ਖ਼ਬਰਾਂ
ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੀ ਅਚੱਲ ਜਾਇਦਾਦ ਦਾ ਵੇਰਵਾ
DIG ਭੁੱਲਰ ਦੀ ਮਹੀਨਾਵਾਰ ਮੂਲ ਤਨਖਾਹ 2,16,600 ਰੁਪਏ ਹੈ
ਰਿਸ਼ਵਤਕਾਂਡ ਵਿਚ ਫਸੇ DIG ਹਰਚਰਨ ਭੁੱਲਰ ਦੇ ਘਰ ਤੋਂ 5 ਕਰੋੜ ਨਹੀਂ ਬਲਕਿ 7 ਕਰੋੜ ਰੁਪਏ ਮਿਲੇ, ਪੜ੍ਹੋ ਹੋਰ ਕੀ-ਕੀ ਮਿਲਿਆ
22 ਮਹਿੰਗੀਆਂ ਘੜੀਆਂ ਸਣੇ 2 ਲਗਜ਼ਰੀ ਕਾਰਾਂ ਦੀਆਂ ਮਿਲੀਆਂ ਚਾਬੀਆਂ
Punjab Weather Update: ਪੰਜਾਬ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ, ਦਿਨ ਵਿਚ ਅਜੇ ਵੀ ਗਰਮੀ ਦਾ ਹੋ ਰਿਹਾ ਅਹਿਸਾਸ
Punjab Weather Update: ਆਉਣ ਵਾਲੇ ਦਿਨਾਂ ਵਿੱਚ ਮੌਸਮ ਇਸੇ ਤਰ੍ਹਾਂ ਰਹਿਣ ਦੀ ਉਮੀਦ
Uttarakhand Weather Update: ਉੱਤਰਾਖੰਡ ਵਿੱਚ ਅੱਜ ਛਾਈ ਧੁੰਦ, ਠੰਢੀਆਂ ਹਵਾਵਾਂ ਨੇ ਘਟਾਇਆ ਤਾਪਮਾਨ, ਲੋਕਾਂ ਨੂੰ ਠੰਢਕ ਦਾ ਹੋ ਰਿਹਾ ਅਹਿਸਾਸ
Uttarakhand Weather Update: ਰਾਜਧਾਨੀ ਦੇਹਰਾਦੂਨ ਵਿੱਚ ਦਿਨ ਭਰ ਹਲਕੇ ਬੱਦਲ ਅਤੇ ਧੁੱਪ ਰਹੇਗੀ।
Uruguay News: ਉੁਰੂਗਵੇ ਨੇ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਕਾਨੂੰਨ ਪਾਸ ਕੀਤਾ
Uruguay News: ਇਹ ਕਦਮ ਉਰੂਗਵੇ ਨੂੰ ਕਾਨੂੰਨੀ ਤੌਰ 'ਤੇ ਇੱਛਾ ਮੌਤ ਦੀ ਇਜਾਜ਼ਤ ਦੇਣ ਵਾਲਾ ਕੈਥੋਲਿਕ-ਬਹੁਗਿਣਤੀ ਵਾਲਾ ਲਾਤੀਨੀ ਅਮਰੀਕਾ ਦਾ ਪਹਿਲਾ ਦੇਸ਼ ਬਣਾਉਂਦਾ ਹੈ।
350ਵੇਂ ਸ਼ਹੀਦੀ ਦਿਵਸ ਸਬੰਧੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਗੇ ਮੁੱਖ ਮੰਤਰੀ
ਈ.ਟੀ.ਓ. ਅਤੇ ਗੋਇਲ ਨੇ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਕਰਨਾਟਕ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ
ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰੋਂ ਮਿਲਿਆ 5 ਕਰੋੜ ਦਾ ਕੈਸ਼: CBI
CBI ਨੇ ਰਿਸ਼ਵਤਖੋਰੀ ਦੇ ਮਾਮਲੇ 'ਚ ਕੀਤਾ ਗ੍ਰਿਫ਼ਤਾਰ
ਹਾਈ ਕੋਰਟ ਨੇ ਪੰਜਾਬ 'ਚ ਮਿਡ-ਡੇਅ ਮੀਲ ਆਊਟਸੋਰਸਿੰਗ 'ਤੇ ਮੰਗਿਆ ਜਵਾਬ
ਸੂਬਾ ਸਰਕਾਰ ਨੂੰ ਨੋਟਿਸ ਕੀਤਾ ਜਾਰੀ
ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ
CBI ਨੇ ਹਰਚਰਨ ਸਿੰਘ ਭੁੱਲਰ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਕੀਤਾ ਬਰਾਮਦ
ਹਾਈ ਕੋਰਟ ਨੇ NDPS ਮਾਮਲਿਆਂ 'ਚ ਮੁਲਜ਼ਮਾਂ ਦੇ ਘਰਾਂ ਨੂੰ ਢਾਹੁਣ 'ਤੇ ਲਗਾਈ ਰੋਕ
ਪਟੀਸ਼ਨਰਾਂ ਦੀਆਂ ਜਾਇਦਾਦਾਂ ਦੇ ਸਬੰਧ 'ਚ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਵੇ: ਹਾਈ ਕੋਰਟ