਿਤ ਡੈਲਟਾ ਹੋਈ ਸੀ ਗੋਲੀਬਾਰੀ
Canada News : ਗੁਰਵਿੰਦਰ ਉੱਪਲ ਨਾਂ ਦੇ ਨੌਜਵਾਨ ਨੇ ਹਸਪਤਾਲ ’ਚ ਤੋੜਿਆ ਦਮ
Weather News: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਲਗਾਤਾਰ 2 ਦਿਨ ਪੈ ਸਕਦਾ ਹੈ ਮੀਂਹ
ਦੂਜੇ ਪਾਸੇ, ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਹੈ
EPFO News: ਈਪੀਐਫ਼ਓ ਨੇ ਨਵੰਬਰ 2024 ਦੌਰਾਨ ਕੁੱਲ 14.63 ਲੱਖ ਮੈਂਬਰ ਜੋੜੇ
EPFO News: 8.74 ਲੱਖ ਨਵੇਂ ਮੈਂਬਰ ਕੀਤੇ ਸ਼ਾਮਲ
Delhi News: ਭਾਜਪਾ 'ਆਪ' ਦੇ ਚੋਣ ਪ੍ਰਚਾਰ ਨੂੰ ਰੋਕਣ ਲਈ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ, ਵੋਟਰਾਂ ਨੂੰ ਡਰਾ ਰਹੀ ਹੈ: ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਭਾਜਪਾ ਨੂੰ ਢੁਕਵਾਂ ਜਵਾਬ ਦੇਣਾ ਪਵੇਗਾ
ਪੰਜ ਜਾਂ ਵੱਧ ਚਲਾਨ ਬਕਾਇਆ ਹੋਣ ਦੀ ਸੂਰਤ ’ਚ ਹੁਣ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ
ਸ਼ਹਿਰ ਵਿਚ ਅਜੇ ਵੀ 7.5 ਲੱਖ ਤੋਂ ਵੱਧ ਚਲਾਨ ਬਕਾਇਆ ਹਨ।
Canada News : ਕੈਨੇਡਾ ਨੇ 2025 ਲਈ ਸਟੱਡੀ ਪਰਮਿਟ ਦੀ ਸੀਮਾ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ
Canada News : ਸਾਲ ’ਚ ਕੁੱਲ 505,162 ਵਿਦਿਆਰਥੀ ਕਰ ਸਕਣਗੇ ਅਪਲਾਈ, ਇਹ ਫੈਸਲਾ 22 ਜਨਵਰੀ ਤੋਂ 31 ਦਸੰਬਰ, 2025 ਤੱਕ ਹੋਵੇਗਾ ਲਾਗੂ
Mahakumbh 2025 : ਪ੍ਰਯਾਗਰਾਜ ਮਹਾਕੁੰਭ ਮੇਲੇ ਵਿਚ ਇਕ ਲੱਖ ਲੋਕਾਂ ਦਾ ਮੁਫ਼ਤ ਇਲਾਜ, ਦਿਲ ਦੇ ਦੌਰੇ ਵਾਲੇ ਸੈਂਕੜੇ ਮਰੀਜ਼ ਬਚਾਏ
Mahakumbh 2025: 580 ਸ਼ਰਧਾਲੂਆਂ ਦੇ ਕੀਤੇ ਗਏ ਮਾਮੂਲੀ ਅਪਰੇਸ਼ਨ