ਖ਼ਬਰਾਂ
Hockey India: ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ 40 ਖਿਡਾਰਨਾਂ ਦੀ ਹੋਈ ਚੋਣ
21 ਜੁਲਾਈ ਤੋਂ 29 ਅਗਸਤ ਤੱਕ ਚੱਲੇਗਾ ਕੈਂਪ
Karnal 'ਚ Canal ਵਿਚ ਛਾਲ ਮਾਰਨ ਵਾਲੀਆਂ Two Sisters 'ਚੋਂ ਇਕ ਦੀ ਮਿਲੀ ਲਾਸ਼
ਲਾਸ਼ ਦੀ ਰੀਨਾ ਵਜੋਂ ਹੋਈ ਪਛਾਣ, ਦੂਸਰੀ ਭੈਣ ਨਿਸ਼ਾ ਦੀ ਭਾਲ ਅਜੇ ਵੀ ਜਾਰੀ
Uttar Pradesh Accident News: ਟਰੱਕ ਨਾਲ ਟੱਕਰ ਹੋਣ ਕਾਰਨ ਕਾਰ ਸਵਾਰ 6 ਲੋਕਾਂ ਦੀ ਮੌਤ, 2 ਜ਼ਖ਼ਮੀ
ਫਿਲਹਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ
BJP ਦੀ Punjab Leadership ਨੇ Sri Darbar Sahib ਵਿਖੇ ਟੇਕਿਆ ਮੱਥਾ
ਅਸ਼ਵਨੀ ਸ਼ਰਮਾ ਨੇ ਧਮਕੀਆਂ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਢਿੱਲੀ ਕਾਰਵਾਈ 'ਤੇ ਚੁੱਕੇ ਸਵਾਲ
Mohali Court ਨੇ Bikram Majithia ਨੂੰ ਮੁੜ 14 ਦਿਨਾਂ ਦੀ Judicial Custody 'ਚ ਭੇਜਿਆ
2 ਅਗਸਤ ਨੂੰ ਹੋਵੇਗੀ ਮੁੜ ਸੁਣਵਾਈ
Himachal Pradesh 'ਚ ਇਕ ਕੁੜੀ ਦਾ ਦੋ ਭਰਾਵਾਂ ਨਾਲ ਹੋਇਆ ਵਿਆਹ, ਤਿੰਨ ਦਿਨ ਚੱਲੇ ਵਿਆਹ ਦੇ ਜਸ਼ਨ
ਸਿਰਮੌਰ 'ਚ ਦਹਾਕਿਆਂ ਪੁਰਾਣੀ ਰਸਮ ਖੁਲ੍ਹੇਆਮ ਨਿਭਾਈ
Amritsar Firing News: ਪੁਰਾਣੀ ਰੰਜ਼ਿਸ਼ ਕਾਰਨ ਹਮਲਾਵਰ ਨੇ ਆਟਾ ਚੱਕੀ 'ਤੇ ਚਲਾਈਆਂ ਗੋਲੀਆਂ
ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ
Bengaluru Airport 'ਤੇ 40 Crore ਦੀ Cocaine ਸਮੇਤ ਭਾਰਤੀ ਯਾਤਰੀ Arrested
ਡੀ.ਆਰ.ਆਈ. ਨੇ 4 ਕਿਲੋਗ੍ਰਾਮ ਤੋਂ ਵੱਧ ਕੋਕੀਨ ਕੀਤੀ ਜਬਤ
Punjab Weather News: ਅਗਲੇ 2 ਦਿਨਾਂ ਲਈ ਆਮ ਰਹੇਗਾ ਪੰਜਾਬ ਵਿੱਚ ਮੌਸਮ, 21 ਜੁਲਾਈ ਤੋਂ ਬਦਲੇਗਾ
ਬੱਦਲਾਂ ਕਾਰਨ ਤਾਪਮਾਨ ਵਿੱਚ ਔਸਤਨ 0.5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ
Earthquake News Today: ਮਿਆਂਮਾਰ 'ਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ
ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 3.7 ਸੀ